Skip to content

SWEAR DOWN

Chinna
Popularity · Low

YouTube

Searching YouTube...

Lyrics

ਜਿਹੜੇ ਪੈਰਾਂ ਲਈ ਝਾਂਜਰਾਂ ਲੈ ਆਉਂਦੇ ਫਿਰਦੇ ਉਹਨਾਂ ਆਸ਼ਿਕਾਂ ਦੀ ਲਾਈਨ ਤੋਂ ਮੈਂ ਪਰਾ ਮਿਲੁ ਨਾ ਨਾ ਰਾਤ ਦੇ ਹਨੇਰੇ ਚ ਨਹੀਂ ਮਿਲਦਾ ਮੈਂ ਤੈਨੂੰ ਤੈਨੂੰ ਦਿਨ ਦੀ ਸਵੇਰ ਚ ਵੀ ਖੜਾ ਮਿਲਾਂਗਾ ਦਿਲ ਲੱਗੀ ਆ ਤੇ ਉੱਤੇ ਬਰਸਾਤਾਂ ਰਾਤ ਮੁੱਕ ਚੱਲੀ ਮੁੱਕਣ ਨਾ ਬਾਤਾਂ ਕਦੋਂ ਤੇਰੇ ਪਿੰਡ ਆਉਣੀ ਆ ਬਾਰਾਤਾਂ ਹੁਣ ਤੈਨੂੰ ਹੀ ਵਿਹਾਉਣ ਦੇਈਆਂ ਆਧੀ ਲੱਗਦੀ ਸੌਂਹ ਲੱਗੇ vibe ਤੇਰੀ ਖਰੀ ਲੱਗਦੀ ਸੌਂਹ ਲੱਗੇ vibe ਤੇਰੀ ਖਰੀ ਲੱਗਦੀ ਨਾਲ ਦੁਨੀਆਂ ਤੋਂ ਸੋਹਣੀ ਤੂੰ ਵੀ ਸੋਹਣੀ ਲੱਗਦੀ ਪਰ ਤੇਰੀ ਗੱਲਬਾਤ ਮੈਨੂੰ ਬੜੀ ਲੱਗਦੀ ਸੌਂਹ ਲੱਗੇ vibe ਤੇਰੀ ਖਰੀ ਲੱਗਦੀ ਸੌਂਹ ਲੱਗੇ vibe ਤੇਰੀ ਖਰੀ ਲੱਗਦੀ ਨੀ ਤੂੰ ਬੋਲਦੀ French ਲੱਗੇ Cuba ਤੋਂ tattoo ਤੇਰਾ ਲੱਭਦਾ ਆ ਤੇਰੀ neck ਤੋਂ God’s plan ਲਿਖ bio ਵਿੱਚ ਪਾਇਆ ਤਾਂ ਹੀ ਤੇਰੀ ਜ਼ਿੰਦਗੀ ਦੇ ਵਿੱਚ ਮੁੰਡਾ ਆਇਆ ਤੈਨੂੰ ਕੋਲ ਬੈ ਕੇ ਕੇ ਸੋਹਣੀਏ ਮੈਂ ਕਹਿਣਾ ਤੇਰੇ ਦਿਲ ਦੇ ਸਿਵਾ ਤੌਂ ਮੈਂ ਕੀ ਕੀ ਲੈਣਾ ਤੈਨੂੰ ਕਿੱਥੇ ਬਿਲੋ ਰੱਖਣਾ ਤੇ ਰਹਿਣਾ ਕਿੱਥੇ ਕਿੱਥੇ ਦੀ planning ਮੈਂ ਕਰੀ ਕੱਢ ਦੀ ਸੌਂਹ ਲੱਗੇ vibe ਤੇਰੀ ਖਰੀ ਲੱਗਦੀ ਸੌਂਹ ਲੱਗੇ vibe ਤੇਰੀ ਖਰੀ ਲੱਗਦੀ ਨਾਲ ਦੁਨੀਆਂ ਤੋਂ ਸੋਹਣੀ ਤੂੰ ਵੀ ਸੋਹਣੀ ਲੱਗਦੀ ਪਰ ਤੇਰੀ ਗੱਲਬਾਤ ਮੈਨੂੰ ਬੜੀ ਲੱਗਦੀ ਸੌਂਹ ਲੱਗੇ vibe ਤੇਰੀ ਖਰੀ ਲੱਗਦੀ ਸੌਂਹ ਲੱਗੇ vibe ਤੇਰੀ ਖਰੀ ਲੱਗਦੀ ਮੈਨੂੰ ਖੁਦ ਨਹੀਂ ਪਤਾ ਤੇ ਕਿਹੜੇ ਕਿੰਨੇ ਜਾਣਾ ਆ ਪੁੱਲ ਤੇਰੀਆਂ ਤਾਰੀਫਾਂ ਦਾ ਵੀ ਬਣੀ ਜਾਣਾ ਆ ਨੀ ਮੈਂ ਇਸ਼ਕ਼ ਦੇ ਵਿੱਚ ਬਿਲੋ lean ਹੋ ਗਿਆ ਪਾਵੇਂ ਬੋਲੀ ਚੱਲ ਝੂਠ ਮੈਂ ਤਾਂ ਮੰਨ ਜਾਣਾ ਆ ਅੱਜ ਤੇਰੇ ਉੱਤੇ ਲਿਖ ਕੇ ਹੀ ਗਾਵਾਂ ਤੇਰੀ ਰੂਹ ਨਾਲ ਗੱਲਾਂ ਕਰੀ ਜਾਵਾਂ ਤੈਨੂੰ ਕਿਵੇਂ ਦੱਸ ਬਿਲੋ ਸਮਝਾਵਾਂ ਜਦੋਂ ਚਿੱਟਾ suit ਪਾ ਲਏ ਓਦੋ ਪਰੀ ਲੱਗਦੀ ਸੌਂਹ ਲੱਗੇ vibe ਤੇਰੀ ਖਰੀ ਲੱਗਦੀ ਸੌਂਹ ਲੱਗੇ vibe ਤੇਰੀ ਖਰੀ ਲੱਗਦੀ ਨਾਲ ਦੁਨੀਆਂ ਤੋਂ ਸੋਹਣੀ ਤੂੰ ਵੀ ਸੋਹਣੀ ਲੱਗਦੀ ਪਰ ਤੇਰੀ ਗੱਲਬਾਤ ਮੈਨੂੰ ਬੜੀ ਲੱਗਦੀ ਸੌਂਹ ਲੱਗੇ vibe ਤੇਰੀ ਖਰੀ ਲੱਗਦੀ ਸੌਂਹ ਲੱਗੇ vibe ਤੇਰੀ ਖਰੀ ਲੱਗਦੀ