Skip to content
Lyric
Dive
Public playlists
My playlists
Search
Sign in
Ranjha
Deol Harman
Popularity · Low
+
Original
0
0
YouTube
Searching YouTube...
Lyrics
Original
Translation
Bilingual
(It-It-It's Deol Harman)
ਹਾਂ, ਓਹ ਜੇ ਤੂੰ ਮੇਰੀ ਹੀਰ ਬਣੇ
ਨੀ ਮੈਂ ਰਾਂਝਾ ਬਣ ਕੇ ਆਵਾਂ
ਨੀ ਦੱਸਦੇ ਕੀ ਮੁੱਲ ਸੋਹਣੀਏ
ਬਾਰਾਂ ਸਾਲ ਫਿਰ ਮੱਝੀਆਂ ਚਰਾਵਾਂ
ਚਰਾਵਾਂ ਜੇ ਤੂੰ ਹੀਰ ਬਣੇ
ਨੀ ਮੈਂ ਰਾਂਝਾ ਬਣ ਕੇ ਆਵਾਂ
(ਜੇ ਤੂੰ ਮੇਰੀ ਹੀਰ ਬਣੇ
ਨੀ ਮੈਂ ਰਾਂਝਾ ਬਣ ਕੇ ਆਵਾਂ)
ਓਹ ਵੇਖੇ ਬਿਨਾ ਵੀ ਰਹਿ ਨੀ ਸਕਦੇ ਦੱਸ ਕੀ ਕਰੀਏ
ਨੀ ਤੇਰੇ ਤੋਂ ਜਿੰਦ ਵਾਰ ਦਈਏ ਅੰਬਰਾਂ ਦੀਏ ਪਰੀਏ
ਓਹ ਬਹਿ ਕੋਲ ਨੀ ਆਜਾ ਹਾਂ ਦੀ ਹਾਮੀ ਪਰੀਏ
ਦੇਖ ਤਾਂ ਲਈ ਐ ਕੀਵੇਂ ਦੇ ਲੱਗਦੇ ਕੱਠੇ ਖੜੀਏ
ਜੇ ਤੂੰ ਤਕਦੀਰ ਬਣੇ, ਬਹਿ ਰੱਬ ਕੋਲ ਲਿਖਵਾਵਾਂ
ਨੀ ਜੇ ਤੂੰ ਮੇਰੀ ਹੀਰ ਬਣੇ
ਨੀ ਮੈਂ ਰਾਂਝਾ ਬਣ ਕੇ ਆਵਾਂ
ਓਏ ਅੱਖਰ ਲਿਖ ਲਿਖ ਡੋਣੇ ਆਦਤ ਪੈ ਗਈ ਤੇਰੇ ਤੋਂ
ਕੀ ਕਰਾਂ ਮੇਚ ਦਾ ਗੀਤ ਨੀ ਬਣਦਾ ਅੱਜਕੱਲ ਮੇਰੇ ਤੋਂ
ਕੀ ਲਿਖਾਂ ਛੱਡਦੇਵਾਂ ਕੀ ਤੇਰੇ ਹੁਸਨ ਇਲਾਹੀ 'ਤੇ
ਓਹ ਕਰਦੇ ਮਿਹਰ ਨੀ ਅੜੀਏ ਮੇਰੀ ਕਲਮ ਸਿਆਹੀ 'ਤੇ
ਓਹ ਜੇ ਤੂੰ ਮੇਰਾ ਗੀਤ ਬਣੇ
ਓਹ ਨਿਰਵੈਰ ਦੇ ਵਾਂਗੂ ਗਾਵਾਂ
ਨੀ ਜੇ ਤੂੰ ਮੇਰੀ ਹੀਰ ਬਣੇ
ਨੀ ਮੈਂ ਰਾਂਝਾ ਬਣ ਕੇ ਆਵਾਂ
ਨੀ ਦੱਸਦੇ ਕੀ ਮੁੱਲ ਸੋਹਣੀਏ
ਬਾਰਾਂ ਸਾਲ ਫਿਰ ਮੱਝੀਆਂ ਚਰਾਵਾਂ
ਚਰਾਵਾਂ ਜੇ ਤੂੰ ਹੀਰ ਬਣੇ
(ਨੀ ਮੈਂ ਰਾਂਝਾ ਬਣ ਕੇ ਆਵਾਂ)