Skip to content

SEE MY HYPE

Popularity · Low

YouTube

Searching YouTube...

Lyrics

ਹਾ ਹਾ ਕਿੱਦਾਂ Wazir ਲਾ ਫੇਰ ਅੰਬਰਸਰ ਰੋਲੇ ਹੋ ਕਦੇ ਮੈਨੂੰ ਕੰਜਰ ਨਾਚਾਰ ਦੱਸ ਦੇ ਕਹਿੰਦੇ ਸਿਰ ਭੂਤ ਆ ਸਵਾਰ ਦੱਸ ਦੇ ਹੋ ਕਹਿੰਦੀ ਗਾਉਣਾ ਛੱਡ ਦੇ ਨਹੀਂ ਤਾਂ ਛੱਡ ਦੁ ਜਿਦੇ ਨਾਲ ਦਿਲੋਂ ਸੀ ਪਿਆਰ ਦੱਸ ਦੇ ਹੋ ਕਹਿੰਦੀ ਅੱਜ ਰੂਪ ਤੈਨੂੰ ਆ ਕੇ ਮਿਲਣਾ ਮੇਰੇ ਉੱਤੇ ਹੁੰਦੇ ਸੀ ਕਦੇ ਨੀ ਹੱਸ ਦੇ ਪਿੱਛੇ ਅੱਜ ਗੱਡੀਆਂ ਦਾ ਵੇਖ ਕਾਫ਼ਿਲਾ ਹੋ ਕਦੇ ਮੰਗ ਮੂੰਗੀ ਕੇ ਹੁੰਦਾ ਸੀ ਸਾਰ ਦਾ ਬਦਾ ਨਿਤੋ ਚਲਦਾ ਜੇ ਸਾਫ ਰਹੇ ਨੀ ਅਪਏ ਰਬ ਗੁੱਡੀ ਅੰਬਰਾਂ ਤੇ ਚਾੜ੍ਹਦਾ ਦਾ ਸਾਰੀ ਆ ਲਈ ਜੀਤ ਇਕ ਹਰੀ ਫਿਰਦਾ ਨਵੀਂ convent ਵੀ ਖਾਈ ਵੇਖਲੇ ਬਾਪੂ ਤੇਰੇ ਪੁੱਤ ਦੀ ਚੜਾਈ ਦੇਖਲੇ ਅੱਗ ਕਹਿੰਦੇ area ਚ ਲਾਈ ਦੇਖਲੇ ਹੋ ਜਿੰਨੂ ਕੋਈ ਪਿੰਡ ਨੀ ਸੀ ਪੁੱਛਦਾ ਕੋਈ ਓਹਨੇ ਪਿੱਛੇ ਦੁਨੀਆਂ ਛੁਦਾਈ ਵੇਖਲੇ ਹੋ ਬਾਪੂ ਤੇਰੇ ਪੁੱਤ ਦੀ ਚੜਾਈ ਦੇਖਲੇ Yo Wazir hood! Tell me for me! ਹੋ ਅਥੇ ਸੁਨ ਗੱਲਾਂ ਨਾ ਨਾ ਗੱਲ ਬਣਦੀ ਗੱਲ ਤਾਂ ਬਣਾਉਣੀ ਪੈਂਦੀ ਕੰਮ ਨਾਲ ਹੀ ਕੌਣ ਕਹਿੰਦਾ ਸਾਡੇ ਤੋਹ ਆ ਅਗੇ ਲੱਗ ਗਏ ਅੱਗੇ ਬੱਸ ਆਉਣਾ ਪੈਦਾ ਦਮ ਨਾਲ ਹੀ ਬਿਨਾਂ ਗੱਲੋਂ ਕਿਸੇ ਨਾ ਨਾ ਬੀਫਾ ਕਿੱਤੀਆਂ ਨਾ ਗੀਤਆ ਵਿਚ ਕਰ ਕੇ ਦਿਖਾਈ ਆ ਕਲਾ ਨਾ ਵੱਖਰਾ ਤੇ ਕੰਮ ਵੀ ਆ ਵੱਖਰੇ ਤਾਂਹੀ ਜਣੇ ਖਣੇ ਨਾ ਹੰਕਾਰ ਨਾ ਕਾਰਾ ਜਿਓੰਦੇ ਦੀ ਤਾਂ ਹੋਣੀ ਨਾਇਓ ਰੀਸ ਕਿਸੇ ਤੋਹ ਨਾਹੀ ਅਥੇ ਬਜਨੀ ਆ copy ਜੱਟ ਦੀ ਹੇਤਰਾ ਦੇ ਸੀਨੇਂ ਵਿੱਚ ਆਯੂ ਬਾਜਦਾ ਜਿਓ ਮਰਕੇ ਵੀ ਬਜਦੀ ਆ ਥਾਪੀ ਜੱਟ ਦੀ ਸਿਵੇ ਤੇ ਤਾਂ ਸਾਰੇ ਆ ਕੇ ਚੰਗਾ ਕਰਗੇ ਜਾਂਦੇ ਦੀ ਤਾਂ ਹੁੰਦੀ ਵੱਡੀਆਂ ਵੇਖਲੇ ਹੋ ਬਾਪੂ ਤੇਰੇ ਪੁੱਤ ਦੀ ਚੜਾਈ ਦੇਖਲੇ ਅੱਗ ਕਹਿੰਦੇ ਏਰੀਆ ਚ ਲਾਇਤੀ ਦੇਖਲੇ ਹੋ ਜਿੰਨੂ ਕੋਈ ਪਿੰਡ ਨੀ ਸੀ ਪੁੱਛਦਾ ਕੋਈ ਓਹਨੇ ਪਿੱਛੇ ਦੁਨੀਆਂ ਛੁਦਾਈ ਵੇਖਲੇ ਹੋ ਕੋਈ ਮੇਰਾ future ਨੀ ਦੱਬ ਸਕਦਾ ਕੇਰਾਂ ਦੁਨੀਆ ਹਲਾਦੁ ਗਾ ਗਰੌਬ ਰੱਖਦਾ ਘਰੇ ਜਾ ਜਾ ਕਿਸੇ ਦੇ ਮੈਂ ਮੰਗੀ fame ਨੀ ਮੂਹਰੇ ਆਉਣ ਲਈ ਵੀ ਕਦੇ ਖੇਡੀ game ਨੀ ਸਨ ਨੀ 17 ਮਿਲਿਆ ਸੀ ਵਾਜ਼ਾਰ ਔਖੇ ਸੌਖੇ ਵੇਲੇ ਰਹਿੰਦਾ ਐ ਹਾਜ਼ਰ Beat ਸਾਡੀ ਸੁਣਨੇ ਨਾ ਨੀ ਮਾੜੇ ਦਿਲ ਦਾ ਓ ਸੁਨਸਾਨਾਂ ਸਵੇਖ ਅਮਰੀਕਾ ਹਿਲਦਾ ਜਿਹੜੇ ਕਹਿੰਦੇ ਕੰਮ ਨੀ ਜੇ ਟਾਡਾ ਚਲਣਾ ਓਹਨਾ ਦੀ ਮੈਂ ਚੀਕ ਐ ਕੜਾਈ ਵੇਖਲੇ ਹੋ ਬਾਪੂ ਤੇਰੇ ਪੁੱਤ ਦੀ ਚੜਾਈ ਦੇਖਲੇ ਅੱਗ ਕਹਿੰਦੇ ਏਰੀਆ ਚ ਲਾਈ ਦੇਖਲੇ ਹੋ ਜਿੰਨੂ ਕੋਈ ਪਿੰਡ ਨੀ ਸੀ ਪੁੱਛਦਾ ਕੋਈ ਓਹਨੇ ਪਿੱਛੇ ਦੁਨੀਆਂ ਛੁਦਾਈ ਵੇਖਲੇ ਹੋ ਬਾਪੂ ਤੇਰੇ ਪੁੱਤ ਦੀ ਚੜਾਈ ਵੇਖਲੇ ਹੋ ਕਾਵਾਂ ਵਾਂਗੂ ਅਥੇ ਕਦੇ ਓਥੇ ਘੁੰਮਦੇ ਜਿਹੜੇ ਸਾਨੂ ਛੱਡ ਛੱਡ ਜਾ ਬੈਠੇ ਆ ਬਾਜ਼ ਵਾਂਗੂ ਮਰਜੀ ਨਾ ਉਡਾਰੀ ਭਰਦੀ ਅੰਬਰਸਰ ਐਸੇ ਗੱਲ ਤਾਂ ਬੈਠੇ ਆ ਆ ਅੰਬਰਸਰ ਐਸੇ ਗੱਲ ਤਾਂ ਬੈਠੇ ਆ Wazir In The Hood