Skip to content
Lyric
Dive
Public playlists
My playlists
Search
Sign in
Jatta Teri Care
Jugraj Sandhu
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Dr. Shree
ਮੇਰੇ ਵਾਲਿਆ, ਤੂੰ ਜਰਾ ਗੱਲ ਸੁਣ ਲੈ
ਮੇਰੇ ਨਾਲ ਲੇਖਾਂ ਨੂੰ ਤੂੰ ਆਪੇ ਬੁਣ ਲੈ
Guri, ਤੇਰੀ ਜਿੰਦਗੀ 'ਚ ਆਉਣਾ ਚਾਹੁੰਦੀ ਮੈਂ
ਤੇਰੇ ਨਾਲ ਸੁਪਨੇ ਸਜਾਉਣਾ ਚਾਹੁੰਦੀ ਮੈਂ
ਨਾ ਤੇਰੇ ਬਿਨਾਂ ਕੋਈ ਹੋਰ, ਮੇਰੀ ਤੇਰੇ ਹੱਥ ਡੋਰ
ਤੈਨੂੰ main, main ਗੱਲ ਵੇ ਮੈਂ ਦੱਸ ਚੱਲੀ ਆਂ
ਹੋ, ਐਵੇਂ ਤਾਂ ਨਹੀਂ ਜੱਟਾ ਤੇਰੀ care ਕਰਦੀ
ਮੈਂ ਹੌਲੀ-ਹੌਲੀ ਦਿਲ ਵਿਚ ਵੱਸ ਚੱਲੀ ਆਂ
ਹੋ, ਐਵੇਂ ਤਾਂ ਨਹੀਂ ਜੱਟਾ ਤੇਰੀ care ਕਰਦੀ
ਮੈਂ ਹੌਲੀ-ਹੌਲੀ ਦਿਲ ਵਿਚ ਵੱਸ ਚੱਲੀ ਆਂ
ਹੋ, ਜਦੋਂ ਦਾ ਤੂੰ "Wife" ਮੈਨੂੰ ਕਹਿ ਗਿਐ
ਸੱਚ ਦੱਸਾਂ hype ਮੇਰੀ ਲੈ ਗਿਐ
ਵੇ ਕਿੰਨਾ ਚਿਰ ਤੈਨੂੰ refuse ਕਰਦੀ
ਤੂੰ ਮੇਰੇ ਦਿਲ ਵਾਲੇ door ਉਤੇ ਬਹਿ ਗਿਐ
ਹੋ, ਜਦੋਂ ਦਾ ਤੂੰ wife ਮੈਨੂੰ ਕਹਿ ਗਿਐ
ਸੱਚ ਦੱਸਾਂ hype ਮੇਰੀ ਲੈ ਗਿਐ
ਵੇ ਕਿੰਨਾ ਚਿਰ ਤੈਨੂੰ refuse ਕਰਦੀ
ਤੂੰ ਮੇਰੇ ਦਿਲ ਵਾਲੇ door ਉਤੇ ਬਹਿ ਗਿਐ
ਹੋ, ਇੱਕੋ ਤੇਰਾ ਨਾਮ ਵੇ ਮੈਂ ਜਪਦੀ ਫ਼ਿਰਾਂ
ਵੇ Sandhu ਤੇਰਾ ਨਾਮ ਵੇ ਮੈਂ ਜਪਦੀ ਫ਼ਿਰਾਂ
ਵੇ ਤੂੰ ਪੁੱਤ-ਪੁੱਤ ਆਖੇ ਤੇ ਮੈਂ ਹੱਸ ਚੱਲੀ ਆਂ
ਹੋ, ਐਵੇਂ ਤਾਂ ਨਹੀਂ ਜੱਟਾ ਤੇਰੀ care ਕਰਦੀ
ਮੈਂ ਹੌਲੀ-ਹੌਲੀ ਦਿਲ ਵਿਚ ਵੱਸ ਚੱਲੀ ਆਂ
ਹੋ, ਐਵੇਂ ਤਾਂ ਨਹੀਂ ਜੱਟਾ ਤੇਰੀ care ਕਰਦੀ
ਮੈਂ ਹੌਲੀ-ਹੌਲੀ ਦਿਲ ਵਿਚ ਵੱਸ ਚੱਲੀ ਆਂ
ਪਾਉਣੇ one-piece ਛੱਡੇ ਤੇਰੇ ਕਰਕੇ
Drop ਬੈਠੀ ਆਂ ਮੈਂ ਹੁਣ ਸੱਭ ਕਰਕੇ
ਵੇ ਤੇਰੇ ਪਿੱਛੇ, ਤੇਰੇ ਪਿੱਛੇ ਸੂਟ ਪਾ ਲਿਆ
ਤੂੰ ਮੈਨੂੰ ਤੱਕ ਸਰਦਾਰਾ ਜਰਾ ਖੜ੍ਹ ਕੇ
ਪਾਉਣੇ one-piece ਛੱਡੇ ਤੇਰੇ ਕਰਕੇ
Drop ਬੈਠੀ ਆਂ ਮੈਂ ਹੁਣ ਸੱਭ ਕਰਕੇ
ਵੇ ਤੇਰੇ ਪਿੱਛੇ, ਤੇਰੇ ਪਿੱਛੇ ਸੂਟ ਪਾ ਲਿਆ
ਤੂੰ ਮੈਨੂੰ ਤੱਕ ਸਰਦਾਰਾ ਜਰਾ ਖੜ੍ਹ ਕੇ
ਵੇ ਜਦੋਂ phone ਤੇਰਾ ਆਇਆ, mascara ਓਦੋਂ ਲਾਇਆ
Phone ਤੇਰਾ ਆਇਆ, mascara ਓਦੋਂ ਲਾਇਆ
ਵੇ ਮੈਂ ਲਹਿੰਗਾ ਚੱਕ ਸਹੁਰਿਆਂ ਦੇ ਵੱਸ ਚੱਲੀ ਆਂ
ਹੋ, ਐਵੇਂ ਤਾਂ ਨਹੀਂ ਜੱਟਾ ਤੇਰੀ care ਕਰਦੀ
ਮੈਂ ਹੌਲੀ-ਹੌਲੀ ਦਿਲ ਵਿਚ ਵੱਸ ਚੱਲੀ ਆਂ
ਹੋ, ਐਵੇਂ ਤਾਂ ਨਹੀਂ ਜੱਟਾ ਤੇਰੀ care ਕਰਦੀ
ਮੈਂ ਹੌਲੀ-ਹੌਲੀ ਦਿਲ ਵਿਚ ਵੱਸ ਚੱਲੀ ਆਂ
ਹੋ, ਐਵੇਂ ਤਾਂ ਨਹੀਂ ਜੱਟਾ ਤੇਰੀ care ਕਰਦੀ
ਮੈਂ ਹੌਲੀ-ਹੌਲੀ ਦਿਲ ਵਿਚ ਵੱਸ ਚੱਲੀ ਆਂ
ਹੋ, ਐਵੇਂ ਤਾਂ ਨਹੀਂ ਜੱਟਾ ਤੇਰੀ care ਕਰਦੀ
ਮੈਂ ਹੌਲੀ-ਹੌਲੀ ਦਿਲ ਵਿਚ ਵੱਸ ਚੱਲੀ ਆਂ
ਹੋ, ਐਵੇਂ ਤਾਂ ਨਹੀਂ ਜੱਟਾ ਤੇਰੀ care ਕਰਦੀ
ਮੈਂ ਹੌਲੀ-ਹੌਲੀ ਦਿਲ ਵਿਚ ਵੱਸ ਚੱਲੀ ਆਂ
ਹੋ, ਐਵੇਂ ਤਾਂ ਨਹੀਂ ਜੱਟਾ ਤੇਰੀ care ਕਰਦੀ
ਮੈਂ ਹੌਲੀ-ਹੌਲੀ ਦਿਲ ਵਿਚ ਵੱਸ ਚੱਲੀ ਆਂ
ਮੈਂ ਤੇਰੀ ਬਾਹਾਂ ਵਿਚ tight ਕੁੜੀ ਕਰਤੀ flat