Skip to content
Lyric
Dive
Public playlists
My playlists
Search
Sign in
Kala Jora
Badshah
,
Jonita Gandhi
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਕਾਲਾ ਜੋੜਾ ਪਾਇਆ, ਕਾਲਾ ਜੋੜਾ ਪਾਇਆ
ਇਹ ਰੰਗ ਕਦੇ ਨਹੀਂ ਪਾਇਆ
ਕਦੇ ਪਾ ਕੇ ਨਹੀਂ ਅਜ਼ਮਾਇਆ
ਇਹ ਰੰਗ ਕਦੇ ਨਹੀਂ ਪਾਇਆ
ਕਦੇ ਪਾ ਕੇ ਨਹੀਂ ਅਜ਼ਮਾਇਆ
ਅੱਜ ਕਾਲਾ ਜੋੜਾ ਪਾਇਆ ਤੇਰੀ ਫਰਮਾਇਸ਼ 'ਤੇ
ਅੱਜ ਕਾਲਾ ਜੋੜਾ ਪਾਇਆ ਤੇਰੀ ਫਰਮਾਇਸ਼ 'ਤੇ
(ਕਾਲਾ ਜੋੜਾ ਪਾਇਆ, ਕਾਲਾ ਜੋੜਾ ਪਾਇਆ)
Yeah aaha, yah
Dress तेरी काली-काली, कुर्ती है जाली वाली
चमके तू baby, जैसे होती दिवाली वाली
मुझे hit करे, scene पूरा lit करे
तू नहीं तो सब कुछ लगे खाली-खाली
तू authentic, बाकी सारी जाली-जाली
चर्चे हैं तेरे Mumbai से Mohali-hali
16 साल पुरानी तू दारू लगे
Sip-sip करके मैं पी लूँ पूरी प्याली-प्याली
लगे बड़ी प्यारी-प्यारी, ayy
हुस्न की अत है, ayy
जबसे है देखा तुझे, राम कसम मेरी मारी गई मत है
ਪਲ ਵਿੱਚ ਦਿਲ ਕੱਢ ਫਿਰਦੈ, ਖਬਰਾਂ ਲੱਗਣ ਨਾ ਦੇਵੇ
ਮੁੱਖੜੇ 'ਤੇ ਤਿੱਲ ਕਾਲਾ, ਨਜ਼ਰਾਂ ਲੱਗਣ ਨਾ ਦੇਵੇ
ਪਲ ਵਿੱਚ ਦਿਲ ਕੱਢ ਫਿਰਦੈ, ਖਬਰਾਂ ਲੱਗਣ ਨਾ ਦੇਵੇ
ਮੁੱਖੜੇ 'ਤੇ ਤਿੱਲ ਕਾਲਾ, ਨਜ਼ਰਾਂ ਲੱਗਣ ਨਾ ਦੇਵੇ
ਅੱਜ ਨਜ਼ਰਾਂ ਯਾਰ ਮਿਲਾਵਾਂ
ਇੱਕ ਪਲ ਨਾ ਅੱਖ ਝਮਕਾਵਾਂ
ਅੱਜ ਨਜ਼ਰਾਂ ਯਾਰ ਮਿਲਾਵਾਂ
ਇੱਕ ਪਲ ਨਾ ਅੱਖ ਝਮਕਾਵਾਂ
ਅੱਜ ਕਾਲਾ ਜੋੜਾ ਪਾਇਆ ਤੇਰੀ ਫਰਮਾਇਸ਼ 'ਤੇ
ਅੱਜ ਕਾਲਾ ਜੋੜਾ ਪਾਇਆ ਤੇਰੀ ਫਰਮਾਇਸ਼ 'ਤੇ
ਅੱਜ ਕਾਲਾ ਜੋੜਾ ਪਾਇਆ ਤੇਰੀ ਫਰਮਾਇਸ਼ 'ਤੇ
(ਕਾਲਾ ਜੋੜਾ ਪਾਇਆ, ਕਾਲਾ ਜੋੜਾ ਪਾਇਆ)
It's your boy Badshah
Ayy, ayy, Jonita