Skip to content
Lyric
Dive
Public playlists
My playlists
Search
Sign in
Thoughts
Real Boss, Arvin Beatz
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਖਾਬ ਕਈ ਦਿਲ ਚੇ ਪੁਰਾਣੇ ਅੱਜ ਜਾਗੇ
ਹੋਇਆ ਅਹਿਸਾਸ ਚੰਗੀ ਤਰ੍ਹਾ ਕੇ ਤੂ ਨੀ ਲਾਗੇ
ਖੱਤਾ ਤੇਰਿਆ ਚੋਂ ਮੁੜਕੇ ਸੁਨੇਹੇ ਫਿਰ ਉਠੇ
ਪਰ ਇਹਨਾਂ 'ਚ ਗਵਾਚਾ ਠੀਕ ਆ
ਤੂ ਨਾ ਲਾਗੇ ਬਈ ਕਦੇ ਵੀ
ਮੁੜਕੇ ਹੰਜੂ ਤੇਰੇ ਮੁਕੇ ਆਉਣੇ ਰੁੜਕੇ
ਫਿੱਕੀ ਕਲੀ ਰਾਤ 'ਚ ਵਰੇ ਜਦੋ ਵਰਖਾ
ਦੋਨਾਂ ਦੇ ਨਾ ਪੱਲੇ ਹੁਣ ਕੱਲਾ ਹਰਖਾ
ਸੈੱਟ ਹੁਣ ਜਿੰਨੇ ਵੀ ਸੀ ਦੱਲੇ
ਸਬ ਦੱਬ ਗੇ serial killer ਜੱਟ ਨਾਮ
Tere ਮੂਹਰੇ ਲਾਦੁ ਗੱਲ ਇੱਕ
ਮੇਰੀ ਜਿੰਦਗੀ 'ਚ ਨੀ ਚਲਦਾ ਸ਼ਬਦ wait
ਸਰਦੀ ਗਰਮੀ ਸਾਡੀ ਸਰੂਰ 'ਚ
ਸੁੱਖੇ ਨਾ anti'ਆ ਦਰ ਹਰ ਢੰਗ ਟੁੱਕੇ ਨਾ
ਹਜੇ ਤਾਂ ਕੀਤੇ ਸਿਟਣੇ ਸੁਰੂ
ਓਨਾ ਚਿਰ ਨੀ ਰੁਕਦੇ
ਜਦੋ ਤਕ ਜਲੀ ਮੁਕੇ ਨਾ scene
ਤੈਨੂੰ head ਬਾਜ਼ ਮਿਲੇ ਲੀਨ 'ਚ
ਨਾਲੇ nicotine ਦੇ puff
Imported ਆ paper 'ਚ stuff
Like ਕਰੇ gentle ਜਾ rock
ਅੱਖਾ ਉੱਤੇ shade ਤੇ ਮੂੰਹ 'ਚ straw
ਇਕ ਬੰਨਾ ਤੇਰਾ ਤਾਂ ਸ਼ਰੀਫ ਆ
ਦੂਜਾ ਰੂਪ ਕਰਦੇ ਆ fail Khalifa ਕਰਨੀ ਛੱਡੀ
ਓਦਾ ਨਾ ਮੁੱਕਣ ਤਾਰੀਫਾ
Seduce ਕਰੇ ਤੇਰੀ ਅਵਾਜ ਗੋਲੀ ਕਰਦੀ ਰਿਆਜ
ਨਿੱਤ ਮੌਤ ਉਡੀਕਦੀ ਜਿੰਨਾ ਨਾਲ ਐ ਦੁਸ਼ਮਣੀ ਮੇਰੀ
ਮਰਨ ਇਹ ਪਹਿਲਾ ਮੈਨੂੰ ਜਾਊ ਫਿਰ ਨੀ
ਖਾਂਦੇ ਆਖੇ ਗੱਲ ਹੀ ਆ ਕਰਦੇ
ਪੱਲੇ ਨਾ ਤੇਲਾ ਕਰਦੀ ਮੇਲਾ ਮੇਲਾ
ਓਹ ਹਾਲ ਇਹਨਾ ਦਾ
ਝਾਟਾ ਪੱਟ ਕੇ ਮੈ ਹੱਥਾਂ 'ਚ ਫੜਾ ਦੂ
ਜੇਹੜੇ ਕਹਿੰਦੇ ਹੁੰਦਾ ਨੀ ਵਿੰਗਾ ਵਾਲ ਸਾਡਾ
Rap 'ਚ Boss ਪਿਓ ਆ ਤੁਹਾਡਾ
ਕੰਮ 'ਚ fail ਮੇਰੇ ਮੂਹਰੇ ਲਹਿੰਦੇ ਆ ਆਡ
Brownie ਜੀ ਖਾਣ ਦਾ ਛੱਡਾ ਨਾ ਮੌਕਾ
ਮੇਰੇ ਕੋਲ ਹਰ ਓਹ ਸ਼ੈਅ ਤੇਰੇ ਜੋ ਪੱਲੇ ਨਹੀਂ ਆ
ਕੌੜੀਆ ਲਗਣੀਆ ਕਈਆ ਜਯਾਦਤਰ
ਚੁੱਪ ਹੀ ਸਹੀ ਆ
ਪਹਿਲੇ ਸਮੇਂ ਚ ਪਹਲੇਇਆ ਪਾਉਂਦਿਆ ਰਹਿਆ
ਕੱਲੇ ਦਾ ਵੱਖਰਾ ਰਾਹ ਆ
ਤਾਂਹੀ ਹੁਣ ਨੀ ਬਾਗਾ 'ਚ ਪਰੀਆ ਰਹਿਆ
Timepass ਤੱਕ one night romance ਤੱਕ
ਕੋਈ ਨੀ ਲੱਭਣਾ ਅਗਲੇ chance ਤੱਕ
ਤੈਨੂੰ baddie ਚੰਗੇ ਰਾਹਾਂ ਉੱਤੇ ਜਾਣ ਲਈ ਨੀ ready
Mai nobody know my adi', ਧਰਤੀ ਤੋਂ ਦੂਰ
ਖਾਬ ਕਈ ਦਿਲ ਚੇ ਪੁਰਾਣੇ ਅੱਜ ਜਾਗੇ
ਹੋਇਆ ਅਹਿਸਾਸ ਚੰਗੀ ਤਰ੍ਹਾ ਕੇ ਤੂ ਨੀ ਲਾਗੇ
ਖੱਤਾ ਤੇਰਿਆ ਚੋਂ ਮੁੜਕੇ ਸੁਨੇਹੇ ਫਿਰ ਉਠੇ
ਪਰ ਇਹਨਾਂ 'ਚ ਗਵਾਚਾ ਠੀਕ ਆ
ਤੂ ਨਾ ਲਾਗੇ ਬਈ ਕਦੇ ਵੀ
ਮੁੜਕੇ ਹੰਜੂ ਤੇਰੇ ਮੁਕੇ ਆਉਣੇ ਰੁੜਕੇ