12
Watan Sahi
Popularity · Low
YouTube
Searching YouTube...
Lyrics
ਤੇਰੇ ਤੇਰੇ ਉੱਤੇ ਪੈਗ ਗਏ ਚੰਨਾ ਸ਼ੱਕ ਵੇ ਗੱਡੀ ਤੇਰੇ ਪਿੱਛੇ ਮਾਮੇ ਲਾਈ ਰੱਖਦੇ
ਹਾਏ ਵੇ ਸੋਹਣਿਆ ਵੇ ਗੁੱਸਾ ਤੇਰਾ ਜਾਣਦੀ ਬੱਡੇ ਕਾਰਨਾਮੇ ਵੇਖੇ ਤੇਰੇ ਅੱਖ ਦੇ
ਕੇਸ ਤੇਰੇ ਤੇ ਨਾ ਚੜ੍ਹ ਜੇ ਕੋਈ ਨਵਾ ਵੇ ਮੈਂ ਥੋੜਾ ਥੋੜਾ ਡਰਦੀ ਆ ਤਾਂ ਕਰਕੇ
ਓ ਠੋਕਿਆ ਜਾਵੇਗਾ ਮਰਜਾਣਿਆ ਤੇਨੂੰ ਇਕੱਠੇ ਵੈਰੀ ਪੈ ਗਏ ਜੇ ਸਲਾਹ ਕਰਕੇ
ਓ ਡੱਕਿਆ ਜਾਵੇਗਾ ਮਰਜਾਣਿਆ ਤੇਨੂੰ ਇਕੱਠੇ ਵੈਰੀ ਪੈ ਗਏ ਜੇ ਸਲਾਹ ਕਰਕੇ
ਓ ਠੋਕਿਆ ਜਾਵੇਗਾ ਮਰਜਾਣਿਆ ਤੇਨੂੰ ਇਕੱਠੇ ਵੈਰੀ ਪੈ ਗਏ ਜੇ ਸਲਾਹ ਕਰਕੇ
ਹੋ ਮੇਰਾ ਕੰਮ ਨੀ ਕੇ ਭੱਜ ਜਾਵਾਂ ਬਾਹਰ ਨੂੰ ਨੀਲੀ ਸ਼ੱਟ ਆਲਾ ਚੱਕੀ ਜਾਂਦਾ ਭਰ ਨੂੰ
ਨੀ ਮੈਂ ਚੰਗੀ ਤਰ੍ਹਾਂ ਸਾਪਣੇ ਕੱਢਿਸਨੇ ਵੇਖੀ ਅੱਗ ਲਾਉਂਦਾ ਸਾਲਿਆਂ ਦੀ ਦਾਰ ਨੂੰ
ਚੜ੍ਹਦੇ ਨੂੰ ਸੁੱਟਣ ਦੀ ਰੱਖਦੇ ਨੇ ਹੋਪਾਂ ਮਿਲਣੀ ਵਿਚਾਰ ਕੇ ਮੈਂ ਤਰਨੇ ਨੂੰ ਡੋਬਾਂ
ਮੈਂ ਪੁੱਠਿਆਂ ਨਾਲ ਪੁੱਠਾ ਪਇਆ ਚੱਲਦਾ ਬੋਲਤੀ ਮੇਰੀ ਵਿਗੜੀ ਆ ਤਾਂ ਕਰਕੇ
ਓ ਫਿਰ ਵੀ ਨੀ ਡੱਕਿਆ ਜਾਣਾ ਨੀ ਪੁੱਤ ਜੱਟ ਦਾ ਜੇ 10 12 ਆਉਣਗੇ ਸਲਾਹ ਕਰਕੇ
ਓ ਫਿਰ ਵੀ ਨੀ ਡੱਕਿਆ ਜਾਣਾ ਨੀ ਪੁੱਤ ਜੱਟ ਦਾ ਜੇ 10 12 ਆਉਣਗੇ ਸਲਾਹ ਕਰਕੇ
ਤੇਰਾ ਨਾਮ ਸੁਣ ਪਿੰਡ ਆਲੇ ਵੜਦੇ ਤੇਨੂੰ ਸੋਹਣਿਆ ਵੇ ਲੋਕੀ ਕਿੱਥੇ ਜੜਦੇ
ਹਾਂ ਤੇਰੇ ਨਾਲ ਦੇ ਵੀ ਰਲੇ ਤਾਂ ਜ਼ਰੂਰ ਨੇ ਗੱਲ ਇਧਰ ਦੀ ਉਧਰ ਨੇ ਕਰਦੇ
ਓ ਅਸੀਂ ਜਾਨ ਜਾਨ ਪਿੰਡ ਵਿਚ ਗੇੜੇ ਰੱਖਿਆ ਦੋਗਲੇ ਬੰਦੇ ਨਾ ਕਦੇ ਨੇੜੇ ਰੱਖਿਆ
ਸ਼ੱਕ ਦੇ ਆਧਾਰ ਉੱਤੇ ਚੱਕੇ ਜਾਣੇ ਸੀ ਮਹਿਫ਼ਲ ਦੇ ਉੱਤੇ ਬੰਦੇ ਤਾਂ ਕਰਕੇ
ਓ ਠੋਕਿਆ ਜਾਵੇਗਾ ਮਰਜਾਣਿਆ ਤੇਨੂੰ ਇਕੱਠੇ ਵੈਰੀ ਪੈ ਗਏ ਜੇ ਸਲਾਹ ਕਰਕੇ
ਓ ਡੱਕਿਆ ਜਾਵੇਗਾ ਮਰਜਾਣਿਆ ਤੇਨੂੰ ਇਕੱਠੇ ਵੈਰੀ ਪੈ ਗਏ ਜੇ ਸਲਾਹ ਕਰਕੇ
ਓ ਠੋਕਿਆ ਜਾਵੇਗਾ ਮਰਜਾਣਿਆ ਤੇਨੂੰ ਇਕੱਠੇ ਵੈਰੀ ਪੈ ਗਏ ਜੇ ਸਲਾਹ ਕਰਕੇ
ਹੋ ਲੁੱਕ ਜਾਣੇ ਉੱਡ ਜਾਣੇ ਗੋਰੀਏ ਨੀ ਹਾਲੇ ਬੱਡਾ ਮੌਕਾ ਪਿਆ ਏ
ਓ ਗਿਧਾ ਨੇ ਸ਼ੇਰ ਕਿੱਥੇ ਡੱਕਣਾ ਨੀ ਕਿਹੜਾ ਕੰਮ ਸੌਖਾ ਪਿਆ ਏ
ਸਹੀ ਤੇਰੇ ਵੈਰ ਤੇ ਵਿਰੋਧ ਬੱਡੇ ਵੱਧ ਗਏ ਤੇਰਾ ਬਣ ਜਾਣਾ ਕੰਮ ਲੋਕੀ ਸਰ੍ਹਦੇ
ਵੇ ਹੁਣ ਓ ਵੀ ਤੇਰੇ ਬਾਰੇ ਬੱਡਾ ਬੋਲਦੇ ਵੇ ਤੂੰ ਜਿੰਨਾ ਨੂੰ ਬਚਾਇਆ ਹੱਥੀ ਸ਼ਾਹ ਕਰਕੇ
ਓ ਫਿਰ ਵੀ ਨੀ ਡੱਕਿਆ ਜਾਣਾ ਨੀ ਪੁੱਤ ਜੱਟ ਦਾ ਜੇ 10 12 ਆਉਣਗੇ ਸਲਾਹ ਕਰਕੇ
ਓ ਫਿਰ ਵੀ ਨੀ ਡੱਕਿਆ ਜਾਣਾ ਨੀ ਪੁੱਤ ਜੱਟ ਦਾ ਜੇ 10 12 ਆਉਣਗੇ ਸਲਾਹ ਕਰਕੇ
ਨੀ ਤੇਰਾ ਸਾਹੀ ਤਾਂ