Skip to content

Dope Shope (LoFI Remix)

Popularity · Low

YouTube

Searching YouTube...

Lyrics

ਏਨਾ ਵੀ ਨਾ dope- ਸ਼ੋਪ ਮਾਰੇਯਾ ਕਰੋ ਸਾਨੂ ਵੇਖ ਕੇ ਨਾ ਨਾਕ ਚਾੜ੍ਹਿਆਂ ਕਰੋ ਸਾਡੇ ਲਿਖੇ ਖ਼ਤਾਂ ਨੂ ਨਾ ਪਾੜਿਆ ਕਰੋ ਨਾ ਹੀ ਦੂਜੇ ਮੁੰਡੇਯਾਂ ਨੂ ਏਦਾ ਤਾਡੇਯਾ ਕਰੋ ਏਨਾ ਵੀ ਨਾ dope-ਸ਼ੋਪ ਮਾਰੇਯਾ ਕਰੋ ਆ ਹਾ Yo Yo Honey Singh Feat. Deep Money Money ਹੇਈ ਹੇਈ ਹੇਈ ਹੇਈ ਹੇਈ ਕੁੜੀਏ ਹੇਈ ਹੇਈ ਹੇਈ ਹੇਈ ਹੇਈ ਕੁੜੀਏ ਆਜ਼ਮਾ ਕੇ ਵੇਖੀ ਨੀ ਤੂ ਨਸ਼ੇ ਸਾਰੇ ਹੋਣਾ ਕੀ ਏ ਤੇਰਾ ਅੱਗੇ ਮੁਟਿਆਰੇ ਆਜ਼ਮਾ ਕੇ ਵੇਖੀ ਨੀ ਤੂ ਨਸ਼ੇ ਸਾਰੇ ਹੋਣਾ ਕੀ ਏ ਤੇਰਾ ਅੱਗੇ ਮੁਟਿਆਰੇ ਏਨੀ ਸੁਖੀ vodka ਨਾ ਮਾਰੇਯਾ ਕਰੋ ਥੋਡਾ ਬੋਤ ਲਿਮਕਾ ਵੀ ਪਾ ਲੇਯਾ ਕਰੋ ਨਾਲੇ ਥੋੜ੍ਹੇ ਟਿੱਕੇ ਸ਼ਿਕੇ ਤੁੱਸੀ ਖਾ ਲੇਯਾ ਕਰੋ ਏਵੀ ਖਾਲੀ ਪੇਟ liver ਨਾ ਸਾੜਿਆ ਕਰੋ ਏਨਾ ਵੀ ਨਾ dope-ਸ਼ੋਪ ਮਾਰੇਯਾ ਕਰੋ ਸੁਣੋ ਮੇਰੇ ਵੀਰੋ ਸੁਣੋ ਮੇਰੇ ਵੀਰੋ ਸੁਣੋ ਮੇਰੇ ਵੀਰੋ ਅੱਜ ਮੇਰੀ ਕਹਾਣੀ ਮੈ ਸੋਫਿਯਾਂ ਦਾ ਰਾਜਾ ਨਸ਼ੇ ਚਾ ਮੇਰੀ ਰਾਣੀ ਰਾਣੀ ਪਾਣੀ ਵੀ ਨਈ ਪੌਂਦੀ ਜਦੋਂ drink ਸੀ ਬਨੌਂਦੀ ਗੱਟ ਗੱਟ ਖਿੱਚੀ ਜਾਂਦੀ ਦੱਸੋ ਮੈ ਕ੍ਯਾ ਕਰੂ ਹੂ Who's that girl ਲੋਕਿ ਪੁੱਛ ਦੇ ਰਹਿੰਦੈ ਨੇ ਜਦੋਂ ਨਸ਼ੇ ਵਿਚ ਨੱਚੇ ਲੋਕਿ ਤੱਕ ਦੇ ਰਹਿੰਦੈ ਨੇ ਟੱਪ ਟੱਪ ਦੇ ਰਹਿੰਦੈ ਨੇ ਨਾ ਜੱਪ ਦੇ ਰਹਿੰਦੈ ਨੇ ਰੱਬ ਦਾ ਹਾ ਹਾ Oh my god ਹਾ ਹਾ ਤੇਰੀ ਲੈ ਲਵਾ ਫੋਟੋ ਤੂ ਰੁਕੇ ਤਾ ਸਹੀ Purchase ਵੀ ਕਰੀਏ ਜੇ ਵੀਕੇ ਤਾ ਸਹੀ ਥੋਨੂੰ ਦੱਸਾ ਕਿ ਮੈਂ ਯਾਰੋ ਕੱਲੀਆਂ ਦਾ ਨਿੱਤ ਖੀਲਣਾ ਜੋ ਵੀ ਮਿਲੇ ਚੱਕੋ ਕੁੱਜ fresh ਨਹੀ ਓ ਮਿਲਣਾ ਚੱਕੋ ਚੱਕੋ ਚੱਕੋ ਚੱਕੋ ਕੁੱਜ fresh ਨਹੀ ਓ ਮਿਲਣਾ ਚੱਕੋ ਚੱਕੋ ਚੱਕੋ first hand ਨਹੀ ਓ ਮਿਲਣਾ ਕੇਹੰਦੇ ਸੀ ਗੇ ਮੁੰਡੇ ਤੈਨੂ ਸਿਰੇ ਦੀ ਰਕਾਨ ਬੱਨ ਕੇ ਤੂ ਰੇਹ ਗਈ ਹੁਣ ਨਸ਼ੇ ਦੀ ਦੁਕਾਨ ਕੇਹੰਦੇ ਸੀ ਗੇ ਮੁੰਡੇ ਤੈਨੂ ਸਿਰੇ ਦੀ ਰਕਾਨ ਬੱਨ ਕੇ ਤੂ ਰੇਹ ਗਈ ਹੁਣ ਨਸ਼ੇ ਦੀ ਦੁਕਾਨ ਹਾਏ ਦੀਨੋ ਦਿਨ ਮੂਕੀ ਜਾਂਦੀ ਮੇਰੀ ਜਾਨ ਸਾਰੇ ਨਸ਼ੇ ਏ ਤੇ ਨਸ਼ੇ ਵਾਲੇ ਖ਼ਸਮਾਂ ਨੂ ਖਾਨ ਤੇਰੀ ਏਹੀ ਗੱਲਾਂ ਤੋਂ ਹੁਣ ਮੈਂ ਰਿਹੰਦਾ ਪਰੇਸ਼ਾਨ ਐਵੇ ਮਿੱਟੀ ਵਿਚ ਰੋਲ ਨਾ ਪੰਜਾਬੀਆਂ ਦੀ ਸ਼ਾਂ ਏਨਾ ਵੀ ਨਾ dope-ਸ਼ੋਪ ਮਾਰੇਯਾ ਕਰੋ ਆ ਹਾ Yo Yo Honey Singh Deep Money Money ਹੇਈ ਹੇਈ ਹੇਈ ਹੇਈ ਹੇਈ ਕੁੜੀਏ ਹੇਈ ਹੇਈ ਹੇਈ ਹੇਈ ਹੇਈ ਕੁੜੀਏ ਹੇਈ ਹੇਈ ਹੇਈ ਹੇਈ ਹੇਈ ਕੁੜੀਏ