Skip to content
Lyric
Dive
Public playlists
My playlists
Search
Sign in
Lal Pari - Remix
Amar Singh Chamkila
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹੋ ਜਿਨੇ ਲਾਲ ਪਰੀ ਨਾ ਪੀਤੀ, ਬਈ ਰੰਨ ਕੁੱਟ ਕੇ ਸਿਦੀ ਨਾ ਕਿਤੀ
ਨਾਲੇ ਨਸ਼ਾਂ ਪਾਣੀ ਦਾ ਪਿਣਾ
ਉਸ ਭੜਵੇ ਦਾ ਦੱਸ ਕੀ ਜੀਣਾ
ਹੋ ਕੰਢਾ ਖਿਚੇਯਾ ਨਾ ਜਿਹਨੇ ਭੈਣ ਦੀ ਨਨਾਣ ਦਾ
ਓ ਵੈਲੀ ਕਾਹ ਦਾ, ਕੌੜੀ ਹੈ ਜਹਾਨ ਦਾ
ਓ ਵੈਲੀ ਕਾਹ ਦਾ, ਕੌੜੀ ਹੈ ਜਹਾਨ ਦਾ
ਕੌੜੀ ਹੈ ਜਹਾਨ ਦਾ, ਕੌੜੀ ਹੈ ਜਹਾਨ ਦਾ
ਅੱਧੀ ਰਾਤ ਘਰੇ ਤੂ ਵੜਦਾ
ਵੇ ਕੱਡ ਦਿੱਤਾ ਦਿਵਾਲਾ ਘੱਰ ਦਾ
ਅੱਧੀ ਰਾਤ ਘਰੇ ਤੂ ਵੜ-ਦਾ
ਵੇ ਕੱਡ ਦਿੱਤਾ ਦਿਵਾਲਾ ਘੱਰ ਦਾ
ਜੱਮ ਕੇ ਧਰ ਲੇ ਦਰਜਨ ਨਿਆਣੇ
ਨੰਗ ਤੜੰਗੇ ਭੁੱਖਣ ਭਾਣੇ
ਪੁਛਯਾ ਨਾ ਹਾਲ ਕਦੇ ਤੂੰ ਸਮਾਨ ਦਾ
ਕਰਦਾ ਇਹ ਗੰਡਾਸੀ ਤਿੱਖੀ ਜੈ-ਖਾਣੇ ਦਾ
ਨਿਤ ਕਰਦਾ ਇਹ ਗੰਡਾਸੀ ਤਿੱਖੀ ਜੈ-ਖਾਣੇ ਦਾ
ਉਇ ਜੈ-ਖਾਣੇ ਦਾ, ਉਇ ਜੈ-ਖਾਣੇ ਦਾ, ਮੈ ਮਾਰਾ ਜੈ-ਖਾਣੇ ਦਾ
ਹੋ ਜਿਹੜਾ ਰੰਨ ਲਾਡਲੀ ਰਖੂ
ਓ ਕਿ ਜੱਗ ਤੋਂ ਖੱਟੀ ਖੱਟੂ
ਹੋ ਜਿਹੜਾ ਰੰਨ ਲਾਡਲੀ ਰਖੂ
ਓ ਕਿ ਜੱਗ ਤੋਂ ਖੱਟੀ ਖੱਟੂ
ਜੇ ਤੀਵੀਂ ਰੁੱਸ ਕੇ ਤੁੱਰ ਜੇ ਪੇਕੇ
ਖਾਲੀ ਕਰ ਦਿਏ ਸਾਰੇ ਠੇਕੇ
ਹੋ ਅੱਖ ਦੀ ਰਮਝ ਜਿਹੜਾ ਨਹੀਂ ਪਛਾਣ ਦਾ
ਓ ਵੈਲੀ ਕਾਹਦਾ, ਕੌੜੀ ਹੈ ਜਹਾਨ ਦਾ
ਓ ਵੈਲੀ ਕਾਹਦਾ, ਕੌੜੀ ਹੈ ਜਹਾਨ ਦਾ
ਕੌੜੀ ਹੈ ਜਹਾਨ ਦਾ, ਕੌੜੀ ਹੈ ਜਹਾਨ ਦਾ
ਦੱਸਾ ਕਿ ਕਰਤੂਤ ਵੇ ਤੇਰੀ
ਰੱਖ ਤੀ ਗਗੜੀ ਗਹਿਣੇ ਮੇਰੀ (ਰੱਖ ਤੀ ਗਗੜੀ ਗਹਿਣੇ ਮੇਰੀ)
ਧਿਆਨ ਨਾਲ ਜਰਾ
ਦੱਸਾ ਕਿ ਕਰਤੂਤ ਵੇ ਤੇਰੀ
ਰੱਖ ਤੀ ਗਹਿਣੇ ਗਗੜੀ ਮੇਰੀ
ਫਿਰਦਾ ਭੇਦ ਕਿਸੇ ਦੀ ਤਕੜੀ
ਖਾ ਗੇਯਾ ਵੇਚ ਨਾਈਆਂ ਦੀ ਬਕਰੀ
ਵੱਟਾ ਸੱਟਾ ਕਰ ਆਇਆ ਮਝ ਗਾਣੇ ਦਾ
ਕਰਦਾ ਗੰਡਾਸੀ ਤਿੱਖੀ ਜੈ-ਖਾਣੇ ਦਾ
ਨੀ ਨਿਤ ਕਰਦਾ ਇਹ ਗੰਡਾਸੀ ਤਿੱਖੀ ਜੈ-ਖਾਣੇ ਦਾ
ਨੀ ਓਏ ਜੈ-ਖਾਣੇ ਦਾ, ਨੀ ਓਏ ਜੈ-ਖਾਣੇ ਦਾ
ਮੈ ਮਾਰਾ ਜੇ ਖਾਣੇ ਦਾ
ਹੋ ਡਾਂਗ ਉੱਤੇ ਵੇਲੀ ਦਾ ਡੇਰਾ
ਨੀ ਕਢ ਲੈ ਲਾਲ ਮਾਈ ਦਾ ਜਿਹੜਾ
ਹੋ ਡਾਂਗ ਉੱਤੇ ਵੇਲੀ ਦਾ ਡੇਰਾ
ਨੀ ਕਢ ਲੈ ਲਾਲ ਮਾਈ ਦਾ ਜਿਹੜਾ
ਓ ਘੁਗਿਯਾਂ ਪੈਣ ਪੱਟਾਂ ਵਿਚ ਮੇਰੇ
ਨੀ ਘੁਲਣਾ ਤਾਰੇ ਨਾਲ ਸਵੇਰੇ
ਹੋ ਲੱਗ ਜੁ ਗਾ ਪਤਾ ਸਾਡੇ ਮਾਨ ਤਾਂ ਦਾ
ਓ ਵੈਲੀ ਕਾਹ ਦਾ, ਕੌੜੀ ਹੈ ਜਹਾਨ ਦਾ
ਓ ਵੈਲੀ ਕਾਹ ਦਾ, ਕੌੜੀ ਹੈ ਜਹਾਨ ਦਾ
ਕੌੜੀ ਹੈ ਜਹਾਨ ਦਾ, ਕੌੜੀ ਹੈ ਜਹਾਨ ਦਾ
(ਕੌੜੀ ਹੈ ਜਹਾਨ ਦਾ)
ਬਿੜ-ਦੀ ਗੋਡੇ ਖੜਕਣ ਹਡੀਆਂ
ਵੈ ਕਿਊ ਫੜਾ ਮਾਰ ਦੈ ਵੱਡੀਆਂ
ਬਿੜ-ਦੀ ਗੋਡੇ ਖੜਕਣ ਹਡੀਆਂ
ਵੈ ਕਿਊ ਫੜਾ ਮਾਰ ਦੈ ਵੱਡੀਆਂ
ਤੂ ਚਮਕੀਲੇ ਦੀ ਰੀਸ ਕਰਦਾ
ਓ ਤਾਂ ਘਰੇ ਸਬੱਬੀਂ ਵੱੜ-ਦਾ
ਕਖ ਨਾਹੀ ਓਂ ਪੱਲੇ ਪਾਣੀ ਚ ਮਧਾਣੀ ਦਾ
ਕਰਦਾ ਗੰਡਾਸੀ ਤਿਖੀ ਜੈ-ਖਾਣੇ ਦਾ
ਨੀ ਨਿਤ ਕਰਦਾ ਗੰਡਾਸੀ ਤਿਖੀ ਜੈ-ਖਾਣੇ ਦਾ
ਨੀ ਉਇ ਜੈ-ਖਾਣੇ ਦਾ
ਨੀ ਉਇ ਜੈ-ਖਾਣੇ ਦਾ
ਨੀ ਮਰਾ ਜੈ-ਖਾਣੇ ਦਾ