Skip to content
Lyric
Dive
Public playlists
My playlists
Search
Sign in
Jag Gaya Jag Gaya
S. K. Mahan
,
Mahendra Kapoor
,
Pamela Chopra
Popularity · Low
+
Original
0
0
YouTube
Searching YouTube...
Lyrics
Original
Translation
Bilingual
Ooh-ooh-ooh-ooh
ਇਸ਼ਕ਼ ਔਰ ਮੁਸ਼ਕ਼ ਕਦੇ ਨਾਂ ਛੁਪਦੇ
'ਤੇ ਚਾਹੇ ਲੱਖ ਛੁਪਾਈਏ
ਓਏ, ਅੱਖਾਂ ਲੱਖ ਝੁਕਾਕੇ ਚਲਿਏ
ਤੇ ਪੱਲਾ ਲੱਖ ਬਚਾਈਏ
ਇਸ਼ਕ਼ ਔਰ ਮੁਸ਼ਕ਼ ਕਦੇ ਨਾਂ ਛੁਪਦੇ, ਚਾਹੇ ਲੱਖ ਛੁਪਾਈਏ
ਅੱਖਾਂ ਲੱਖ ਝੁਕਾਕੇ ਚਲਿਏ, ਪੱਲਾ ਲੱਖ ਬਚਾਈਏ
ਇਸ਼ਕ਼ ਹੈ ਸੱਚੇ ਰੱਬ ਦੀ ਰਹਿਮਤ (ਹੋਂ...)
ਇਸ਼ਕ਼ ਹੈ ਸੱਚੇ ਰੱਬ ਦੀ ਰਹਿਮਤ
ਇਸ਼ਕ਼ ਤੋਂ ਕਿਉਂ ਸ਼ਰਮਾਈਏ
ਚੜ੍ਹਦੇ ਚੰਦ ਨੇ ਚੜ੍ਹਕੇ ਰਹਿਣਾ
ਹੋਏ, ਚੜ੍ਹਦੇ ਚੰਦ ਨੇ ਚੜ੍ਹਕੇ ਰਹਿਣਾ
ਕਾਹਨੂੰ ਪਰਦੇ ਪਾਈਏ, ਕਾਹਨੂੰ ਪਰਦੇ ਪਾਈਏ
ਜੱਗੇਆ ਜੱਗੇਆ ਜੱਗੇਆ
ਕਦੇ ਇਸ਼ਕ਼ ਛੁਪਣ ਨਹੀਂਓਂ ਲੱਗੇਆ
ਜੱਗੇਆ ਜੱਗੇਆ ਜੱਗੇਆ
ਕਦੇ ਇਸ਼ਕ਼ ਛੁਪਣ ਨਹੀਂਓਂ ਲੱਗੇਆ
ਉ... ਹੋ
ਆ... ਆ
ਦੁਨੀਆ ਦੀ ਇਸ ਭੀੜ ਦੇ ਅੰਦਰ
ਹਾਂ 'ਤੇ, ਦੁਨੀਆ ਦੀ ਇਸ ਭੀੜ ਦੇ ਅੰਦਰ
ਜੇ ਕੋਈ ਆਪਣਾ ਪਾਈਏ
ਆਪਣੇ ਨੂੰ ਖੁਸ਼ਕਿਸਮਤ ਕਹੀਏ
'ਤੇ ਰੱਬ ਦਾ ਸ਼ੁਕਰ ਮਨਾਈਏ
ਦੁਨੀਆ ਦੀ ਇਸ ਭੀੜ ਦੇ ਅੰਦਰ
ਜੇ ਕੋਈ ਆਪਣਾ ਪਾਈਏ
ਆਪਣੇ ਨੂੰ ਖੁਸ਼ਕਿਸਮਤ ਕਹੀਏ
'ਤੇ ਰੱਬ ਦਾ ਸ਼ੁਕਰ ਮਨਾਈਏ
ਦਿਲ ਬਦਲੇ ਦਿਲ ਮਿਲਣ ਤੇ ਯਾਰਾ-(ਹੋਂ...)
ਹੋਏ, ਦਿਲ ਬਦਲੇ ਦਿਲ ਮਿਲਣ ਤੇ ਯਾਰਾ
ਸੌਦਾ ਝੱਟ ਚੁਕਾਈਏ
ਅੰਬਰ ਤੇ ਜੋ ਸਵਰਗ ਬਸੇ, ਓਏ
ਅੰਬਰ ਤੇ ਜੋ ਸਵਰਗ ਬਸੇ
ਓ ਧਰਤੀ ਤੇ ਲੈ ਆਈਏ
ਧਰਤੀ ਤੇ ਲੈ ਆਈਏ
ਜੱਗੇਆ ਜੱਗੇਆ ਜੱਗੇਆ
ਕਦੇ ਇਸ਼ਕ਼ ਛੁਪਣ ਨਹੀਂਓਂ ਲੱਗੇਆ
ਹੋਏ, ਜੱਗੇਆ ਜੱਗੇਆ ਜੱਗੇਆ
ਕਦੇ ਇਸ਼ਕ਼ ਛੁਪਣ ਨਹੀਂਓਂ ਲੱਗੇਆ
ਹੋਏ, ਕਦੇ ਇਸ਼ਕ਼ ਛੁਪਣ ਨਹੀਂਓਂ ਲੱਗੇਆ
ਹੋਏ, ਕਦੇ ਇਸ਼ਕ਼ ਛੁਪਣ ਨਹੀਂਓਂ ਲੱਗੇਆ
ਓ ਦੁਨੀਆ ਚਾਰ ਦਿਨਾਂ ਦਾ ਮੇਲਾ
ਦੁਨੀਆ ਚਾਰ ਦਿਨਾਂ ਦਾ ਮੇਲਾ
ਓ ਦੁਨੀਆ ਚਾਰ ਦਿਨਾਂ ਦਾ ਮੇਲਾ
ਹੋ, ਮੱਥੇ ਬਲ ਨਾ ਪਾਈਏ
ਹੋ, ਮੱਥੇ ਬਲ ਨਾ ਪਾਈਏ
ਹੋਏ, ਕੌਣ ਭਲੇ ਕੌਣ ਮੰਦੇ ਜਗ ਵਿਚ
ਕੌਣ ਭਲੇ ਕੌਣ ਮੰਦੇ ਜਗ ਵਿਚ
ਸਭਣਾ ਨਾਲ ਨਿਭਾਈਏ
ਸਭਣਾ ਨਾਲ ਨਿਭਾਈਏ
ਜੱਗੇਆ ਜੱਗੇਆ ਜੱਗੇਆ
ਸਾਨੂੰ ਕੌਲ ਐ ਸੱਚਾ ਲੱਗੇਆ
ਜੱਗੇਆ ਜੱਗੇਆ ਜੱਗੇਆ
ਸਾਨੂੰ ਕੌਲ ਐ ਸੱਚਾ ਲੱਗੇਆ
ਪਾਪਾਂ ਦੀ ਇਸ ਨਗਰੀ ਅੰਦਰ
ਕਿਸ ਦੇ ਐਬ ਗਿਨਾਈਏ
ਆਪਣੇ ਅੰਦਰ ਜਦ-ਜਦ ਤੱਕੀਏ
ਓਏ, ਆਪਣੇ ਅੰਦਰ ਜਦ-ਜਦ ਤੱਕੀਏ
ਆਪਣੇ ਤੋਂ ਸ਼ਰਮਾਈਏ
ਆਪਣੇ ਤੋਂ ਸ਼ਰਮਾਈਏ
ਜੱਗੇਆ ਜੱਗੇਆ ਜੱਗੇਆ
ਸਾਨੂੰ ਕੌਲ ਐ ਸੱਚਾ ਲੱਗੇਆ
ਜੱਗੇਆ ਜੱਗੇਆ ਜੱਗੇਆ
ਸਾਨੂੰ ਕੌਲ ਐ ਸੱਚਾ ਲੱਗੇਆ