Jadon Viyahi Jandi Sali
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਬੜੇ ਸਨੇਹੇ ਘੱਲੇ ਜੀਜਾ
- ਓ ਤਾਂ ਸਾਰੇ ਹੀ ਮਿਲਦੇ ਰਹੇ
ਕੀ ਹੋਇਆ ਜੇ ਵਿਆਹ ਹੋ ਗਿਆ
- ਓ ਚਾ ਨਾ ਹੁਣ ਦਿਲ ਦੇ ਰਹੇ
ਕੀ ਹੋਇਆ ਜੇ ਵਿਆਹ ਹੋ ਗਿਆ
- ਓ ਚਾ ਨਾ ਹੁਣ ਦਿਲ ਦੇ ਰਹੇ
ਮੋਹ ਤੋੜ ਹੋ ਗਿਆ ਐ ਚੇਤੇ ਕਰ
ਮੋਹ ਤੋੜ ਹੋ ਗਿਆ ਐ ਚੇਤੇ ਕਰ, ਗੱਲ ਪਹਿਲਾਂ ਵਾਲੀ ਨੂੰ
ਸਾਂਡੂ ਦੇ ਪੱਜ ਵੇ ਜੀਜਾ, ਮਿਲ ਗਿਲ ਜਾਇਆ ਕਰ ਸਾਲੀ ਨੂੰ

ਹੁਣ ਤੇਰੇ ਤੇ ਮੇਰ ਨਾ ਮੇਰੀ
ਮੈਂ ਤਾਂ ਓਹੀ ਸਮਝਾਵੇ
ਹੁਣ ਤਾਂ ਅਮਾਨਤ ਬਣੀ ਬੇਗਾਨੀ
ਕੁਚੀਆਂ ਮਾਰ ਨਾ ਰਮਜਾਵੇ
ਹੁਣ ਤਾਂ ਅਮਾਨਤ ਬਣੀ ਬੇਗਾਨੀ
ਕੁਚੀਆਂ ਮਾਰ ਨਾ ਰਮਜਾਵੇ
ਦੋ ਜਣਿਆਂ ਵਿਚ ਮਾੜਾ ਹੁੰਦਾ ਐ
ਦੋ ਜਣਿਆਂ ਵਿਚ ਮਾੜਾ ਹੁੰਦਾ ਐ, ਆਣਾ ਅੜਿਆ ਤੀਜੇ ਦਾ
ਜਦੋਂ ਵਿਆਹੀ ਜਾਂਦੀ ਸਾਲੀ, ਮੋਹ ਘੱਟ ਕਰ ਦੀ ਜੀਜੇ ਦਾ

ਯਾਰ ਨਾ ਭੁੱਲਦੇ, ਪਿਆਰ ਨਾ ਭੁੱਲਦੇ
ਸੱਜਣਾ ਨਾਲ ਗੁਜ਼ਾਰੇ ਜਿਹੜੇ, ਓ ਕਦੇ ਵੀ ਦਿਨ ਚਾਰ ਨਾ ਭੁੱਲਦੇ

ਹੁਣ ਦਿਲ ਬਰੀਆਂ ਦੇ ਕੇ ਝੂਠੀਆਂ
ਹਾਏ ਹੁਣ ਦਿਲ ਬਰੀਆਂ ਦੇ ਕੇ ਝੂਠੀਆਂ, ਕਿਉਂ ਛੇੜੇ ਗੱਲ ਬਾਲੀ ਨੂੰ
ਸਾਂਡੂ ਦੇ ਪੱਜ ਵੇ ਜੀਜਾ, ਮਿਲ ਗਿਲ ਜਾਇਆ ਕਰ ਸਾਲੀ ਨੂੰ
ਸਾਂਡੂ ਦੇ ਪੱਜ ਵੇ ਜੀਜਾ, ਮਿਲ ਗਿਲ ਜਾਇਆ ਕਰ ਸਾਲੀ ਨੂੰ
ਦੱਸ ਕੀ ਆਈਏ, ਦੱਸ ਕੀ ਜਾਈਏ
ਨੀ ਪੱਲੇ ਤਾਂ ਕੁਝ ਪੈਣਾ ਨਹੀਂ, ਹਾਏ ਚਿੱਤ ਨੂੰ ਚਿਤਾਵਨੀ ਜਿਹੀ ਕਿਉਂ ਲਾਈਏ
ਹਾਏ ਪੱਲੇ ਤਾਂ ਕੁਝ ਪੈਣਾ ਨਹੀਂ, ਹਾਏ ਚਿੱਤ ਨੂੰ ਚਿਤਾਵਨੀ ਜਿਹੀ ਕਿਉਂ ਲਾਈਏ
ਆਖ਼ਰ ਏਹੋ ਨਿਕਲਣਾ ਸੀ
ਆਖ਼ਰ ਏਹੋ ਨਿਕਲਣਾ ਸੀ, ਚਿੱਟਾ ਇਸ਼ਕ਼ ਨਤੀਜੇ ਦਾ
ਜਦੋਂ ਵਿਆਹੀ ਜਾਂਦੀ ਸਾਲੀ, ਮੋਹ ਘੱਟ ਕਰ ਦੀ ਜੀਜੇ ਦਾ
ਜਦੋਂ ਵਿਆਹੀ ਜਾਂਦੀ ਸਾਲੀ, ਮੋਹ ਘੱਟ ਕਰ ਦੀ ਜੀਜੇ ਦਾ
ਹੁਣ ਤੂੰ ਜਿਹੜੀ, ਏਹ ਗੱਲ ਛੇੜੀ
ਚੁੱਪ ਕਰ ਮੇਰਾ ਚਿੱਤ ਭਰ ਆਇਆ, ਕਿਉਂ ਜਾਣਾ ਐ ਜਖ਼ਮ ਉਧੇੜੀ

ਉਂਗਲੀ ਚੋਂ ਤੇਰੀ ਮੁੰਦਰੀ ਲਾ ਕੇ
ਹਾਏ ਉਂਗਲੀ ਚੋਂ ਤੇਰੀ ਮੁੰਦਰੀ ਲਾ ਕੇ, ਹੋ ਗਿਆ ਸਾਲ ਸੰਭਾਲੀ ਨੂੰ
ਸਾਂਡੂ ਦੇ ਪੱਜ ਵੇ ਜੀਜਾ, ਮਿਲ ਗਿਲ ਜਾਇਆ ਕਰ ਸਾਲੀ ਨੂੰ
ਸਾਂਡੂ ਦੇ ਪੱਜ ਵੇ ਜੀਜਾ, ਮਿਲ ਗਿਲ ਜਾਇਆ ਕਰ ਸਾਲੀ ਨੂੰ
ਤੈਂ ਭੁੱਲ ਜਾਣਾ, ਪਿਆਰ ਪੁਰਾਣਾ
ਨੀ ਜਿਸ ਦਿਨ ਦੀ ਤੂੰ ਗਈ ਵਿਆਹੀ, ਘੱਟ ਕਰ ਦਿੱਤਾ ਆਉਣਾ ਜਾਣਾ
ਹਾਏ ਜਿਸ ਦਿਨ ਦੀ ਤੂੰ ਗਈ ਵਿਆਹੀ, ਘੱਟ ਕਰ ਦਿੱਤਾ ਆਉਣਾ ਜਾਣਾ
ਮਾੜੀ ਵਾਲੇ ਭੱਟੀ ਆ ਟੁੱਟ ਗਿਆ
ਮਾੜੀ ਵਾਲੇ ਭੱਟੀ ਆ ਟੁੱਟ ਗਿਆ, ਦਿਲ ਮੇਰੇ ਤੇ ਰੀਝੇ ਦਾ