Khayaal (DAYTIMERS Presents: Alterations)
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਮੈਂ ਤੇਰਾ ਹੋਇਆ
ਸੰਭਾਲ ਲੈ ਤੂੰ ਮੈਨੂੰ ਮੈਨੂੰ
ਮੈਂ ਤੇਰਾ ਹੋਇਆ
ਸੰਭਾਲ ਲੈ ਤੂੰ ਮੈਨੂੰ ਮੈਨੂੰ
ਮੇਰੀ ਨਾ ਹੋਈ
ਖ਼ਿਆਲ ਆਉਣੇ ਤੈਨੂੰ ਤੈਨੂੰ
ਮੈਂ ਤੇਰਾ ਹੋਇਆ
ਸੰਭਾਲ ਲੈ ਤੂੰ ਮੈਨੂੰ ਮੈਨੂੰ
ਮੈਂ ਤੇਰਾ ਹੋਇਆ
ਐ ਐ ਆ ਆ ਐ ਐ
ਐ ਜਿਹੜੇ ਜ਼ੁਲਫ਼ਾਂ
ਜ਼ੁਲਫ਼ਾਂ ਦੇ ਜਾਲ ਤੇਰੇ ਤੇਰੇ
ਐ ਜਿਹੜੇ ਜ਼ੁਲਫ਼ਾਂ
ਜ਼ੁਲਫ਼ਾਂ ਦੇ ਜਾਲ ਤੇਰੇ ਤੇਰੇ
ਜਦ ਤੈਨੂੰ ਵੇਖਾਂ
ਉੱਡ ਜਾਂਦੇ ਹੋਸ਼ ਮੇਰੇ ਮੇਰੇ
ਐ ਜਿਹੜੇ ਜ਼ੁਲਫ਼ਾਂ
ਜ਼ੁਲਫ਼ਾਂ ਦੇ ਜਾਲ ਤੇਰੇ ਤੇਰਾ
ਐ ਐ ਆ ਆ ਐ ਆ
ਮੈਂ ਆਵਨ ਉੱਡ ਕੇ
ਲੈ ਜਾਵਾਂ ਨਾਲ ਤੈਨੂੰ ਤੈਨੂੰ
ਮੈਂ ਆਵਨ ਉੱਡ ਕੇ
ਲੈ ਜਾਵਾਂ ਨਾਲ ਤੈਨੂੰ ਤੈਨੂੰ
ਜੇ ਨਾ ਤੂੰ ਆਯੀ
ਖ਼ਿਆਲ ਆਉਣੇ ਮੈਨੂੰ
ਤੈਨੂੰ ਮੈਂ ਜੇ ਦਿਲ ਦਿੱਤਾ
ਸੰਭਾਲ ਲਏਂਗੀ ਇਹਨੂੰ ਇਹਨੂੰ
ਨੀਂ ਜੇ ਦਿਲ ਦਿੱਤਾ
ਸੰਭਾਲ ਲਏਂਗੀ ਇਹਨੂੰ
ਜੇ ਯਾਰੀ ਤੋੜੀ
ਖ਼ਿਆਲ ਆਉਣੇ ਤੈਨੂੰ ਤੈਨੂੰ
ਮੈਂ ਤੇਰਾ ਹੋਇਆ
ਸੰਭਾਲ ਲੈ ਤੂੰ ਮੈਨੂੰ ਮੈਨੂੰ
ਮੈਂ ਤੇਰਾ ਹੋਇਆ
ਸੰਭਾਲ ਲੈ ਤੂੰ ਮੈਨੂੰ ਮੈਨੂੰ
ਮੈਂ ਤੇਰਾ ਹੋਇਆ
ਸੰਭਾਲ ਲੈ ਤੂੰ ਮੈਨੂੰ ਮੈਨੂੰ
ਮੈਂ ਤੇਰਾ ਹੋਇਆ
ਸੰਭਾਲ ਲੈ ਤੂੰ ਮੈਨੂੰ ਮੈਨੂੰ
ਜੇ ਨਾ ਤੂੰ ਆਯੀ
ਖ਼ਿਆਲ ਆਉਣੇ ਮੈਨੂੰ
ਮੈਂ ਤੇਰਾ ਹੋਇਆ
ਸੰਭਾਲ ਲੈ ਤੂੰ ਮੈਨੂੰ ਮੈਨੂੰ
ਮੈਂ ਤੇਰਾ ਹੋਇਆ