Skip to content

The Beast

Popularity · Low

YouTube

Searching YouTube...

Lyrics

ਮੁੰਡੇ ਸਾਰੇ ਤੇਰੇ ਸ਼ਹਿਰ ਦੇ ਵਿਗਾੜੇ ਵੀ ਆ ਮੈਂ Tyre 24 inch ਗੱਡੀਆਂ ਤੇ ਚੱਢਾਏ ਵੀ ਆ ਮੈਂ Race ਤਾਂ ਨੀ ਹੋਣੀ , ਸੱਡ ਸਕਦੇ ਆ ਉਹ ਲੱਗਦਾ ਨੀ ਮੈਨੂੰ ਜਰ ਸਕਦੇ ਆ ਉਹ ਤੇ ਮੈਂ ਤੇ ਮੈਂ ਸ਼ੌਂਕੀ ਨਵੇਂ ਨਵੇਂ ਰਾਹ ਲੱਭ ਲਾ ਮੇਰੀ ਅੱਖ ਆ ਸ਼ਿਕਾਰੀ ਤੇ ਮੈਂ ਤਾਂ ਲੱਭ ਲ ਮੇਰੇ ਨਾਲ high court ਦੇ ਵਕੀਲ ਸੋਹਣੀਏ ਨੀ ਮੈਂ ਵਾਕੇ ਬੜੇ ਕਿੱਤੇ , ਪਰ ਜੇਲ ਨੀ ਕੱਟੀ ਨੀ ਮੈਂ ਵਿਗੜਿਆ ਜੱਟ ਗੱਲਬਾਤ ਆ ਵੱਡੀ ਜਿਹੜੀ leader ਆਂ ਨੇ ਰੱਖੀ ਥੱਲੇ , ਉਹ ਆ ਗੱਡੀ ਨੀ ਮੈਂ ਵਿਗੜਿਆ ਜੱਟ ਗੱਲਬਾਤ ਆ ਵੱਡੀ ਜਿਹੜੀ leader ਆਂ ਨੇ ਰੱਖੀ ਥੱਲੇ , ਉਹ ਆ ਗੱਡੀ ਤੂੰ ਨੀ ਨੀ ਮੁੰਬਈ ਹਿੱਲ ਮਾਲਬਰ ਨੀ ਖਾਤੇ ਭਰੇ ਆ ਬ੍ਲੈਕ ਸਾਡੇ ਮਨੀ ਨਾਲ ਨੀ ਮੁੰਡੇ ਸਾਰੇ ਇਹਨਾਂ ਪੰਜਾਬ ਦੇ star ਨੇ ਇਹਨਾਂ ਦੁਨੀਆਂ ਦੇ ਹੱਥਾਂ ਵਿੱਚੋਂ ਬਾਹਰ ਨੇ ਜੱਟ ਬੁੱਕਦਾ , ਤੇ ਵੈਰੀ ਲਾਏ ਚੀਖਾਂ ਤੇ ਦੱਸ ਕੀ ਦਿੱਤਾ ਮੈਨੂੰ , America ਨੇ ਕੀ ਹੁੰਦੀ ਆ Tequilla, ਕੀ ਆ ਹੁੰਦੀ Goose ਨੀ ਅੱਜਯੋ ਸੋਹਣੇਓ ਪੀਈਏ ਥੋਨੂੰ ਘਰ ਦੀ ਕਢੀ ਨੀ ਮੈਂ ਵਿਗੜਿਆ ਜੱਟ ਗੱਲਬਾਤ ਆ ਵੱਡੀ ਜਿਹੜੀ ਲੀਡਰਾਂ ਨੇ ਰੱਖੀ ਥੱਲੇ , ਉਹ ਆ ਗੱਡੀ ਨੀ ਮੈਂ ਵਿਗੜਿਆ ਜੱਟ ਗੱਲਬਾਤ ਆ ਵੱਡੀ ਜਿਹੜੀ ਲੀਡਰਾਂ ਨੇ ਰੱਖੀ ਥੱਲੇ , ਉਹ ਆ ਗੱਡੀ ਸੱਦੇ ਤੱਬ ’ਆਂ ਚ ਸਪੋਲੀਏ , ਤੇ ਗੈਂਗ ਕੋਬਰਾ ਕਾਲੇ ਕੰਮ ’ਆਂ ਵਾਂਗੂ ਕਾਲੀਆਂ ਨੇ range rover ਆਂ ਘੋੜਾ ਲੱਗਦਾ ਆ ਨਿੱਤ ਖਾਸ ਖਾਸ ਦਾ ਮੁੰਡਾ ਸੋਹਣੀਏ ਨਗੀਨਾ , ਪੱਤਾ ਤਾਸ਼ ਦਾ ਆਹ ਮਿਰਜ਼ਾ ਤੇ ਰਾਂਝਾ ਸਾਲੇ ਵਾਧੂ ਕੱਖ ਨੀ ਮੁੰਡਾ ਜ਼ਿੰਦਗੀ ਜੀਓੰਦਾ ਆ ਜੋਨੇ ਵਰਗੀ ਨੀ ਮੈਂ ਵਿਗੜਿਆ ਜੱਟ ਗੱਲਬਾਤ ਆ ਵੱਡੀ ਜਿਹੜੀ ਲੀਡਰ ਆਂ ਨੇ ਰੱਖੀ ਥੱਲੇ , ਉਹ ਆ ਗੱਡੀ ਨੀ ਮੈਂ ਵਿਗੜਿਆ ਜੱਟ ਗੱਲਬਾਤ ਆ ਵੱਡੀ ਜਿਹੜੀ ਲੀਡਰ ’ਆਂ ਨੇ ਰੱਖੀ ਥੱਲੇ , ਉਹ ਆ ਗੱਡੀ ਨੀ ਮੈਂ ਵਿਗੜਿਆ ਜੱਟ ਗੱਲਬਾਤ ਆ ਵੱਡੀ ਜਿਹੜੀ ਲੀਡਰ ’ਆਂ ਨੇ ਰੱਖੀ ਥੱਲੇ , ਉਹ ਆ ਗੱਡੀ