Skip to content
Lyric
Dive
Public playlists
My playlists
Search
Sign in
Dollar (From "Dakuaan da Munda")
Sidhu Moose Wala
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Byg Byrd on the beat
Byg Byrd on the beat
ਸਾਡੇ ਵਾੰਗੂ ਸਾਡੀਆਂ ਨੀ, black listed car'an ਨੇ
ਅਸੀਂ underground ਬੰਦੇ ਉੱਪਰ ਤੱਕ ਮਾਰਾਂ ਨੇ
ਅਸੀਂ ਅੱਜ ਦੇ ਰਾਜੇ ਹਾਂ, ਸਾਡਾ ਪਤਾ ਨਹੀਂ ਕੱਲ ਦਾ (burrr)
Dollar'an ਵਾੰਗੂ ਨੀ, ਨਾਮ ਸਾਡਾ ਚੱਲਦਾ
ਉਹ, Dollar'an ਵਾੰਗੂ ਨੀ, ਨਾਮ ਸਾਡਾ ਚੱਲਦਾ-ਆਂ-ਆਂ
ਕਦੋਂ ਬਰਛੇ ਵੱਡੇ ਨੇ, ਲੱਠਾਂ 'ਤੇ ਚਾਕੂਆਂ ਨੇ
ਮੰਗਦੇ ਨੀ ਖੋਂਦੇ ਆਂ, ਅਸੀਂ ਪੁੱਤ ਡਾਕੂਆਂ ਦੇ
ਉਹ, ਬੱਗ ਕਤੀੜਾ ਦਾ ਸ਼ੇਰਾ ਨਾ' ਨਹੀਂ ਰਲ਼ਦਾ
Dollar'an ਵਾੰਗੂ ਨੀ, ਨਾਮ ਸਾਡਾ ਚੱਲਦਾ
ਉਹ, Dollar'an ਵਾੰਗੂ ਨੀ, ਨਾਮ ਸਾਡਾ ਚੱਲਦਾ
ਨਾਂ
ਨਾਂ-ਨਾਂ, ਨਾਂ
ਸਾਡੇ 'ਕੱਠ ਐਂਵੇ ਹੁੰਦੇ ਜਿਓਂ ਚੜ੍ਹਦੀਆਂ ਜੰਨਾ ਨੇ
ਸਾਡੇ ਘਰ ਤਾਂ ਛੋਟੇ ਨੇ, ਕੋਲ਼ੇ ਮਹਿੰਗੀਆਂ gun'an ਨੇ
ਤਾਂਹੀ ਤਾਂ ਮਹਿਲਾਂ ਤਾਈਂ ਹੈ ਖੌਫ਼ ਸਾਡਾ ਪਲ਼ਦਾ (ਹੋ-ਹੋ-ਹੋ)
Dollar'an ਵਾੰਗੂ ਨੀ, ਨਾਮ ਸਾਡਾ ਚੱਲਦਾ
ਉਹ, Dollar'an ਵਾੰਗੂ ਨੀ, ਨਾਮ ਸਾਡਾ ਚੱਲਦਾ-ਆਂ-ਆਂ
ਜਿੰਨੇ ਵੀ ਯਾਰ ਮੇਰੇ ਸਾਰੇ ਅੱਗ ਲਾਊ ਨੇ
ਮੁੰਡਾ ਤਾਂ ਸਾਊ ਐਂ, ਓਹਦੇ ਗੀਤ ਭੜਕਾਊ ਨੇ
Sidhu Moose Wala ਜੋ ਲਿੱਖਦਾ ਸ਼ਰੇਆਮ ਸਾਡਾ ਚੱਲਦਾ
(ਇੱਕ ਵਾਰੀ ਹੋਰ)
Dollar'an ਵਾੰਗੂ ਨੀ, ਨਾਮ ਸਾਡਾ ਚੱਲਦਾ
ਉਹ, Dollar'an ਵਾੰਗੂ ਨੀ, ਨਾਮ ਸਾਡਾ ਚੱਲ- (ਹੋ-ਹੋ-ਹੋ)
Dollar'an ਵਾੰਗੂ ਨੀ, ਨਾਮ ਸਾਡਾ ਚੱਲਦਾ
ਉਹ, Dollar'an ਵਾੰਗੂ ਨੀ, ਨਾਮ ਸਾਡਾ ਚੱਲਦਾ