Business
Prodbywizrd
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਉਹ ਤੇਰੇ ਨਾਲ ਬਣਨੇ ਤੋਂ ਪਹਿਲਾ ਮੇਰੀ ਬਣੀ ਨਹੀਓ
ਕਿਸੇ ਨਾਲ
ਕਿਸੇ ਨਾਲ
(ਦੱਸਿਆ ਸੀ ਤੈਨੂੰ ਨਾ ਸਾਡੀ ਨੀ ਕਿਸੇ ਨਾਲ ਬਣ ਸਕਦੇ ਕਦੇ)
ਉਹ ਤੇਰੇ ਨਾਲ ਬਣਨੇ ਤੋਂ ਪਹਿਲਾ ਮੇਰੀ ਬਣੀ ਨਹੀਓ
ਕਿਸੇ ਨਾਲ
ਕਿਸੇ ਨਾਲ
ਉਹ ਬੰਦਾ ਉਹ ਹੋਣਾ ਬੜਾ ਖਰਾ ਜਿਹੜਾ ਮਿੱਤਰਾ ਦੇ
ਦਿੱਸੇ ਨਾਲ
ਦਿੱਸੇ ਨਾਲ
ਉਹ ਮੇਰਾ ਮੱਥਾ ਮੇਰਾ ਦਸਦਾ ਸਬਾਹ ਬੱਲੀਏ
ਮੇਰੇ ਹੱਥ ਨੇ ਗੁਨਾਹ ਦੇ ਗਵਾਹ ਬੱਲੀਏ
ਮੇਰੇ ਪੈਰ ਮੇਰੇ ਜਾਣਦੇ ਨੇ ਮੇਰਾ ਰਾਹ ਬੱਲੀਏ
ਮੇਰੀ ਚਾਰੇ ਪਾਸੇ ਰਹਿੰਦੀ ਆ ਨਿਗਾਹ ਬੱਲੀਏ
ਬੜੀ ਪੱਕੀ ਹੈ ਜੁਬਾਨ ਗੱਲ ਕਰਕੇ ਨਾ ਮੁਕਰਾ
ਗੱਲਾਂ ਨਾਲ ਬਣਾਉਂਦਾ ਕਦੇ ਗਧੇ ਨੂੰ ਨੀ ਨੁਕਰਾਂ
ਬਾਲਾ ਕੁਝ ਅੱਪਾ ਵੀ ਨੀ ਓਹਦੇ ਕੋਲੋਂ ਪਾਲਿਆ
ਹਰ ਸਾਹ ਨਾ ਕੀਤਾ ਸਦਾ ਮਾਲਕ ਦਾ ਸ਼ੁਕ ਰੱਖਾਂ
ਡੱਬ ਨਾਲ ਲਾਕੇ ਗਲੋਕ ੧੯ ਨੀ
ਕਰਾ ਕਦੇ ਨਾ ਪੀਸ ਦੀ ਟਰਿਟੀ ਸਾਈਨ ਨੀ
ਕਦੇ ਕ੍ਰਾਸ ਨਾਲ ਯਾਰ ਨੇ ਹੋਣ ਦਿਤੀ ਲਾਇਨ ਨੀ
ਨਾਰਾ ਕਹਿੰਦਿਆਂ ਨੇ ਭਾਂਵੇਂ ਮੁੰਡਾ ਸੋ ਫਾਇਨ ਨੀ
ਉਹ ਮੇਰੇ ਨਾਲ ਬਹਿੰਦੇ ਜਿਹੜੇ ਓਹਨਾ ਨਾਲ ਖੜਾ ਮੈਂ
ਮਾੜੀਆਂ ਨਾਲ ਮਾੜਾ ਤੇਰੇ ਨਾਲ ਮੀਠਾ ਬੜਾ ਮੈਂ
ਜਿੰਨਾ ਨਾਲ ਭੱਜਿਆ ਮੂਹਰੇ ਮੇਰੇ ਪਹਿਲਾ ਸੀ
ਪਿੱਛੇ ਨਾਲ
ਪਿੱਛੇ ਨਾਲ
ਉਹ ਤੇਰੇ ਨਾਲ ਬਣਨੇ ਤੋਂ ਪਹਿਲਾ ਮੇਰੀ ਬਣੀ ਨਹੀਓ
ਕਿਸੇ ਨਾਲ
ਕਿਸੇ ਨਾਲ
ਉਹ ਬੰਦਾ ਉਹ ਹੋਣਾ ਬੜਾ ਖਰਾ ਜਿਹੜਾ ਮਿੱਤਰਾ ਦੇ
ਦਿੱਸੇ ਨਾਲ
ਦਿੱਸੇ ਨਾਲ
ਉਹ ਬਾਦਮਸ਼ੋ ਕਾ ਜੋ ਬਾਪ ਮੁਝੇ ਭਾਈ ਬੋਲਤਾ
ਜੋੜਾਂ ਲੌ ਕੇ ਜੈਸੇ ਹੀ ਸ਼ੱਟ ਮਾਉਥ ਖੋਲਤਾ
ਜੈਸੇ ਫਿਮਲੋ ਮੇ ਰੋਲ ਸਨੀ ਦਿਓਲ ਜੱਟ ਕਾ
ਵੈਸੇ ਸਾਹਿਲ ਚੀਮਾ ਹੈ ਸਭੀ ਗੁੰਡੇ ਰੋਲਤਾ
(ਓਏ ਓਏ ਓਏ ਹਿੰਦੀ ਜਾਦਾ ਹੋਗੀ ਓਏ ਪੰਜਾਬੀ ਤੇ ਆਉਣੇ ਆ)
ਉਹ ਬਿੱਸਨੇਸ ਉੱਤੇ ਫਿਰਾਂ ਕਰਦਾ ਸਟੈਂਡ ਨੀ
ਮੇਰੇ ਨੇਫੇ ਨਾਲ ਛੁਲੇ ਫਿਫਟੀ ਗ੍ਰੈੰਡ ਨੀ
ਬੀਬਾ ਤੂੰ ਬਲੌਂਡ ਮੇਰੇ ਯਾਰ ਨੇ ਪਲੈਂਡ ਨੀ
ਸੋਚ ਦੀ ਸਪੀਡ ਜਿਵੇਂ ਹੁੰਦਾ ਕ਼ੁਇੱਕ ਸੈਂਡ ਨੀ
ਮੈਂ ਤਾ ਬੜਾ ਰੱਫ ਬੀਬਾ ਰੂਪ ਤੇਰਾ ਇੰਸ਼ਾਲਾਹ
ਤੇਰਾ ਰੰਗ ਚਿੱਟਾ ਚਿੱਟਾ ਮੇਰੀ ਕਾਲੀ ਇਮਪਾਲਾਹ
ਸੜਕਾਂ ਤੇ ਉੱਤੇ ਜਿਹੜੀ ਮਾਰਦੀ ਫਿਰੇ ਸ਼ਾਲਾਂ
ਸੜਕਾਂ ਤੇ ਉੱਤੇ ਜਿਹੜੀ ਮਾਰਦੀ
ਹਾਏ ਮੈਪ ਲਿਖੀ ਰੱਖੀ ਬੀਬਾ ਸਿਨ ਜਦੋਂ ਹੋ ਜਵੇ ਟ੍ਰਿਕੀ
ਨਾਰਾ ਨਾਲੇ ਅਸਲੇ ਦੇ ਮਸਲੇ ਚ ਪਿਕੀ
ਹੁਸਨ ਏ ਤਿੱਖਾ ਤੇ ਜੁਬਾਨ ਤੇਰੀ ਤਿੱਖੀ
ਹੋ ਜਾਂ ਕਿਸੇ ਹੋਰ ਦਾ ਨਾ ਤਾਹਿ ਦੇਗੀ ਮੈਨੂੰ ਹਿਕੀ
ਗਨ ਪੋਇੰਟ ਉੱਤੇ ਵੀ ਮੈਂ ਕਰ ਨਾ ਫਲਿੰਚ
ਹੁੰਦਾ ਨਾ ਯਕੀਨ ਕਰਾ ਖੁਦ ਨੂੰ ਮੈਂ ਬੇਂਚ
ਕਦੇ ਕਦੇ ਬਾਹਰ ਆਵਾ ਜਿਵੇਂ ਮੈਗ ਰੈੰਚ
ਟੈਰ ਬਾਹਰ ਗੱਡੀਆਂ ਦੇ ਬਿੱਲੋ ੪ ੪
ਸਾਡੇ ਆਲੇ ਸੁਣ ਕੱਖੋਂ ਹੌਲੇ ਹੋਇ ਜਾਦੇਂ ਆ
ਆਪਣੇ ਤਾਂ ਗਾਣੇ ਸੁਨ ਬੌਲੇ ਹੋਇ ਜਾਦੇਂ ਆ
ਹੈ ਨੀ ਸਾਨੂ ਜਾਣਕਾਰੀ ਦੱਸਦੇ ਰਕਾਨੇ ਕਿਹੜੇ
ਬਿਛੇ ਨਾਲ
ਬਿਛੇ ਨਾਲ
ਉਹ ਤੇਰੇ ਨਾਲ ਬਣਨੇ ਤੋਂ ਪਹਿਲਾ ਮੇਰੀ ਬਣੀ ਨਹੀਓ
ਕਿਸੇ ਨਾਲ
ਕਿਸੇ ਨਾਲ
ਉਹ ਬੰਦਾ ਉਹ ਹੋਣਾ ਬੜਾ ਖਰਾ ਜਿਹੜਾ ਮਿੱਤਰਾ ਦੇ
ਦਿੱਸੇ ਨਾਲ
ਦਿੱਸੇ ਨਾਲ
ਉਹ ਤੇਰੇ ਨਾਲ ਬਣਨੇ ਤੋਂ ਪਹਿਲਾ ਮੇਰੀ ਬਣੀ ਨਹੀਓ
ਕਿਸੇ ਨਾਲ
ਕਿਸੇ ਨਾਲ