Skip to content
Lyric
Dive
Public playlists
My playlists
Search
Sign in
Champion's Anthem
Karan Aujla • Ikky
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਅਸੀਂ ਮਾਰਦੇ ਆ ਮੱਲਾ
ਲੋਕੀਂ ਮਾਰਦੇ ਆ ਗੱਲਾਂ
ਲੋਕੀਂ ਆਕੜ ਨਾ' ਚਲਦੇ
ਮੈਂ ਮੜਕ ਨਾ' ਚੱਲਾਂ
ਹਲੇ ਨਵੀਂ ਓ ਬਣਾਈ ਆ
Cuba 'ਚ ਮੈਂ ਕੋਠੀ
ਦੇਖੀਂ, ਸੋਹਣੀਏ, ਚੁਬਾਰੇ ਵਿੱਚੋਂ
ਪਾਣੀ ਦੀਆਂ ਛੱਲਾਂ
ਮੈਂ ਕਿਹਾ ਪੜ੍ਹ, ਪੜ੍ਹ, ਪੜ੍ਹ 'ਤੇ
ਪਿਆਰਾਂ ਦੇ ਪਹਾੜੇ
ਗੌਰੇ ਮੀਗੇ ਦੇਸੀ ਕਾਲ਼ੇ ਨੀ
Crew ਦੇ ਵਿੱਚ ਚਾਰੇ
ਆਹ ਲੈ ਖੁਸ਼ ਹੋਕੇ ਦਿੱਨਾਂ cash
Count ਨਾ ਕਰੀਂ ਤੂੰ
ਕਦੇ ਗਿਣ ਕੇ ਨਹੀਂ ਵਾਰੇ
ਅਸੀਂ ਜਿੱਥੇ note ਵਾਰੇ
ਛੋਟੇ ਪਿੰਡੋਂ ਆਕੇ ਚੀਜਾਂ ਬੜੀਆਂ ਲਾ 'ਤੇ
ਸਾਡੇ ਖਾਤੇ 'ਚ ਤਾਂ ਹੈਂ ਨੀ ਸਾਰੇ ਅੜ੍ਹੀਆਂ 'ਤੇ ਲਾ 'ਤੇ
ਤੈਨੂੰ ਜੱਟਾਂ ਦਾ ਪਤਾ ਇਹ ਤਾਂ ਅੜ੍ਹੀਆਂ ਭਾਗਾਉਂਦੇ
ਅਸੀਂ ਪੰਜ-ਸੱਤ acre ਤਾਂ ਘੜੀਆਂ ਤੇ ਲਾ 'ਤੇ
ਅੱਗੇ ਗਰਮੀ ਆ ਬੀਬਾ ਤਾਂ ਹੀ 26 inch ਪਾ ਲਏ
V12 ਦਾ engine ਦੇਖ ਮਾਰਦਾ ਉਬਾਲ਼ੇ
Sunset ਤੇ ਪੀਵਾਂਗੇ ਨੀ tequila sunrise
ਖੜੀ 40 foot yacht ਨੀ ਸਮੁੰਦਰ ਬਿਚਾਲ਼ੇ
ਕੱਲੇ ਆ ਕੱਲੇ ਨੀ
ਕੁਝ ਪੱਲੇ ਆ ਪੱਲੇ ਨਹੀਂ
ਸਾਡੀ ਬੱਲੇ ਆ ਬੱਲੇ ਨੀ
ਵੈਰੀ ਥੱਲੇ ਆ ਥੱਲੇ ਨਹੀਂ
ਕਦੇ ਜੋੜ ਕੇ ਨਹੀਂ ਰੱਖੇ
ਅਸੀਂ ਭਰੇ ਨਹੀਂ ਗੱਲੇ ਨਹੀਂ
ਹਲੇ ਏਥੇ ਹੀ ਆਂ ਬੀਬਾ
ਅਸੀਂ ਚੱਲੇ ਆ ਚੱਲੇ ਨਹੀਂ
ਅਸੀਂ ਮਾਰਦੇ ਆ ਮੱਲਾ
ਲੋਕੀਂ ਮਾਰਦੇ ਆ ਗੱਲਾਂ
ਲੋਕੀਂ ਆਕੜ ਨਾ' ਚਲਦੇ
ਮੈਂ ਮੜਕ ਨਾ' ਚੱਲਾਂ
ਹਲੇ ਨਵੀਂ ਓ ਬਣਾਈ ਆ
Cuba 'ਚ ਮੈਂ ਕੋਠੀ
ਦੇਖੀਂ, ਸੋਹਣੀਏ, ਚੁਬਾਰੇ ਵਿੱਚੋਂ
ਪਾਣੀ ਦੀਆਂ ਛੱਲਾਂ
ਕਿਹਨੂੰ ਕੀਹਦੀ ਆ support
ਮੈਨੂੰ ਫਿਕਰ ਨਹੀਂ ਕੋਈ
ਮੇਰਾ ਰੱਬ ਮੇਰੇ ਨਾਲ਼
ਓਦਾਂ ਦੇਖਣ ਨੂੰ ਕੱਲਾ
ਅਸੀਂ ਮਾਰਦੇ ਆ ਮੱਲਾ
ਲੋਕੀਂ ਮਾਰਦੇ ਆ ਗੱਲਾਂ
ਲੋਕੀਂ ਆਕੜ ਨਾ' ਚਲਦੇ
ਮੈਂ ਮੜਕ ਨਾ' ਚੱਲਾਂ
(Yeah, ਮੈਂ ਚੱਲਾਂ, ਤੁਰਨਾ ਮੜਕ ਨਾਲ਼)
(ਜ਼ਿੰਦਗੀ ਸਵਾਦ ਨਾਲ਼)
('ਤੇ ਕੰਮ, ਥੋਨੂੰ, ਜੁਰਤ, ਥੋਨੂੰ, ਨਾਲ਼, ਥੋਨੂੰ)
ਥੋਨੂੰ ਕਦਰ ਕੀ ਆਟਿਆਂ ਦੀ? ਦੁੱਲੇ ਵੀ ਨਹੀਂ ਹੋਣੇ
ਤੂੰ ਕੀ ਬੁੱਝੇਂਗੀ ਹਾਲਾਤ? ਦੇਖੇ ਚੁੱਲ੍ਹੇ ਵੀ ਨਹੀਂ ਹੋਣੇ
ਮੈਨੂੰ ਜ਼ਿੰਦਗੀ 'ਚ ਕਾਫੀ ਬੰਦੇ ਮਿਲ਼ੇ ਆ, ਕੁੜੇ ਨੀ
ਸਾਨੂੰ ਯਾਦ ਵੀ ਨਹੀਂ ਹੋਣਾ ਤੇ ਉਹ ਭੁੱਲੇ ਵੀ ਨਹੀਂ ਹੋਣੇ
ਨੀ ਤੂੰ ਹਲੇ ਵੀ ਆ, ਬੀਬਾ, ਉਹੀ ਲਹਿੰਗੇ ਦੇ ਦਵਾਲੇ
ਨੀ ਮੈਂ ਪੌਣੇ ਤਿੰਨ ਲੱਖ ਦੇ ਤਾਂ ਕੁੜਤੇ ਸਵਾ ਲੇ
ਕਦੇ ਕਿਸੇ ਨਾ' ਕਰੀਂ ਐਵੇ ਮਿੱਤਰਾਂ ਨੇ ਮਾੜੀ
ਅਸੀਂ ਘੋੜੇ ਤਾਂ ਪਾਲ਼ੇ ਆ ਪਰ ਚਮਚੇ ਨਹੀਂ ਪਾਲ਼ੇ
ਫ਼ੱਟੇ ਆ ਚੱਕੇ ਨੀ
ਵਾਅਦੇ ਪੱਕੇ ਆ ਪੱਕੇ ਨੀ
ਅਸੀਂ ਯੱਕੇ ਆਂ ਯੱਕੇ ਨੀ
ਵੈਰੀ ਥੱਕੇ ਆ ਥੱਕੇ ਨੀ
ਦੱਸ ਕਿਹੜਾ ਬੋਲੂ-ਸੰਗੂ
ਦੱਸ ਕਿਹੜਾ ਪਾਣੀ ਮੰਗੂ
ਦੱਸ ਕਿਵੇਂ ਪਾਣੀ ਲੰਘੂ
ਅਸੀਂ ਨੱਕੇ ਆ ਨੱਕੇ ਨੀ
ਅਸੀਂ ਮਾਰਦੇ ਆ ਮੱਲਾ
ਲੋਕੀਂ ਮਾਰਦੇ ਆ ਗੱਲਾਂ
ਲੋਕੀਂ ਆਕੜ ਨਾ' ਚਲਦੇ
ਮੈਂ ਮੜਕ ਨਾ' ਚੱਲਾਂ
ਹਲੇ ਨਵੀਂ ਓ ਬਣਾਈ ਆ
Cuba 'ਚ ਮੈਂ ਕੋਠੀ
ਦੇਖੀਂ, ਸੋਹਣੀਏ, ਚੁਬਾਰੇ ਵਿੱਚੋਂ
ਪਾਣੀ ਦੀਆਂ ਛੱਲਾਂ
ਕਿਹਨੂੰ ਕੀਹਦੀ ਆ support
ਮੈਨੂੰ ਫਿਕਰ ਨਹੀਂ ਕੋਈ
ਮੇਰਾ ਰੱਬ ਮੇਰੇ ਨਾਲ਼
ਓਦਾਂ ਦੇਖਣ ਨੂੰ ਕੱਲਾ
ਅਸੀਂ ਮਾਰਦੇ ਆ ਮੱਲਾ
ਲੋਕੀਂ ਮਾਰਦੇ ਆ ਗੱਲਾਂ
ਲੋਕੀਂ ਆਕੜ ਨਾ' ਚਲਦੇ
ਮੈਂ ਮੜਕ ਨਾ' ਚੱਲਾਂ