Skip to content

Sunakha

Popularity · Low

YouTube

Searching YouTube...

Lyrics

ਓ ਚੱਲ ਆ ਸੁਲਫੇ ਦਿਲ ਦਾ nice ਜੱਟ ਤੇਰੀ ਸੂਹੀ ਫੁਲਕਾਰੀ ਵਰਗੀ Range ਚੋਬਰ ਨੇ ਰੱਖੀ ਵਾਜਾ ਮਾਰੇ ਵੇਖਲਾ ਨੱਚਦੀ ਫਾਰਮ ਉੱਤੇ ਬੱਕੀ Wagon 'G' ਤੋਂ ਹੁੰਦੀ start Brabus Kit ਆ ਖਿੱਚਦੀ ਵਾਟ ਜੀ ਤੂੜਾ ਉਡਾਓਦਾ ਏ ਚੋਬਰ ਟੌਰੀ ਪੂਰਾ ਸੁਨੱਖਾ ਬੇਲੀ ਕਹਿਣ ਹੁਕਮ ਦਾ ਯੱਕਾ ਜ਼ਿੰਦਗੀ ਜਿਓੰਦਾ ਏ (ਜ਼ਿੰਦਗੀ ਜਿਓੰਦਾ ਏ) Wagon 'G' ਤੋਂ ਹੁੰਦੀ start Brabus Kit ਆ ਖਿੱਚਦੀ ਵਾਟ ਜੀ ਤੂੜਾ ਉਡਾਓਦਾ ਏ (ਤੂੜਾ ਉਡਾਓਦਾ ਏ) ਕਰੜੀ ਜੀ ਚਾ ਪੀਣ ਦਾ ਸ਼ੌਂਕੀ ਰੱਖੇ ਚਿੱਤ ਕਰਾਰਾ ਜੱਟ ਦੀ ਲੋਈ ਦੇ ਨਾਲ ਕੈਮ ਰਾਬਤਾ ਕਰਦਾ ਤੇਰਾ ਸ਼ਰਾਰਾ ਕਰੜੀ ਜੀ ਚਾ ਪੀਣ ਦਾ ਸ਼ੌਂਕੀ ਰੱਖੇ ਚਿੱਤ ਕਰਾਰਾ ਜੱਟ ਦੀ ਲੋਈ ਦੇ ਨਾਲ ਕੈਮ ਰਾਬਤਾ ਕਰਦਾ ਤੇਰਾ ਸ਼ਰਾਰਾ ਚਿੱਟਾ ਕੁੜਤਾ, ਬਟਨ ਏ ਕਾਲੇ Gold shade ਨਾਲ ਹੀ ਲਾਲੇ Chlesea ਪਾਉਂਦਾ ਏ ਚੋਬਰ ਟੌਰੀ ਪੂਰਾ ਸੁਨੱਖਾ ਬੇਲੀ ਕਹਿਣ ਹੁਕਮ ਦਾ ਯੱਕਾ ਜ਼ਿੰਦਗੀ ਜਿਓੰਦਾ ਏ (ਜ਼ਿੰਦਗੀ ਜਿਓੰਦਾ ਏ) Wagon 'G' ਤੋਂ ਹੁੰਦੀ start Brabus Kit ਆ ਖਿੱਚਦੀ ਵਾਟ ਜੀ ਤੂੜਾ ਉਡਾਓਦਾ ਏ (ਤੂੜਾ ਉਡਾਓਦਾ ਏ) ਦੱਬਕਾ ਰੱਖੇ, ਦੱਬਦਾ ਨੀਂ ਪੋਰਾ ਲੱਕ ਨੂੰ ਮੂਹਰੇ ਲਾਈ ਫਿਰਦਾ ਇੰਜ ਲੱਗਦਾ ਜਿਵੇ ਰੱਬ ਨਾਲ ਚੋਬਰ ਪੱਕੀ ਯਾਰੀ ਪਾਈ ਫਿਰਦਾ ਦੱਬਕਾ ਰੱਖੇ, ਦੱਬਦਾ ਨੀਂ ਪੋਰਾ ਲੱਕ ਨੂੰ ਮੂਹਰੇ ਲਾਈ ਫਿਰਦਾ ਇੰਜ ਲੱਗਦਾ ਜਿਵੇ ਰੱਬ ਨਾਲ ਚੋਬਰ ਪੱਕੀ ਯਾਰੀ ਪਾਈ ਫਿਰਦਾ (ਪੱਕੀ ਯਾਰੀ ਪਾਈ ਫਿਰਦਾ) ਟੈਚੀ ਪਰੇ cash ਨਾਲ ਮੁੱਕਦਾ ਗਿਣਤੀ ਕਰਦੇ ਸਾਹ ਜੇਹਾ ਸੁੱਕਦਾ ਪੇਤ ਨਾ ਆਉਂਦਾ ਏ ਚੋਬਰ ਟੌਰੀ ਪੂਰਾ ਸੁਨੱਖਾ ਬੇਲੀ ਕਹਿਣ ਹੁਕਮ ਦਾ ਯੱਕਾ ਜ਼ਿੰਦਗੀ ਜਿਓੰਦਾ ਏ (ਜ਼ਿੰਦਗੀ ਜਿਓੰਦਾ ਏ) Wagon 'G' ਤੋਂ ਹੁੰਦੀ start Brabus Kit ਆ ਖਿੱਚਦੀ ਵਾਟ ਜੀ ਤੂੜਾ ਉਡਾਓਦਾ ਏ (ਤੂੜਾ ਉਡਾਓਦਾ ਏ) Baddest ਗੱਬਰੂ Village ਐ ਦੌਲਾ ਸ਼ਹਿਰ ਬਠਿੰਡਾ ਨੇੜੇ ਖੇਤ John Deer ਬੁੱਕਦਾ Wagon ਪਹੀ ਤੇ ਕੱਢਦੀ ਗੇੜੇ Baddest ਗੱਬਰੂ Village ਐ ਦੌਲਾ ਸ਼ਹਿਰ ਬਠਿੰਡਾ ਨੇੜੇ ਖੇਤ John Deer ਬੁੱਕਦਾ Wagon ਪਹੀ ਤੇ ਕੱਢਦੀ ਗੇੜੇ ਦਿਲ ਦਾ nice ਜੱਟ ਨੂੰ ਕਹਿੰਦੇ ਪਹਿਲੇ ਦਿਨ ਤੋਂ ਲਹਿਦੇ ਰਹਿੰਦੇ ਲਾਟ ਕਢਾਉਂਦਾ ਏ ਚੋਬਰ ਟੌਰੀ ਪੂਰਾ ਸੁਨੱਖਾ ਬੇਲੀ ਕਹਿਣ ਹੁਕਮ ਦਾ ਯੱਕਾ ਜ਼ਿੰਦਗੀ ਜਿਓੰਦਾ ਏ (ਜ਼ਿੰਦਗੀ ਜਿਓੰਦਾ ਏ) Wagon 'G' ਤੋਂ ਹੁੰਦੀ start Brabus Kit ਆ ਖਿੱਚਦੀ ਵਾਟ ਜੀ ਤੂੜਾ ਉਡਾਓਦਾ ਏ (ਤੂੜਾ ਉਡਾਓਦਾ ਏ)