Skip to content
Lyric
Dive
Public playlists
My playlists
Search
Sign in
Ve Haaniyaan
Sagar
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਤੇਰੇ ਕੋਲੋਂ ਮੈਨੂੰ ਸਾਹ ਮਿਲਦੇ
ਅਸੀ ਐਵੇਂ ਨਹੀਂ ਤੈਨੂੰ ਬੇਵਜ੍ਹਾ ਮਿਲਦੇ
ਤੇਰੇ 'ਚ ਕੋਈ ਗੱਲ ਐ, ਸਾਹਿਬਾ
ਹਾਂ, ਅਸੀ ਤੈਨੂੰ ਤਾਂ ਮਿਲਦੇ
ਮੈਨੂੰ ਪਤਾ ਨਹੀਂ ਹੁੰਦਾ ਸੁਕੂੰ ਕੀ
ਤੈਨੂੰ ਮਿਲੇ ਤਾਂ ਪਤਾ ਲੱਗਿਆ
ਮਿਟ ਗਈ ਮੇਰੀ ਸੱਭ ਤਨਹਾਈ
ਜੀਅ ਤੇਰੇ ਕੋਲ਼ੇ ਆ ਲੱਗਿਆ
ਵੇ ਹਾਣੀਆ, ਵੇ ਦਿਲ-ਜਾਨੀਆ
ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ
ਭੁੱਲ ਗਏ ਇਹ ਸਾਰੀ ਦੁਨੀਆ
ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ
ਇਹ ਜੋ ਸਾਡੇ ਨਾਲ ਹੋਇਆ ਐ
ਖੂਬਸੂਰਤ ਸਪਨਾ ਲਗਦੈ
ਅਜਨਬੀ ਸੀ ਕੱਲ੍ਹ ਤਕ ਜੋ
ਹਾਂ, ਹੁਣ ਮੈਨੂੰ ਅਪਨਾ ਲਗਦੈ
ਤੂੰ ਹੀ ਦਿਨ, ਤੂੰ ਹੀ ਮੇਰੀ ਰਾਤ
ਕੋਈ ਨਹੀਂ ਹੈ ਤੇਰੇ ਤੋਂ ਬਿਨਾਂ
ਵੇ ਹਾਣੀਆ, ਵੇ ਦਿਲ-ਜਾਨੀਆ
ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ
ਭੁੱਲ ਗਏ ਇਹ ਸਾਰੀ ਦੁਨੀਆ
ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ
ਤੈਨੂੰ ਵੇਖੀ ਜਾਵਾਂ ਮੈਂ, ਹਾਏ
ਇਸ਼ਕ ਤੇਰੇ ਵਿੱਚ ਗਾਵਾਂ ਮੈਂ
ਮੇਰੇ ਦਿਲ ਨੂੰ ਮਿਲਦਾ ਆਰਾਮ
ਜਦ ਤੈਨੂੰ ਗਲ ਲਾਵਾਂ ਮੈਂ
ਕਿ ਲਿਖਿਆ ਸੀ ਸਾਡਾ ਮਿਲਣਾ
ਤੂੰ ਐਦਾਂ ਮਿਲਣਾ, ਇਹ ਨਹੀਂ ਸੀ ਪਤਾ
ਵੇ ਹਾਣੀਆ, ਵੇ ਦਿਲ-ਜਾਨੀਆ
ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ
ਭੁੱਲ ਗਏ ਇਹ ਸਾਰੀ ਦੁਨੀਆ
ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ
ਤੇਰੇ ਹੁੰਦਿਆ ਦੂਰੀਆਂ ਪੈ ਗਈ
ਤੂੰ ਕੁਝ ਨਾ ਕਰਿਆ ਖ਼ੁਦਾ ਹੋਕੇ
ਹੋ ਗਏ ਸ਼ੁਦਾਈ ਵਿੱਚ ਤਨਹਾਈ
ਹੁਣ ਤੇਰੇ ਤੋਂ ਜੁਦਾ ਹੋਕੇ
ਉਹ ਅੱਖੀਆਂ ਤੋਂ ਜਾ ਰਿਹਾ ਐ ਦੂਰ
ਮੈਂ ਕਿੰਨਾ ਮਜਬੂਰ, ਕਿ ਰੋਕ ਨਾ ਸਕਾਂ
ਵੇ ਹਾਣੀਆ, ਵੇ ਦਿਲ-ਜਾਨੀਆ
ਤੂੰ ਨੇੜੇ-ਨੇੜੇ ਰਹਿ, ਨਾ ਦੂਰ ਕਿਤੇ ਜਾ
ਭੁੱਲ ਗਏ ਇਹ ਸਾਰੀ ਦੁਨੀਆ
ਕਿ ਤੇਰਾ ਹੀ ਨਾਂ ਹੈ ਬੋਲਦੀ ਜ਼ਬਾਂ