Skip to content
Lyric
Dive
Public playlists
My playlists
Search
Sign in
SWITCHIN' LANES
Tegi Pannu, Sukha, Manni Sandhu
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਉਹ ਵੱਖਰਾ style ਬਿੱਲੋ ਵੱਖਰੀਆਂ lane ਨੀ
ਗੱਡੀ ਵਿੱਚ ਚਲਦਾ ਆ ਬਿੱਲੋ same same ਨੀ
ਡੇਢ ਲੱਖ ਦੀ ਆ ਬਿੱਲੋ ਪਾਈ ਹੋਈ chain ਨੀ
ਕੋਈ ਖੜਦਾ ਨਾ ਨੇੜੇ ਜਦੋਂ ਕਰਦਾ ਏ aim ਨੀ
ਉਹ ਜੇਬੀ ਵਿੱਚ ਮਾਲ ਤੇ ਆ ਅੱਖ ਰਖਾ ਲਾਲ ਨੀ
ਮੱਠੀ ਮੱਠੀ ਕੁੱਟਦੇ ਆ ਬਿੱਲੋ ਏ ਤਾਂ ਚਾਲ ਨੀ
ਡੁੱਬ ਨਾਲ ਢੰਗ ਤਾਂ ਹੀ ਰੱਖੀ ਆ ਏ ਕਾਲ ਨੀ
ਯਾਰ ਮੇਰੇ ਵੰਗਾ ਮੇਰਾ ਹੁਣ ਦਿੰਦੇ ਵਾਲ ਨੀ
ਉਹ ਬੈਠਾ ਆ Toronto ਯਾਰ ਧਕ ਬੁਰੀ ਏ
ਸਾਡੀ ਦਿੱਤੀ ਹੋਈ ਵੈਰੀਆਂ ਨੂੰ fuck ਪੂਰੀ ਏ
ਅੱਲੜਾਂ ਨੂੰ ਲੱਗੀ ਹੋਈ ਲੱਤ ਬੁਰੀ ਏ
ਮਾਰੇ ਝੰਡੇ ਹੋਈ ਗੰਡਾਸੇ ਨਾਲ ਸਤ ਪੂਰੀ ਏ
ਉਹ ਭੀੜ ਵਿਚੋਂ ਜੱਟ ਨੂੰ ਪਛਾਣ ਲੈਂਦੀ ਅੱਖ ਨੀ
ਉਥਰੇ ਆ ਮੁੰਡੇ ਥੋੜਾ ਬੱਚ ਕੁੜੇ ਬੱਚ ਨੀ
ਮਾਝੇ ਅਲ ਸੁਣੀ ਦਾ ਏ ਪੈਲੀਆਂ ਨੇ ਖੁੱਲਿਆ
ਖੁੱਲਿਆ ਨੇ ਦਿਲ ਭਾਵੇਂ ਰਹਿੰਦੇ ਵਿੱਚ ਖੁੱਲਿਆ
੯ round ਵਿੱਚ ਪੈਂਦੇ ਨੇ Mossberg ਨੂੰ ਕਹਿੰਦੇ ਨੇ
Window down ਕਾਰੇ ਉਹਦੀ ਨੋਕ ਕਿੱਥੇ ਸਹਿੰਦੇ ਨੇ
ਹਿੱਕਾਂ ਜਾਂਦੇ ਚੀਰ ਨੇ ਮਸਲੇ ਗੰਭੀਰ ਨੇ
ਝੋਟੀ ਦੇ ਸ਼ਿਕਾਰੀ ਮੁੰਡੇ ਵੇਲਿਆਂ ਦੇ ਪੀਜ਼ ਨੇ
ਉਹ ਰੜਕੇ ਰੜਕੇ ਰੜਕੇ, ਰੜਕੇ ਰੜਕੇ ਰੜਕੇ
ਉਹ ਜਿੰਨਾ ਨਾਲ ਤੂੰ ਘੁੰਮਦੀ
ਸਾਡੀ ਨਿੱਤ ਹੀ ਉਹਨਾਂ ਦੇ ਨਾਲ ਖੜਕੇ
ਨੀ ਜਿੰਨਾ ਨਾਲ ਤੂੰ ਘੁੰਮਦੀ
ਉਹ ਸਾਡੀ ਨਿੱਤ ਹੀ ਉਹਨਾਂ ਦੇ ਨਾਲ ਖੜਕੇ
(911, What are you reporting?)
ਉਹ ਸ਼ੀਸ਼ੇ ਆਪੇ ਬੰਦੇ ਕੁੜੇ ਚਾਰ ਨੀ
ਉਹ ਸ਼ਹਿਰ ਉਹ ਜਿਹੜੇ ਵਜਦੇ ਫ਼ਰਾਰ ਨੀ
ਉਹ ਫਰਜੀ ਆ number plate ਨੀ
ਉਹ ਉਤੋ ਕਹਿੰਦੇ border state ਨੀ
ਹੁਣ ਮਿਲਣਾ ਕਦੋਂ ਦੇ ਕਲਾਕਾਰ ਨੀ
ਉਹ ਲੋੜ ਤੇ ਆ ਸਾਰੇ ਕੁੜੇ ਯਾਰ ਨੀ
ਸਾਡੇ ਇੰਨਾ ਨਾਲ ਨੀ ਮਿਲਦੇ ਵਿਚਾਰ ਨੀ
ਉਹ ਵਿਚੋਂ ਵਿਚੋਂ ਖਾਂਦੇ ਸਾਲ਼ੇ ਖਾਗ਼ ਨੀ
ਸ਼ੀਸ਼ੇ ਆਪੇ ਬੰਦੇ ਕੁੜੇ ਚਾਰ ਨੀ
ਉਹ ਸ਼ਹਿਰ ਉਹ ਜਿਹੜੇ ਵਜਦੇ ਫ਼ਰਾਰ ਨੀ
ਉਹ ਫਰਜੀ ਆ number plate ਨੀ
ਉਹ ਉਤੋ ਕਹਿੰਦੇ border state ਨੀ