Skip to content

Range Chori Di

Zafar
Popularity · Low

YouTube

Searching YouTube...

Lyrics

ਵੇ ਵੈਲੀਆਂ ਦੇ ਨਾਲ ਲਾਈਆਂ ਯਾਰੀਆਂ ਫੋਨ ਤੇ ਮੰਗਦਾ ਏ ਰੰਗ ਦਾਰੀਆਂ ਮੱਥੇ ਤਮੰਚਾ ਲਾ ਕੇ ਖੋਲੇ ਘੁੰਮਦੀਆਂ ਗੱਡੀਆਂ ਚਿੱਟੀਆਂ ਕਾਲੀਆਂ ਘੁੰਮਦੀਆਂ ਗੱਡੀਆਂ ਚਿੱਟੀਆਂ ਕਾਲੀਆਂ ਮੰਗਵਾਈ ਲਾਹੋਰੋ ਗਿੱਲ ਤਲਵਾਰੇ ਕਾਠੀ ਨੁਕਰੀ ਘੋੜੀ ਦੀ ਮੈਂ ਨਾ ਜਲਮਾ ਬਹਿੰਦੀ ਰੇਂਜ ਤੇਰੇ ਚੋਰੀ ਦੀ ਮੈਂ ਨਾ ਜਲਮਾ ਬਹਿੰਦੀ ਰੇਂਜ ਤੇਰੇ ਚੋਰੀ ਦੀ ਓ ਕਾਲੀਆਂ ਗੱਡੀਆਂ ਕਾਲੇ weapon Choice ਨਾ ਰੱਖੀ ਟੈਂਕਾਂ ਦੀ ਹੋ ਮਿੱਤਰਾਂ ਨੂੰ ਅੰਸਾਰੀ ਜਾਣੇ ਗੱਲ ਕਰਦੀ ਜੇ ਲਿੰਕਾ ਦੀ ਤੂੰ ਮਿੱਤਰਾਂ ਦੀ ਮੁਥੂ ਲਕਸ਼ਮੀ ਜੱਟ ਵੀਰਾਪਨ ਤੇਰਾ ਜੇ ਮਿੱਤਰਾਂ ਨਾਲ ਲਾਈਆਂ ਯਾਰੀਆਂ ਰੱਖ ਥੋਡਾ ਜਿਹਾ ਜੇਰਾ ਜੇ ਮਿੱਤਰਾਂ ਨਾਲ ਲਾਈਆਂ ਯਾਰੀਆਂ ਰੱਖ ਥੋਡਾ ਜਿਹਾ ਜੇਰਾ ਜੇ ਮਿੱਤਰਾਂ ਨਾਲ ਲਾਈਆਂ ਯਾਰੀਆਂ ਹੋ ਓ ਭੁੱਲਕੇ ਤਮੀਜ਼ਾਂ ਪਾੜੇ ਕਮੀਜ਼ਾਂ ਗਨ ਤੇ ਗੱਡੀ ਦੋਵੇਂ ਜੱਟਾਂ ਸਾਂਭ ਸਾਂਭ ਕੇ ਰੱਖਦਾ ਏ ਚੀਜ਼ਾਂ ਹੋ ਗੱਲਾਂ ਚੋਕ ਨਹੀਂ ਜੱਟ ਤੋਪ ਨਹੀਂ ਵਿੱਚ ਨਾਗਣੀ ਕੁੜਤੇ ਦਾ ਜੱਟੀਏ ਨੱਕੋ ਨੱਕ ਭਰਿਆ ਗੀਜ਼ਾ ਯਾਰਾਂ ਨਾਲ ਕਬਜ਼ੇ ਲੈਂਦਾ ਫਿਰਦਾ ਪੜ੍ਹੇ ਨਾ ਅੱਖ ਬਲੋਰੀ ਜਿਹੀ ਵੇ ਮੈਂ ਨਾ ਜਲਮਾ ਬਹਿੰਦੀ ਰੇਂਜ ਤੇਰੇ ਚੋਰੀ ਦੀ ਮੈਂ ਨਾ ਜਲਮਾ ਬਹਿੰਦੀ ਰੇਂਜ ਤੇਰੇ ਚੋਰੀ ਦੀ ਵੇ ਵੈੱਲੀ ਨਾਲ ਦੇ ਕਜ਼ਨ ਕਾਲ ਦੇ ਡੱਕੇ ਮਾਲ ਦੇ ਵੈਰ ਪਾਲਦੇ 24/7 ਹੀ ਰਹਿੰਦੇ ਨੇ ਹੋ ਵੱਜਦੇ ਹੂਟਰ ਸੀਟ ਤੇ ਸ਼ੂਟਰ ਉੱਡਣ ਕਬੂਤਰ ਚੁੱਲੇ ਕੁੱਕੜ ਵਿੱਚ ਬੱਕਰੇ ਰਿਜਦੇ ਰਹਿੰਦੇ ਨੇ ਮੋਡੇ ਰੱਖੀ ਡਾਂਗ ਹਾਨਣੇ ਦੂਜਾ ਡਾਂਗ ਤੇ ਡੇਰਾ ਜੇ ਮਿੱਤਰਾਂ ਨਾਲ ਲਾਈਆਂ ਯਾਰੀਆਂ ਰੱਖ ਥੋਡਾ ਜਿਹਾ ਜੇਰਾ ਜੇ ਮਿੱਤਰਾਂ ਨਾਲ ਲਾਈਆਂ ਯਾਰੀਆਂ ਵੇ ਮੈਂ ਨਾ ਜਲਮਾ ਬਹਿੰਦੀ ਰੇਂਜ ਤੇਰੇ ਚੋਰੀ ਦੀ ਰੱਖ ਥੋਡਾ ਜਿਹਾ ਜੇਰਾ ਜੇ ਮਿੱਤਰਾਂ ਨਾਲ ਲਾਈਆਂ ਯਾਰੀਆਂ ਰੱਖ ਥੋਡਾ ਜਿਹਾ ਜੇਰਾ ਜੇ ਮਿੱਤਰਾਂ ਨਾਲ ਲਾਈਆਂ ਯਾਰੀਆਂ, ਹੋ