Skip to content
Lyric
Dive
Public playlists
My playlists
Search
Sign in
Balle Balle
Diljit Dosanjh
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹੋ, ਪਾਣੀ-ਪਾਣੀ, ਪਾਣੀ-ਪਾਣੀ ਹੋ ਗਈ ਮੁਟਿਆਰ
ਨਚਦੀ ਸੀ-ਨਚਦੀ ਸੀ ਹੋਕੇ ਪੱਬਾਂ ਭਾਰ
ਨਾਰ ਦੇ ਨੈਨਾ ਦੇ ਵਿਚ ਕਜਲੇ ਦੀ ਧਾਰ
Gash ਖਾਕੇ ਗਬਰੂ ਵੀ ਡਿੱਗੇ ਬਾਰ-ਬਾਰ
(Gash ਖਾਕੇ ਗਬਰੂ ਵੀ ਡਿੱਗੇ ਬਾਰ-ਬਾਰ)
ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ, ਕੁੜੇ ਕੀ ਮੰਗਦੀ
ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ, ਕੁੜੇ ਕੀ ਮੰਗਦੀ
ਜਾਨ ਕੱਢ ਸਾਥੋਂ ਦਿਲ ਵੀ ਮੰਗਦੀ
ਓ, ਦਿਲ ਮਾਰੇ ਮਿੱਠਾ-ਮਿੱਠਾ ਸੈਕ ਕੁੜੀਏ
ਐਂਵੇ ਨਾ ਤੂੰ ਸਾਡੇ ਵੱਲ ਵੇਖ ਕੁੜੀਏ
Tattoo ਲੱਕ ਦਾ ਬੜਾ ਜਚਦਾ
ਦੇਖਾਂ ਤਾ ਕਲੇਜੇ ਹੋਵੇ ache ਕੁੜੀਏ
(ਦੇਖਾਂ ਤਾ ਕਲੇਜੇ ਹੋਵੇ ache ਕੁੜੀਏ)
ਹਾਏ, ਜਾਨ ਜੱਟ ਦੀ ਸੂਲੀ ਟੰਗਦੀ
ਜਾਨ ਜੱਟ ਦੀ ਸੂਲੀ ਟੰਗਦੀ
ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ ਕੁੜੇ ਕੀ ਮੰਗਦੀ
ਜਾਨ ਕੱਢ ਸਾਥੋਂ ਦਿਲ ਵੀ ਮੰਗਦੀ
(ਜਾਨ ਕੱਢ ਸਾਥੋਂ ਦਿਲ ਵੀ ਮੰਗਦੀ)
Only wanna talk when you feel like it
Only wanna love when it feels right
I don't even want it
Call me when you need it
ਹਾਏ, ਕੋਲੇ ਬਹਿ ਆਕੇ ਛੇੜਾਂ messy ਜਹੇ ਵਾਲ ਨੀ
Shawty ਤੇਰਾ ਹੁਸਨ ਏ ਕੋਕਾ, ਲੱਗਦੀ ਕਮਾਲ ਨੀ
ਮਿਲਨਾ ਮੈਂ, ਮਿਲਨਾ ਮੈਂ, ਪਰ ਥੋੜਾ risk ਏ ਨੀ
ਮੁਕਦਾ ਨੀ ਤੇਰੇ ਨਾਲ Raj ਨੂੰ ਤਾਂ ਇਸ਼ਕ ਏ ਨੀ
ਪਲਕਾਂ ਵਿਛਾਵਾਂ ਨੀ ਮੈਂ, ਜੰਨਤ ਵਿਖਾਵਾਂ baby
ਤੇਰੇ Diljit ਕੋਲ ਪੂਰੀ wishlist ਏ ਨੀ
ਹੋ, ਫੱਬਦੀ ਬਡੀ ਪਾਈ ਵਾਂਗ ਜੀ
ਫੱਬਦੀ ਬਡੀ ਪਾਈ ਵਾਂਗ ਜੀ
ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ ਕੁੜੇ ਕੀ ਮੰਗਦੀ
ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ ਕੁੜੇ ਕੀ ਮੰਗਦੀ
ਓ, ਜਾਨ ਕੱਢ ਸਾਥੋਂ ਦਿਲ ਵੀ ਮੰਗਦੀ
(ਓ, ਜਾਨ-ਜਾਨ, ਸੱਚ-ਸੱਚ ਕਿ ਮੰਗਦੀ)
Ayee,(ayee)