Skip to content

Yaaran Hatho

Popularity · Low

YouTube

Searching YouTube...

Lyrics

ਪੱਤਝੜ ਸੁੱਕਿਆ ਬਹਾਰ ਵਿੱਚ ਫੁੱਟੇ ਬਹਾਰ ਵਿੱਚ ਸੁੱਕਾ ਬੂਟਾ ਕਦੋਂ ਫੁੱਟੇਗਾ ਪੱਤਝੜ ਸੁੱਕਿਆ ਬਹਾਰ ਵਿੱਚ ਫੁੱਟੇ ਬਹਾਰ ਵਿੱਚ ਸੁੱਕਾ ਬੂਟਾ ਕਦੋਂ ਫੁੱਟੇਗਾ ਵੈਰੀਆਂ ਤੋਂ ਮਰਦੇ ਤਾਂ ਯਾਰ ਚੁੱਕ ਲੈਂਦੇ ਸਾਨੂੰ ਯਾਰਾਂ ਹੱਥੋਂ ਮਰੇਆਂ ਨੂੰ ਕੌਣ ਚੁੱਕੇਗਾ ਵੈਰੀਆਂ ਤੋਂ ਮਰਦੇ ਤਾਂ ਯਾਰ ਚੁੱਕ ਲੈਂਦੇ ਨੀ ਸਾਨੂੰ ਯਾਰਾਂ ਹੱਥੋਂ ਮਰੇਆਂ ਨੂੰ ਕੌਣ ਚੁੱਕੇਗਾ ਨੀ ਸਾਨੂੰ ਯਾਰਾਂ ਹੱਥੋਂ ਮਰੇਆਂ ਨੂੰ ਕੌਣ ਚੁੱਕੇਗਾ ਫੁੱਲਾਂ ਦੇ ਭੁਲੇਖੇ ਹੱਥ ਕੰਡਿਆਂ ਨੂੰ ਪਾ ਲਿਆ ਹੱਸੇ ਹੱਸੇ ਵਿੱਚ ਅਸੀਂ ਐਂਵੇ ਧੋਖਾ ਖਾ ਲਿਆ ਫੁੱਲਾਂ ਦੇ ਭੁਲੇਖੇ ਹੱਥ ਕੰਡਿਆਂ ਨੂੰ ਪਾ ਲਿਆ ਹੱਸੇ ਹੱਸੇ ਵਿੱਚ ਅਸੀਂ ਐਂਵੇ ਧੋਖਾ ਖਾ ਲਿਆ ਸਾਡੇ ਲਈ ਦੁੱਖ ਤੇ ਮੁਸੀਬਤਾਂ ਦਾ ਪੈਂਦਾ ਕਦੋਂ ਅਤੇ ਕਿਸ ਥਾਂ ਤੇ ਜਾ ਕੇ ਮੁੱਕੇਗਾ ਵੈਰੀਆਂ ਤੋਂ ਮਰਦੇ ਤਾਂ ਯਾਰ ਚੁੱਕ ਲੈਂਦੇ ਸਾਨੂੰ ਯਾਰਾਂ ਹੱਥੋਂ ਮਰੇਆਂ ਨੂੰ ਕੌਣ ਚੁੱਕੇਗਾ ਵੈਰੀਆਂ ਤੋਂ ਮਰਦੇ ਤਾਂ ਯਾਰ ਚੁੱਕ ਲੈਂਦੇ ਸਾਨੂੰ ਯਾਰਾਂ ਹੱਥੋਂ ਮਰੇਆਂ ਨੂੰ ਕੌਣ ਚੁੱਕੇਗਾ ਨੀ ਸਾਨੂੰ ਯਾਰਾਂ ਹੱਥੋਂ ਮਰੇਆਂ ਨੂੰ ਕੌਣ ਚੁੱਕੇਗਾ ਯਾਰੀਆਂ ਨਿਭਾਉਂਦੇ ਬਦਨਾਮ ਹੋ ਕੇ ਰਹਿ ਗਏ ਕੌੜੀਆਂ ਦੇ ਭਾ ਹੀ ਨੀਲਾਮ ਹੋ ਕੇ ਰਹਿ ਗਏ ਯਾਰੀਆਂ ਨਿਭਾਉਂਦੇ ਬਦਨਾਮ ਹੋ ਕੇ ਰਹਿ ਗਏ ਕੌੜੀਆਂ ਦੇ ਭਾ ਹੀ ਨੀਲਾਮ ਹੋ ਕੇ ਰਹਿ ਗਏ ਰੱਬ ਨਾਲੋਂ ਵੱਧ ਅਸੀਂ ਸੱਚ ਮੰਨ ਬੈਠੇ ਪਤਾ ਨਹੀਂ ਸੀ ਯਕੀਨ ਸਾਡਾ ਇੰਝ ਟੁੱਟੇਗਾ ਵੈਰੀਆਂ ਤੋਂ ਮਰਦੇ ਤਾਂ ਯਾਰ ਚੁੱਕ ਲੈਂਦੇ ਸਾਨੂੰ ਯਾਰਾਂ ਹੱਥੋਂ ਮਰੇਆਂ ਨੂੰ ਕੌਣ ਚੁੱਕੇਗਾ ਵੈਰੀਆਂ ਤੋਂ ਮਰਦੇ ਤਾਂ ਯਾਰ ਚੁੱਕ ਲੈਂਦੇ ਸਾਨੂੰ ਯਾਰਾਂ ਹੱਥੋਂ ਮਰੇਆਂ ਨੂੰ ਕੌਣ ਚੁੱਕੇਗਾ ਨੀ ਸਾਨੂੰ ਯਾਰਾਂ ਹੱਥੋਂ ਮਰੇਆਂ ਨੂੰ ਕੌਣ ਚੁੱਕੇਗਾ ਕਹਿਣ ਨੂੰ ਤਾਂ ਭਾਵੇਂ ਇਸ ਦੁਨੀਆ ਚ ਵਸੀਏ ਗ਼ਮ ਨੂੰ ਛਪਾਉਣ ਲਈ ਲੋਕਾਂ ਮੂਰੇ ਹੱਸੀਏ ਕਹਿਣ ਨੂੰ ਤਾਂ ਭਾਵੇਂ ਇਸ ਦੁਨੀਆ ਚ ਵਸੀਏ ਗ਼ਮ ਨੂੰ ਛਪਾਉਣ ਲਈ ਲੋਕਾਂ ਮੂਰੇ ਹੱਸੀਏ ਧਿੰਡੋਵਾਲ ਗੁਰਮਿੰਦਰ ਇਹ ਗੱਲ ਸੋਚ ਰੱਖੀ ਹੈ ਇਸ਼ਕ ਨਿਭਾਉਂਦਾ ਬੰਦਾ ਨਹੀਂ ਉੱਕੇਗਾ ਵੈਰੀਆਂ ਤੋਂ ਮਰਦੇ ਤਾਂ ਯਾਰ ਚੁੱਕ ਲੈਂਦੇ ਸਾਨੂੰ ਯਾਰਾਂ ਹੱਥੋਂ ਮਰੇਆਂ ਨੂੰ ਕੌਣ ਚੁੱਕੇਗਾ ਵੈਰੀਆਂ ਤੋਂ ਮਰਦੇ ਤਾਂ ਯਾਰ ਚੁੱਕ ਲੈਂਦੇ ਸਾਨੂੰ ਯਾਰਾਂ ਹੱਥੋਂ ਮਰੇਆਂ ਨੂੰ ਕੌਣ ਚੁੱਕੇਗਾ ਨੀ ਸਾਨੂੰ ਯਾਰਾਂ ਹੱਥੋਂ ਮਰੇਆਂ ਨੂੰ ਕੌਣ ਚੁੱਕੇਗਾ