Skip to content
Lyric
Dive
Public playlists
My playlists
Search
Sign in
Veera Veera
Gurmeet Gora
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Gurmeet Gora
ਆਂ !
ਓ Kuwar Virk
Emotional blackmail
ਕਰਦੀ ਏਂ ਤੂੰ
ਬਲਦੀ ਦੇ ਉੱਤੇ ਤੇਲ
ਪਾਈ ਜਾਵੇ ਕਯੋਂ
Emotional blackmail ਕਰਦੀ ਏਂ ਤੂੰ ਨੀ
ਬਲਦੀ ਦੇ ਉੱਤੇ ਤੇਲ ਪਾਈ ਜਾਵੇ ਕਯੋਂ ਨੀ
ਪਾਈ ਜਾਵੇ ਕਯੋਂ ਨੀ ਪਾਈ ਜਾਵੇ ਕਯੋਂ ਨੀ
Emotional blackmail ਕਰਦੀ ਏਂ ਤੂੰ ਨੀ
ਬਲਦੀ ਦੇ ਉੱਤੇ ਤੇਲ ਪਾਈ ਜਾਵੇ ਕਯੋਂ ਨੀ
ਹੋਰਾ ਨਾਲ ਹਸ ਹਸ ਗੱਲਾਂ ਮਾਰਦੀ
ਹੋਏ ਹੋਰਾ ਨਾਲ ਹਸ ਹਸ ਗੱਲਾਂ ਮਾਰਦੀ
ਓ ਸਾਡੀ ਵਾਰੀ ਦੂਰੋਂ ਹੱਥ ਹੋੜ ਦੇਨੀ ਐਂ
ਹੋ ਇੱਕੋ ਗੱਲ ਲੱਗੇ ਤੇਰੀ ਮਾੜੀ ਕੁੜੀਏ
ਨੀ ਵੀਰਾ ਵੀਰਾ ਕਿਹ ਕੇ ਦਿਲ ਤੋੜ ਦੇਨੀ ਐਂ
ਹੋ ਇੱਕੋ ਗੱਲ ਲੱਗੇ ਤੇਰੀ ਮਾੜੀ ਕੁੜੀਏ
ਨੀ ਵੀਰਾ ਵੀਰਾ ਕਿਹ ਕੇ ਦਿਲ ਤੋੜ ਦੇਨੀ ਐਂ
ਓ ਮੋਰਨੀ ਦੇ ਵਾਂਗੂ ਬਣ ਠਣ ਨਿਕਲੇ
ਓ ਸਾਡੇ ਕੋਲੋਂ ਨਕ ਜਾ ਚੜ੍ਹਾ ਕੇ ਲੰਗਦੀ
ਚੜ੍ਹਗੀ ਜਵਾਨੀ ਤੈਨੂ ਸ਼ਾਲਾ ਮਾਰਕੇ
ਹੋ ਕਰਾਂ ਕਿ ਸਿਫਟ ਬਿੱਲੋ ਅੰਗ ਅੰਗ ਦੀ
ਓ ਫੀਲਿੰਗਾ ਨਾ ਸਮਝੇ ਤੂ ਕਾਤੋਂ ਮੇਰਿਯਾਨ
ਪਾਣੀ ਵਿਚ ਮਿੱਟੀ ਵਾਂਗੂ ਰੋਡ ਦੇਨੀ ਐਂ
ਹੋ ਇੱਕੋ ਗੱਲ ਲੱਗੇ ਤੇਰੀ ਮਾੜੀ ਕੁੜੀਏ
ਨੀ ਵੀਰਾ ਵੀਰਾ ਕਿਹ ਕੇ ਦਿਲ ਤੋੜ ਦੇਨੀ ਐਂ
ਹੋ ਇੱਕੋ ਗੱਲ ਲੱਗੇ ਤੇਰੀ ਮਾੜੀ ਕੁੜੀਏ
ਨੀ ਵੀਰਾ ਵੀਰਾ ਕਿਹ ਕੇ ਦਿਲ ਤੋੜ ਦੇਨੀ ਐਂ
ਹਾਂਜੀ ਸੋਨਿਯੋ ਕਾਤੋ ਮੇਰੇ ਵਲ ਤਕਦੇ ਨਈ
ਮਾਰੀ ਜਾਂਦੇ ਗੱਲਾਂ ਸਹੇਲੀਆਂ ਨਾਲ ਥੱਕਦੇ ਨਈ ਹਾਏ
ਲਗਦੇ ਪਏ ਅੱਜ , Ok report ਕਿੱਥੇ
Baby ਦਾ ਅੱਜ birthday ਸੁਰਦੇ ਤਾ ਨਈ
ਹਾਏ ਨੀ ਮੇਰੀ ਜਾਨ ਕੱਢੀ ਜਾਂਦੇਓ
ਜਦੋ ਸੂਟ ਨਾਲ ਪੰਜਾਬੀ ਜੁਟੀ ਪੌਨੇ ਓ
ਮੇਰੀ ਵੀ ਜ਼ੀਦ ਮੈਂ ਵਿਆਹ ਕੇ ਛੱਡੂ ਤੈਨੂ
ਮੈਂ ਆਵਾਂ ਜਾ mummy ਨੂ ਆਪ ਲੇਕੇ ਆਨੇ ਓ
ਗਬਰੂ ਦਾ ਬੁਰਾ ਹਾਲ ਪਿਹਲਾ ਕਰਤਾ
ਓ ਬਣਦੀ ਐਂ ਹੁਣ ਬਾਲੀ ਹੀ ਸਿਆਣੀ ਨੀ
ਓ ਇੰਨੀ ਵੀ ਨੀ ਭੋਲੀ ਜਿੰਨੀ ਫਿਰੇ ਬਣ ਦੀ
ਹੋ ਜਾਣ ਦੀ ਐਂ ਵਿਚ ਸਾਰੀ ਹੀ ਕਹਾਣੀ ਨੀ
ਹੋ ਗੁੱਸੇ ਤੇਰੇ ਤੋ ਯੇ ਬਡਾ ਡਰ ਲਗਦਾ
ਨੀਂਬੂ ਵਾਂਗ ਸੋਨਿਯਾ ਨਿਚੋਡ਼ ਦੇਨੀ ਐਂ
ਹੋ ਇੱਕੋ ਗੱਲ ਲੱਗੇ ਤੇਰੀ ਮਾੜੀ ਕੁੜੀਏ
ਨੀ ਵੀਰਾ ਵੀਰਾ ਕਿਹ ਕੇ ਦਿਲ ਤੋੜ ਦੇਨੀ ਐਂ
ਹੋ ਇੱਕੋ ਗੱਲ ਲੱਗੇ ਤੇਰੀ ਮਾੜੀ ਕੁੜੀਏ
ਨੀ ਵੀਰਾ ਵੀਰਾ ਕਿਹ ਕੇ ਦਿਲ ਤੋੜ ਦੇਨੀ ਐਂ