Skip to content
Lyric
Dive
Public playlists
My playlists
Search
Sign in
Kala Sha Kala
Purva Mantri
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਮੁੰਡੇ ਮੇਰੇ ਆਉਣ-ਜਾਣ ਦਾ time ਪਤਾ ਕਰਦੇ
ਗਿਨਤੀ ਹੀ ਨਹੀਂ ਕਿ ਕਿੰਨੇ ਮੇਰੇ ਉੱਤੇ ਨੇ ਮਰਦੇ
ਮੁੰਡੇ ਮੇਰੇ ਆਉਣ-ਜਾਣ ਦਾ time ਪਤਾ ਕਰਦੇ
ਗਿਨਤੀ ਹੀ ਨਹੀਂ ਕਿ ਕਿੰਨੇ ਮੇਰੇ ਉੱਤੇ ਨੇ ਮਰਦੇ
ਮੈਂਨੂੰ ਪਾਉਣ ਲਈ ਸਾਰੇ...
ਹੋ, ਮੈਂਨੂੰ ਪਾਉਣ ਲਈ ਸਾਰੇ
ਕੁੱਝ ਵੀ ਕਰਨੇ ਨੂੰ ਤਿਆਰ
ਕਾਲਾ ਸ਼ਾ ਕਾਲਾ...
ਹੋ, ਕਾਲਾ ਸ਼ਾ ਕਾਲਾ ਸੂਟ ਪਾਵਾਂ ਮੈਂ ਜਿੰਨੀ ਵਾਰ
Follow ਕਰਦੇ ਨੇ, ਮੁੰਡੇ ਮੈਂਨੂੰ follow ਕਰਦੇ ਨੇ
ਕਿਵੇਂ ਜਾਵਾਂ ਮੈਂ ਘਰ ਦੇ ਬਾਹਰ?
ਕਾਲਾ ਸ਼ਾ ਕਾਲਾ, ਹੋ, ਕਾਲਾ ਸ਼ਾ ਕਾਲਾ
ਮੈਂਨੂੰ ਹਿਚਕੀਆਂ ਆਉਂਦੀਆਂ ਰਹਿੰਦੀਆਂ ਨੇ ਸਾਰਾ ਦਿਨ ਹੀ
ਲੱਗਦਾ ਏ ਯਾਦ ਕਰਦੇ ਨੇ ਬੱਸ ਮੈਂਨੂੰ ਹੀ
ਹੋ, ਮੈਂਨੂੰ ਹਿਚਕੀਆਂ ਆਉਂਦੀਆਂ ਰਹਿੰਦੀਆਂ ਨੇ ਸਾਰਾ ਦਿਨ ਹੀ
ਲੱਗਦਾ ਏ ਯਾਦ ਕਰਦੇ ਨੇ ਬੱਸ ਮੈਂਨੂੰ ਹੀ
ਕਮਲੇ ਹੋਏ ਫ਼ਿਰਦੇ ਨੇ
ਕਮਲੇ ਹੋਏ ਫ਼ਿਰਦੇ ਨੇ
ਚੰਗੇ-ਚੰਗੇ, ਸਮਝਦਾਰ
ਕਾਲਾ ਸ਼ਾ ਕਾਲਾ...
ਹੋ, ਕਾਲਾ ਸ਼ਾ ਕਾਲਾ ਸੂਟ ਪਾਵਾਂ ਮੈਂ ਜਿੰਨੀ ਵਾਰ
Follow ਕਰਦੇ ਨੇ, ਮੁੰਡੇ ਮੈਂਨੂੰ follow ਕਰਦੇ ਨੇ
ਕਿਵੇਂ ਜਾਵਾਂ ਮੈਂ ਘਰ ਦੇ ਬਾਹਰ?
ਕਾਲਾ ਸ਼ਾ ਕਾਲਾ, ਹੋ, ਕਾਲਾ ਸ਼ਾ ਕਾਲਾ