Skip to content
Lyric
Dive
Public playlists
My playlists
Search
Sign in
Black Night
Afsana Khan, Raees, Shawn
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਜੱਟਾ ਮੇਰੀ ਗੱਲ ਦਾ ਜ਼ਵਾਬ ਦੇਈਂ ਵੇ
ਤੇਰੀ life ਵਿੱਚ ਦੱਸ ਮੇਰਾ role ਵੇ
ਮੇਰੇ ਨਾਲ਼ੋ ਜ਼ਿਆਦਾ ਤੇਰੇ ਕੋਲ਼ ਹੁੰਦੀ ਆ
ਜਿਹੜੀ ਡੱਬ ਵਿੱਚ ਰੱਖੇਂ ਕਾਲੀ ਪਿਸਤੌਲ ਵੇ
ਬੜੀ ਔਖੀ ਹੋਕੇ ਦਿਨ-ਰਾਤ ਕੱਟਦੀ
News ਵੇਖਾਂ ਤੇਰਾ ਹੀ ਫ਼ਿਕਰ ਹੁੰਦਾ ਏ
ਓ, town ਵਿੱਚ ਹੋਵੇ ਜਦੋਂ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ
Town ਵਿੱਚ ਹੋਵੇ ਜਦੋਂ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ
ਰੱਬ ਤੈਨੂੰ ਮੈਥੋਂ ਯਾਰਾ ਖੋਹ ਨਾ ਲਵੇ
ਇਸ ਗੱਲ ਪਿੱਛੋਂ ਮੇਰਾ ਦਿਲ ਡਰਦਾ
ਹੋ, ਰੱਬ ਤੈਨੂੰ ਮੈਥੋਂ ਯਾਰਾ ਖੋਹ ਨਾ ਲਵੇ
ਇਸ ਗੱਲ ਪਿੱਛੋਂ ਮੇਰਾ ਦਿਲ ਡਰਦਾ
ਓ, ਇੱਕ ਗੱਲ ਦਾ ਵੀ ਪੂਰਾ ਮਾਣ ਹੁੰਦਾ ਏ
ਕਿ ਪੇਂਡੂ ਤੂੰ ਨਾ ਕੋਈ ਨਸ਼ਾ-ਪੱਤਾ ਕਰਦਾ
Romance ਵਾਲੀ ਜ਼ਿੰਦਗ਼ੀ ਜਿਉਣਾ ਚਾਹੁੰਦੀ ਮੈਂ
ਤੇਰੇ ਹੱਥ ਸਦਾ gun ਦਾ trigger ਹੁੰਦਾ ਏ
ਓ, town ਵਿੱਚ ਹੋਵੇ ਜਦੋਂ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ
Town ਵਿੱਚ ਹੋਵੇ ਜਦੋਂ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ
Black night ਵੇਲੇ ਤੇਰੀ ਚਿੱਟੀ ਗੱਡੀ ਦੇ
Police ਕਾਹਤੋਂ ਸੋਹਣਿਆਂ ਓਏ, ਪਿੱਛੇ ਰਹਿੰਦੀ ਏ
Black night ਵੇਲੇ ਤੇਰੀ ਚਿੱਟੀ ਗੱਡੀ ਦੇ
Police ਕਾਹਤੋਂ ਸੋਹਣਿਆਂ ਓਏ, ਪਿੱਛੇ ਰਹਿੰਦੀ ਏ
ਜਿੱਥੇ ਵੱਡੇ ਮੰਤਰੀ ਦੇ ਬੋਲਦੇ ਨਾ link
ਤੇਰੀ ਗੱਲ ਦਾ ਜ਼ਵਾਬ ਤੇਰੀ ਮੁੱਛ ਦਿੰਦੀ ਏ
ਨਾਲ਼ ਆਪਣੇ ਤੂੰ ਰੱਖ ਵੇ, ਮੈਂ ਰਹਿਣਾ ਚਾਹੁਣੀ ਆ
ਗੁੱਸਾ cute ਜਿਹੇ face ਤੇ ਨਾ ਕਰ ਹੁੰਦਾ ਏ
ਓ, town ਵਿੱਚ ਹੋਵੇ ਜਦੋਂ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ
Town ਵਿੱਚ ਹੋਵੇ ਜਦੋਂ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ
(ਓ, town ਵਿੱਚ ਹੋਵੇ ਜਦੋਂ ਵੱਡਾ ਖੜਕਾ)
(Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ)
(Town ਵਿੱਚ ਹੋਵੇ ਜਦੋਂ ਵੱਡਾ ਖੜਕਾ)
(Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ)