Skip to content
Lyric
Dive
Public playlists
My playlists
Search
Sign in
5 Raund
Manavgeet Gill
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਇੱਕ ਹੱਥ ਰੱਖਿਆ steering ਤੇ, ਦੂਜੇ ਨਾਲ ਮੁੱਛ ਨੂੰ ਚੜਾਵਾ
ਪੰਜ ਰੱਖਾ ਰੌਂਦ ਪਿਸਤੌਲ ਵਿੱਚ, ਬਾਕੀ ਨੀ ਪੱਟੇ'ਚ ਸਜਾਵਾ
ਅੱਖ ਲਾਲ ਵਿੱਚ ਪਿਆ, ਵੈਰ ਰੜਕੇ
ਤਿੰਨ ਮੀਲ ਤੱਕ, ਲਲਕਾਰਾ ਖੜਕੇ
ਡੱਬ'ਚ ਰਕਾਨੇ ਵੱਲ ਦੱਰ ਭੜਕੇ
ਲਗਦਾ ਹੈ, ਚੰਦਰਾ ਪਟਾਕਾ ਮੰਗਦਾ
ਰੌਂਦ ਮੰਗੇ ਗਬਰੂ ਦਾ ਹਿੱਕ ਵੈਰੀ ਦੀ
ਦਿਲ ਮੇਰਾ ਬਿੱਲੋ ਤੇਰਾ ਚਾਕਾਂ ਮੰਗ ਦਾ
ਰੌਂਦ ਮੰਗੇ ਗਬਰੂ ਦਾ ਹਿੱਕ ਵੈਰੀ ਦੀ
ਦਿਲ ਮੇਰਾ ਬਿੱਲੋ ਤੇਰਾ ਚਾਕਾਂ ਮੰਗ ਦਾ
ਵੈਲੀਆਂ ਦੇ ਵਿੱਚ ਟਣਕਦੀ peak ਤੇ
ਤੇਰੇ ਯਾਰ ਦੀ glory
ਘੁਰ ਨਾਲ ਲਾਤੇ ਸਾਰੇ ਖੂੰਜੇ ਬੱਲੀਏ
ਤੇਰੇ ਸ਼ਹਿਰ ਦੇ ਟਪੋਰੀ
ਵੈਲੀਆਂ ਦੇ ਵਿੱਚ ਟਣਕਦੀ peak ਤੇ
ਤੇਰੇ ਯਾਰ ਦੀ glory
ਘੁਰ ਨਾਲ ਲਾਤੇ ਸਾਰੇ ਖੂੰਜੇ ਬੱਲੀਏ
ਤੇਰੇ ਸ਼ਹਿਰ ਦੇ ਟਪੋਰੀ
ਮੁੰਡਾ ਕਾਹਦਾ ਨਿਰਾ ਹੈ ਫਲੁਆ ਅੱਗ ਦਾ
ਕਾਲ ਬੰਨ ਘੁੰਮੇ ਵੈਰੀਆਂ ਦੀ ਬੱਗ ਦਾ
ਰੌਲਿਆਂ ਦੇ ਬਿਨਾ ਕਿੱਥੇ ਚਿੱਤ ਲਗਦਾ
Week ਵਿੱਚ ਇੱਕ ਅੱਦਾ ਵਾਕਾਂ ਮੰਗ ਦਾ
ਰੌਂਦ ਮੰਗੇ ਗਬਰੂ ਦਾ ਹਿੱਕ ਵੈਰੀ ਦੀ
ਦਿਲ ਮੇਰਾ ਬਿੱਲੋ ਤੇਰਾ ਚਾਕਾਂ ਮੰਗ ਦਾ
ਰੌਂਦ ਮੰਗੇ ਗਬਰੂ ਦਾ ਹਿੱਕ ਵੈਰੀ ਦੀ
ਦਿਲ ਮੇਰਾ ਬਿੱਲੋ ਤੇਰਾ ਚਾਕਾਂ ਮੰਗ ਦਾ
ਦੱਸ ਤੂੰ ਕਰਾਨਾ ਕਿਹੜਾ ਕੂਚ ਮਿੱਠੀਏ
ਕਿਹਦੀ ਕੱਟਣੀ ਚੌਰਾਸੀ
ਦੱਸ ਦੀ ਚਲਾਨੀ ਕਿੱਥੇ ਨਾਗਣੀ ਕੁੜੇ
ਕਿਹੜੀ ਜਿੱਤਣੀ ਪਲਾਸੀ
ਦੱਸ ਤੂੰ ਕਰਾਨਾ ਕਿਹੜਾ ਕੂਚ ਮਿੱਠੀਏ
ਕਿਹਦੀ ਕੱਟਣੀ ਚੌਰਾਸੀ
ਦੱਸ ਦੀ ਚਲਾਨੀ ਕਿੱਥੇ ਨਾਗਣੀ ਕੁੜੇ
ਕਿਹੜੀ ਜਿੱਤਣੀ ਪਲਾਸੀ
ਤੇਰੇ ਲਯੀ ਮੈਂ ਲਾਵਾਂ ਗੇੜਾ ਚੰਡੀਗੜ੍ਹ ਦਾ
ਪਿਆਰ ਤੇਰਾ ਜਾਂਦਾ ਰੱਗਾਂ ਵਿੱਚ ਵੱਢਦਾ
ਹੁਸਨ ਤੇਰਾ ਨੀ ਮਨਰੋਧੇ ਵਰਗਾ
ਕਾਂਜੀ ਕੁੰਬੇ ਆਲਾ ਥੋੜ੍ਹਾ ਘਾਹ ਮੰਗਦਾ
ਰੌਂਦ ਮੰਗੇ ਗਬਰੂ ਦਾ ਹਿੱਕ ਵੈਰੀ ਦੀ
ਦਿਲ ਮੇਰਾ ਬਿੱਲੋ ਤੇਰਾ ਚਾਕਾਂ ਮੰਗ ਦਾ
ਰੌਂਦ ਮੰਗੇ ਗਬਰੂ ਦਾ ਹਿੱਕ ਵੈਰੀ ਦੀ
ਦਿਲ ਮੇਰਾ ਬਿੱਲੋ ਤੇਰਾ ਚਾਕਾਂ ਮੰਗ ਦਾ