Skip to content

Gabru

Yo Yo Honey Singh feat. J-Star
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

Yo Yo Honey Singh Mafia Mundeer ਪੇਸ਼ ਕਰਦੇ ਨੇ, J-Star ਮੁੰਦਰੀ ਬਣਾਈ ਫਿਰੇ ਤੇ ਵਿੱਚ ਨਗ ਜਡਵਾਈ ਫਿਰੇ (Whoo!) ਮੁੰਦਰੀ ਬਣਾਈ ਫਿਰੇ ਤੇ ਵਿੱਚ ਨਗ ਜਡਵਾਈ ਫਿਰੇ ਇੱਕ ਪਾਸੇ ਬਿੱਲੋ ਤੇਰਾ ਨਾਂ ਲਿਖਵਾਈ ਫਿਰੇ ਪਿਆਰ ਤੈਨੂੰ ਕਰਦੈ ਗੱਭਰੂ ਪਿਆਰ ਬੜਾ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) ਸੰਗਾਂ 'ਚ ਲਕੋ ਲੈਂਦਾ ਦਿਲ ਵਾਲੀ ਗੱਲ ਨੀ ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ (ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ) (ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ) ਸੰਗਾਂ 'ਚ ਲਕੋ ਲੈਂਦਾ ਦਿਲ ਵਾਲੀ ਗੱਲ ਨੀ ਸਾਰਾ ਦਿਨ ਬੈਠਾ ਰਹਿੰਦਾ ਰਾਹ ਤੇਰੀ ਮੱਲ ਨੀ ਧੁੱਪਾਂ ਵਿਚ ਸੜਦੈ ਗੱਭਰੂ, ਨੀ ਦੋ ਪਲੇ ਠਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) ਤੇਰੀ ਦੀਦ ਵਿੱਚ ਬਿੱਲੋ ਲੱਗ ਗਈਆਂ ਅੱਖੀਆਂ ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ (ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ) (ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ) ਤੇਰੀ ਦੀਦ ਵਿੱਚ ਬਿੱਲੋ ਲੱਗ ਗਈਆਂ ਅੱਖੀਆਂ ਬੰਦ ਦਰਵਾਜੇ ਵਿੱਚ ਰਹਿੰਦੀਆਂ ਨਾ ਡੱਕੀਆਂ ਜਾਂਦਾ ਵੇਖ ਮਰਦੈ ਗੱਭਰੂ, ਨੀ ਰਾਹੀ ਦਿਲ ਧਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) ਚੁੱਪ-ਚੁੱਪ ਰਹੇ, ਕੁੱਝ ਸਕਦਾ ਨਾ ਬੋਲ ਨੀ ਝੱਲਾ ਹੋਇਆ ਫ਼ਿਰਦਾ ਐ Kinder Deol ਨੀ (ਝੱਲਾ ਹੋਇਆ ਫ਼ਿਰਦਾ ਐ Kinder Deol ਨੀ) (ਝੱਲਾ ਹੋਇਆ ਫ਼ਿਰਦਾ ਐ Kinder Deol ਨੀ) ਹੋ, ਚੁੱਪ-ਚੁੱਪ ਰਹੇ, ਕੁੱਝ ਸਕਦਾ ਨਾ ਬੋਲ ਨੀ ਝੱਲਾ ਹੋਇਆ ਫ਼ਿਰਦਾ ਐ Kinder Deol ਨੀ ਸੋਚਾਂ ਵਿੱਚ ਹੜ੍ਹਦੈ ਗੱਭਰੂ, ਹੋ ਡੁੱਬਦੈ ਨਾ ਤਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਸਾਰੇ ਆਖਦੇ ਤੂੰ ਲਾਟ ਨਿਰੀ ਅੱਗ ਦੀ ਤੇ ਪੁੱਛਣੇ ਤੋਂ ਡਰਦੈ ਗੱਭਰੂ (J-Star) ਪਿਆਰ ਤੈਨੂੰ ਕਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ ਪਿਆਰ ਤੈਨੂੰ ਕਰਦੈ ਗੱਭਰੂ (J-Star)