Skip to content
Lyric
Dive
Public playlists
My playlists
Search
Sign in
Me Vs Me
Arjan Dhillon & MXRCI
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਨੀ, ਮੇਰਾ ਮੇਰੇ ਨਾ ਮੁਕਾਬਲਾ
Mxrci
ਕੋਈ ਨੀ ਮੁਕਾਬਲੇ ਦਾ, ਦੱਸ ਕਰਾਂ ਕਿਹੜੇ ਨਾ ਮੁਕਾਬਲਾ
ਨੀ, ਮੇਰਾ ਮੇਰੇ ਨਾ ਮੁਕਾਬਲਾ
ਨੀ, ਮੇਰਾ ਮੇਰੇ ਨਾ ਮੁਕਾਬਲਾ
ਕੋਈ ਨੀ ਮੁਕਾਬਲੇ ਦਾ, ਦੱਸ ਕਰਾਂ ਕਿਹੜੇ ਨਾ ਮੁਕਾਬਲਾ
ਨੀ, ਮੇਰਾ ਮੇਰੇ ਨਾ ਮੁਕਾਬਲਾ (ਮੇਰੇ ਨਾ ਮੁਕਾਬਲਾ)
ਨੀ, ਮੇਰਾ ਮੇਰੇ ਨਾ ਮੁਕਾਬਲਾ (ਮੇਰੇ ਨਾ ਮੁਕਾਬਲਾ)
(ਮੇਰੇ ਨਾ ਮੁਕਾਬਲਾ, ਮੇਰੇ ਨਾ ਮੁਕਾਬਲਾ)
(ਮੇਰੇ ਨਾ ਮੁਕਾਬਲਾ, ਮੇਰੇ ਨਾ, ਮੇਰੇ ਨਾ)
ਹੋ, ਦੁਨੀਆ ਪਰੇ ਤੋਂ ਪਰੇ ਰਕਾਨੇ
ਮਿੱਤਰਾਂ ਅਰਗਾ ਕੋਈ ਨੀ
ਓਹੀ ਕੁਝ ਮੈਂ ਕਰਕੇ ਜਾਣਾ
ਗੱਲ ਜਿਹੜੀ ਪਹਿਲਾਂ ਹੋਈ ਨੀ
ਹੂੰਝ ਕੇ ਲੈਜੂ ਨਾਲ ਸੋਹਣੀਏ
ਜਿਹੜਾ ਮੂਹਰੇ ਅੜਿਆ ਨੀ
ਚੜ੍ਹਦੇ ਭੜਾਕੇ ਪਾਉਣ ਨੂੰ ਜਿਉਂਦਾ
Round chamber ਤੇ ਚੜ੍ਹਿਆ ਨੀ
ਹੋ ਜਾਂਦੇ fan ਜਿਹੜੇ, ਕੇਰਾਂ ਆਕੇ ਖਹਿਣ
ਨਾ, ਹੋਵੇ link 'ਆਂ ਤੋਂ ਜੇਰੇ ਨਾ ਮੁਕਾਬਲਾ
ਨੀ, ਮੇਰਾ ਮੇਰੇ ਨਾ ਮੁਕਾਬਲਾ (ਮੇਰੇ ਨਾ ਮੁਕਾਬਲਾ)
ਨੀ, ਮੇਰਾ ਮੇਰੇ ਨਾ ਮੁਕਾਬਲਾ (ਮੇਰੇ ਨਾ ਮੁਕਾਬਲਾ)
ਕੋਈ ਨੀ ਮੁਕਾਬਲੇ ਦਾ, ਦੱਸ ਕਰਾਂ ਕਿਹੜੇ ਨਾ ਮੁਕਾਬਲਾ
ਨੀ, ਮੇਰਾ ਮੇਰੇ ਨਾ ਮੁਕਾਬਲਾ (ਮੇਰੇ ਨਾ ਮੁਕਾਬਲਾ)
ਨੀ, ਮੇਰਾ ਮੇਰੇ ਨਾ ਮੁਕਾਬਲਾ (ਮੇਰੇ ਨਾ ਮੁਕਾਬਲਾ)
ਨੀ, ਮੇਰਾ ਮੇਰੇ ਨਾ ਮੁਕਾਬਲਾ
ਹੋ, ਸ਼ੀਸ਼ੇ ਮੂਹਰੇ ਖੜਾ ਜਦੋਂ ਵੀ
Competition ਦਿਸਦਾ ਐ
ਏਥੋਂ ਗਾਹਾਂ ਜਾਉ ਰਕਾਨੇ, ਗੱਬਰੂ ਕਿੱਥੇ ਲਿਖਦਾ ਐ
ਕਲਮਾਂ ਨਾ ਅਸਰ ਕਰਨੀ ਦੁਨੀਆ
ਉੱਗਿਆ ਜਿੱਥੇ ਸਿਕੰਦਰ ਨੀ
ਹੁਣੇ ਤੈਨੂੰ ਮੈਂ ਕੀ ਕੀ ਦੱਸਾਂ
ਕੀ ਕੀ ਦਿਲ ਦੇ ਅੰਦਰ ਨੀ
ਪੱਟ ਲਿਆ ਜੱਟ ਕੁੜੇ
ਤੂੰ ਵੀ ਕਿਹੜਾ ਘੱਟ ਕੁੜੇ
ਕਿਹੜੀ ਕਰੇ ਤੇਰੇ ਨਾ ਮੁਕਾਬਲਾ
ਨੀ, ਮੇਰਾ ਮੇਰੇ ਨਾ ਮੁਕਾਬਲਾ
ਕੋਈ ਨੀ ਮੁਕਾਬਲੇ ਦਾ, ਦੱਸ ਕਰਾਂ ਕਿਹੜੇ ਨਾ ਮੁਕਾਬਲਾ
ਨੀ, ਮੇਰਾ ਮੇਰੇ ਨਾ ਮੁਕਾਬਲਾ (ਮੇਰੇ ਨਾ ਮੁਕਾਬਲਾ)
ਨੀ, ਮੇਰਾ ਮੇਰੇ ਨਾ ਮੁਕਾਬਲਾ (ਮੇਰੇ ਨਾ ਮੁਕਾਬਲਾ)
ਨੀ. ਮੇਰਾ ਮੇਰੇ ਨਾ ਮੁਕਾਬਲਾ
ਹੋ, ਤੋੜ ਕੇ ਲਿਆਵਾਂ ਤਾਰੇ ਬਿੱਲੋ
ਸਾਡੇ ਕੋਲ 'ਏ ਵੇਹਲ ਨਹੀਂ
ਪਿੱਛੇ ਖਿੱਚੇ ਮੂਰ ਨੂੰ ਜਾਈਏ
ਜ਼ਿੰਦਗੀ ਕੁੜੇ ਗੁਲੇਲ ਜਿਹੀ
ਹੋ, ਮੇਰੇ ਨਾਲ ਹੀ ਜਿੱਦ ਹੈ ਮੇਰੀ
ਮੈਂ ਮੈਥੋਂ ਹੀ ਜਿੱਤਣਾ ਨੀ
ਸੁਪਨਿਆਂ ਦੇ ਵਿਚ ਦਿਸਣਾ
ਜਾ stage 'ਆਂ ਉੱਤੇ ਦਿਸਣਾ ਨੀ
ਓ, ਦੂਜਾ ਲੱਭ ਲੈਂਗੀ ਕਿੱਥੋਂ
ਏਥੇ Arjan ਇੱਕੋ
ਪਿੱਠ ਲਾਤੀ ਪਿਆ ਜਿਹੜੇ ਨਾ ਮੁਕਾਬਲਾ
ਨੀ, ਮੇਰਾ ਮੇਰੇ ਨਾ ਮੁਕਾਬਲਾ
ਨੀ, ਮੇਰਾ ਮੇਰੇ ਨਾ ਮੁਕਾਬਲਾ
ਨੀ, ਮੇਰਾ ਮੇਰੇ ਨਾ ਮੁਕਾਬਲਾ