Skip to content
Lyric
Dive
Public playlists
My playlists
Search
Sign in
Dior
Shubh (RiskyjaTT.CoM)
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
(ਗਲ਼ 'ਚ gold)
(ਹੱਥ Dior)
(ਗੱਡੀ two-door)
Aye, ਗਲ਼ 'ਚ gold, ਹੱਥ Dior, Aye
ਰੱਖੀ ਆ ਗੱਡੀ two-door
'ਚ ਬੈਠਾ ਆ ਜੋ ਸਿਰਾ ਆ (ਸਿਰਾ ਆ)
ਸਿਰਾ ਆ ਓਹ
ਪੂਰੀ ਆ ਟੌਹਰ, ਅੱਖ 'ਚ ਲੋਰ
ਮੁੰਡਾ pure, ਦਿਲਾਂ ਦਾ ਚੋਰ (Woo)
ਪਿੱਛੇ ਨੇ ਬਹੁਤ, ਕਰਦਾ ਨਾ ਗੌਰ (Aye)
ਕਰਦਾ ਨਾ, ਕਰਦਾ ਨਾ ਗੌਰ (Brrr)
ਗਲ਼ 'ਚ gold, ਹੱਥ Dior, Aye
ਰੱਖੀ ਆ ਗੱਡੀ two-door
'ਚ ਬੈਠਾ ਆ ਜੋ ਸਿਰਾ ਆ (Woo)
ਸਿਰਾ ਆ ਓਹ
ਪੂਰੀ ਐ ਟੌਹਰ, ਅੱਖ 'ਚ ਲੋਰ
ਮੁੰਡਾ pure, ਦਿਲਾਂ ਦਾ ਚੋਰ
ਪਿੱਛੇ ਨੇ ਬਹੁਤ, ਕਰਦਾ ਨਾ ਗੌਰ (Aye)
ਕਰਦਾ ਨਾ, ਕਰਦਾ ਨਾ ਗੌਰ (ਕਰਦਾ)
ਓ, "ਮੁੰਡਾ ਆਇਆ ਏ ਨਵਾਂ ਸ਼ਹਿਰ ਵਿੱਚ" ਕਹਿੰਦੇ ਨੇ
"ਰਹਿੰਦਾ ਆ ਕਿੱਥੇ?" ਸਾਰੇ ਪੁੱਛਦੇ ਹੀ ਰਹਿੰਦੇ ਨੇ (ਹਾਂ, ਹਾਂ)
ਓਹ ਗੇੜੇ ਕੱਢੀ ਜਾਵੇ, ਅੱਡੀ ਚੁੱਕ-ਚੁੱਕ ਵਹਿੰਦੇ ਨੇ
ਜਾਣ-ਜਾਣ ਖਹਿੰਦੇ ਸਾਲੇ, ਜਾਣ-ਜਾਣ ਖਹਿੰਦੇ ਨੇ
ਗਲ਼ 'ਚ gold, ਹੱਥ Dior, Aye
ਰੱਖੀ ਆ ਗੱਡੀ two-door
'ਚ ਬੈਠਾ ਆ ਜੋ ਸਿਰਾ ਆ (ਓਹ)
ਸਿਰਾ ਆ ਓਹ
ਪੂਰੀ ਐ ਟੌਹਰ, ਅੱਖ 'ਚ ਲੋਰ
ਮੁੰਡਾ pure, ਦਿਲਾਂ ਦਾ ਚੋਰ (Woo)
ਪਿੱਛੇ ਨੇ ਬਹੁਤ, ਕਰਦਾ ਨਾ ਗੌਰ (ਹਾਂ)
ਕਰਦਾ ਨਾ, ਕਰਦਾ ਨਾ ਗੌਰ (ਗੌਰ)
ਹੋ, 'ਨ੍ਹੇਰੀ ਠਾਲ਼ੀ ਰੱਖਦਾ, ਪੱਟੂ ਕੱਲ੍ਹਾ ਹੀ ਬਹੁਤ ਐ
ਹੱਥ ਬਾਬੇ ਦਾ ਸਿਰ, ਪੂਰਾ ਕੰਮ ਲੋਟ ਐ
ਓਹ ਬੁੱਲ੍ਹੇ ਲੁੱਟੀ ਜਾਵੇ, ਖ਼ੌਰੇ ਆਉਣੀ ਕਦੋਂ ਮੌਤ ਐ?
ਚਾਰ ਦਿਨਾਂ ਦੀ ਬੱਸ, ਜ਼ਿੰਦਗੀ ਤਾਂ short ਐ
ਗਲ਼ 'ਚ gold, ਹੱਥ Dior, Aye
ਰੱਖੀ ਆ ਗੱਡੀ two-door
'ਚ ਬੈਠਾ ਆ ਜੋ ਸਿਰਾ ਆ, ਸਿਰਾ ਆ ਓਹ
ਪੂਰੀ ਐ ਟੌਹਰ, ਅੱਖ 'ਚ ਲੋਰ (Woo)
ਮੁੰਡਾ pure, ਦਿਲਾਂ ਦਾ ਚੋਰ
ਪਿੱਛੇ ਨੇ ਬਹੁਤ, ਕਰਦਾ ਨਾ ਗੌਰ (Aye)
ਕਰਦਾ ਨਾ, ਕਰਦਾ ਨਾ ਗੌਰ (ਕਰਦਾ)
(ਕਰਦਾ ਨਾ, ਕਰਦਾ ਨਾ ਗੌਰ)
(ਕਰਦਾ ਨਾ, ਕਰਦਾ ਨਾ ਗੌਰ)
(ਕਰਦਾ ਨਾ, ਕਰਦਾ ਨਾ ਗੌਰ)
(Aye, aye)