Skip to content
Lyric
Dive
Public playlists
My playlists
Search
Sign in
Kalleyan
AKASA & Taaruk Raina
Popularity · Low
+
Original
0
0
YouTube
Searching YouTube...
Lyrics
Original
Translation
Bilingual
मैं जो तेरे लिए दिल था ये हारा
तेरे लिए मैंने सब था गवारा
तू मेरी जाँ, मैं था तेरा सहारा
बस थक सुन के ये बेचारा
ਦਿਲ ਕੋ ਫ਼ਿਰ ਕਿਉਂ ਕਹਿੰਦੀ?
ਆਜਾ ਮੇਰੇ ਸੁਫ਼ਨੇ ਤੋਂ ਬਾਹਰ ਵੀ
ਕਦੀ ਅੱਖ ਨਾਲ ਅੱਖ ਨੂੰ ਮਿਲਾ ਜਾ
ਤੈਨੂੰ ਆਪ ਮਨਾਵਾਂਗੀ
ਕਿੱਥੇ ਚੱਲਿਆ ਵੇ ਛੱਡ ਕੇ ਤੂੰ?
ਛੱਡ ਕੇ, ਛੱਡ ਕੇ ਮੈਨੂੰ ਕੱਲਿਆ, ਕੱਲਿਆ, ਕੱਲਿਆ ਤੂੰ
ਛੱਡ ਕੇ, ਛੱਡ ਕੇ ਮੈਨੂੰ ਚੱਲਿਆ ਕੱਲਿਆ, ਕੱਲਿਆ ਤੂੰ
ਛੱਡ ਕੇ, ਛੱਡ ਕੇ ਮੈਨੂੰ ਕੱਲਿਆ, ਕੱਲਿਆ, ਕੱਲਿਆ ਤੂੰ
ਛੱਡ ਕੇ, ਛੱਡ ਕੇ ਮੈਨੂੰ ਚੱਲਿਆ ਕੱਲਿਆ, ਕੱਲਿਆ ਤੂੰ
ਕੋਲ ਵੀ ਬਹਿ ਕੇ ਤੇਰੇ ਤੈਨੂੰ ਹੀ ਮੈਂ ਉਡੀਕਾਂ
ਡੋਰ ਸਬਰ ਦੀ ਖਿੱਚ ਨਾ ਲਈ, ਇਹ ਬਹੁਤ ਹੀ ਬਰੀਕ ਆ
क्यूँ तुझे दिखता नहीं है कि बिखरा हूँ मैं भी?
सोच के निकले हँसी मेरे हाल पे
पर बस तुझको यक़ीन ना, कहती तू
ਆਜਾ ਮੇਰੇ ਸੁਫ਼ਨੇ ਤੋਂ ਬਾਹਰ ਵੀ
ਕਦੀ ਅੱਖ ਨਾਲ ਅੱਖ ਨੂੰ ਮਿਲਾ ਜਾ
ਤੈਨੂੰ ਆਪ ਮਨਾਵਾਂਗੀ
ਕਿੱਥੇ ਚੱਲਿਆ ਵੇ ਛੱਡ ਕੇ ਤੂੰ?
ਛੱਡ ਕੇ, ਛੱਡ ਕੇ ਮੈਨੂੰ ਕੱਲਿਆ, ਕੱਲਿਆ, ਕੱਲਿਆ ਤੂੰ
ਛੱਡ ਕੇ, ਛੱਡ ਕੇ ਮੈਨੂੰ ਚੱਲਿਆ ਕੱਲਿਆ, ਕੱਲਿਆ ਤੂੰ
प्यार कभी कम ना हुआ तो
ਫ਼ਿਕਰ ਕਾ ਜ਼ਿਕਰ ਵੀ ਕਿਉਂ?
ਵਾਪਸ ਆਜਾ ਮੇਰੇ ਸੁਫ਼ਨੇ ਤੋਂ ਬਾਹਰ ਵੀ
ਕਦੀ ਅੱਖ ਨਾਲ ਅੱਖ ਨੂੰ ਮਿਲਾ ਜਾ
ਤੈਨੂੰ ਆਪ ਮਨਾਵਾਂਗੀ
ਕਿੱਥੇ ਚੱਲਿਆ ਵੇ ਛੱਡ ਕੇ ਤੂੰ?
ਛੱਡ ਕੇ, ਛੱਡ ਕੇ ਮੈਨੂੰ ਕੱਲਿਆ (ਕੱਲਿਆ), ਕੱਲਿਆ (ਕੱਲਿਆ), ਕੱਲਿਆ ਤੂੰ
ਛੱਡ ਕੇ, ਛੱਡ ਕੇ ਮੈਨੂੰ ਚੱਲਿਆ ਕੱਲਿਆ, ਕੱਲਿਆ ਤੂੰ
ਛੱਡ ਕੇ, ਛੱਡ ਕੇ ਮੈਨੂੰ ਕੱਲਿਆ (ਕੱਲਿਆ), ਕੱਲਿਆ (ਕੱਲਿਆ), ਕੱਲਿਆ ਤੂੰ
ਛੱਡ ਕੇ, ਛੱਡ ਕੇ ਮੈਨੂੰ ਚੱਲਿਆ ਕੱਲਿਆ, ਕੱਲਿਆ ਤੂੰ
AKASA
ਕਿੱਥੇ ਚੱਲਿਆ ਤੂੰ?
ਕੱਲਿਆ, ਕੱਲਿਆ
ਕੱਲਿਆ