Skip to content
Lyric
Dive
Public playlists
My playlists
Search
Sign in
Jaguar
Sukh-E Muzical Doctorz
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Yeah!
Raja Bohemia
(ਕੁੜੀ ਕਹਿੰਦੀ, ਕੁੜੀ ਕਹਿੰਦੀ) ਕੁੜੀ ਕਹਿੰਦੀ
Sukh-E, Muzical Doctorz
ਕੁੜੀ ਕਹਿੰਦੀ, "baby ਪਹਿਲਾਂ Jaguar ਲੈ ਲੋ
ਫਿਰ ਜਿੰਨਾ ਮਰਜ਼ੀ ਪਿਆਰ ਲੈ ਲੋ"
ਪਿਆਰ ਲੈ ਲੋ
ਕਹਿੰਦੀ, "ਬਾਲੀ ਮੈਂ ਸ਼ੌਕੀਨ ਇੱਕ week, ਇੱਕ jean"
ਸੂਟ ਪਟਿਆਲਾ ਸ਼ਾਹੀ ਚਾਰ ਲੈ ਲੋ
ਕੁੜੀ ਕਹਿੰਦੀ, "baby ਪਹਿਲਾਂ Jaguar ਲੈ ਲੋ
ਫਿਰ ਜਿੰਨਾ ਮਰਜ਼ੀ ਪਿਆਰ ਲੈ ਲੋ, ਹੋ-ਓ"
ਪਿਆਰ ਲੈ ਲੋ, ਹੋ-ਓ
ਪਿਆਰ ਲੈ ਲੋ, ਹੋ-ਓ
ਕਹਿੰਦੀ, "ਉਹਨਾਂ ਚਿਰ ਮੈਂ ਵੀ, ਹਾਂ, ਨਹੀਂ ਕਰਨੀ
ਜਿੰਨਾ ਚਿਰ ਤੁਸੀਂ Doller'an ਦੀ ਸ਼ਾਹ ਨਹੀਂ ਕਰਨੀ"
ਕੁੜੀ ਕਹਿੰਦੀ, ਕੁੜੀ ਕਹਿੰਦੀ
("ਨਹੀਂ ਕਰਨੀ, ਜਾ, ਨਹੀਂ ਕਰਨੀ")
ਅੱਖੇ ਅੱਡ ਵਿਚਕਾਰ ਤੈਨੂੰ ਛੱਡ ਜਾਵਾਂਗੀ
ਮੈਨੂੰ ਕਿਸੇ ਚੀਜ਼ ਤੋਂ ਵੀ ਨਾ ਨਹੀਂ ਕਰਨੀ
ਮੇਰੇ ਨਖਰੇ ਆਂ ਵਾਲ਼ਾ ਸਿਰ ਭਾਰ ਲੈ ਲੋ
ਫਿਰ ਜਿੰਨਾਂ ਮਰਜ਼ੀ ਪਿਆਰ ਲੈ ਲੋ
ਕੁੜੀ ਕਹਿੰਦੀ, "baby ਪਹਿਲਾਂ Jaguar ਲੈ ਲੋ
ਫਿਰ ਜਿੰਨਾ ਮਰਜ਼ੀ ਪਿਆਰ ਲੈ ਲੋ, ਹੋ-ਓ"
ਪਿਆਰ ਲੈ ਲੋ, ਹੋ-ਓ
(ਕੁੜੀ ਕਹਿੰਦੀ) ਕੁੜੀ ਕਹਿੰਦੀ (ਕੁੜੀ ਕਹਿੰਦੀ) ਕੁੜੀ ਕਹਿੰਦੀ (yeah!)
ਸੋਹਣੀ model ਲੱਗਦੀ model town 'ਚ ਰਹਿੰਦੀ (model town 'ਚ ਰਹਿੰਦੀ)
ਓ, ਛੋਟੇ-ਮੋਟੇ ਲੋਕਾਂ ਨਾ' ਨਾ ਮਿਲੇ
ਨਾਲੇ ਛੋਟੀ-ਮੋਟੀ ਗੱਡੀ 'ਚ ਨੀ ਬਹਿ ਦੀ (ਛੋਟੀ-ਮੋਟੀ ਗੱਡੀ)
ਨਾਲੇ ਨਜ਼ਰ ਨੀ ਆਉਂਦੀ ਉਹਨੂੰ ਮੇਰੀ ਹੋਰ ਕੋਈ ਕਾਮਯਾਬੀ (yeah!)
ਦੱਸੋ ਕਿੱਥੋਂ ਲੈ ਕੇ ਆਵਾਂ ਮੈਂ Jaguar ਦੀ ਚਾਬੀ?
ਬਿਨਾਂ LED, headlights ਦੇ ਤੈਨੂੰ ਪਿਆਰ ਮੇਰਾ ਦਿੱਸੇ ਨਾ ਜ਼ਰਾ ਵੀ (ਨਾ ਜ਼ਰਾ ਵੀ)
ਹੁਣ ਮਿੱਤਰੋਂ ਦਿਲ ਤੋੜ ਕੇ ਕਹਿੰਦੀ (huh!)
"ਸ਼ਹਿਰ ਘੁੰਮਾ ਮੈਨੂੰ sun roof ਖੋਲ ਕੇ" (huh!)
ਹੁਣ ਮੈਂ ਅੱਥਰੂ ਛੁਪਾ ਕੇ ਉਹਦਾ ਦਿਲ ਭਰ ਲਹੂ ਮੈਂ ਢੋਲ ਕੇ
ਸੋਹਣੀਏ, ਵੇ ਸਾਨੂੰ ਕੀ ਲੱਗੇ Jaguar ਤੋਂ ਵੇ
ਜੱਟਾਂ ਦਾ ਦਿਲ ਵੱਡਾ ਹੁੰਦਾ ਕਿਸੇ ਵੀ ਕਾਰ ਤੋਂ (ਕਿਸੇ ਵੀ ਕਾਰ ਤੋਂ)
ਤੂੰ ਛੱਡ ਮੇਰੇ ਦਿਲ ਦੀ, ਤੈਨੂੰ ਮੇਰੀ ਸੌਂਹ
ਤੈਨੂੰ ਸ਼ਿਕਵਾ ਨਹੀਂ ਹੋਣਾ ਮੇਰੇ ਪਿਆਰ ਤੋਂ (ਨਾ!)
ਕਹਿੰਦੀ ਸੋਹਣਿਆ, "ਜੱਟਾਂ ਦਾ ਦਿਲ ਵੱਡਾ ਹੁੰਦਾ ਐ"
ਮੈਂ ਲੱਗਦਾ ਨਹੀਂ ਜੱਟ ਅੱਗ ਲਾ ਕੇ ਤੁਰ ਗਈ
ਇਸ ਗੱਲ ਦੀ ਜ਼ਿੱਦ ਸਾਲੀ ਵੇਚਦੀ ਜ਼ਮੀਨ
ਜੱਟ, ਜੱਟਾਂ ਦੇ ਮੁੰਡੇ ਦਾ ਉਹ ਜਗਾ ਕੇ ਤੁਰ ਗਈ
(ਜਗਾ ਕੇ ਤੁਰ ਗਈ, ਜਗਾ ਕੇ ਤੁਰ ਗਈ)
Jaani ਲੈ ਦੀ Jaguar, ਏਨਾ ਲਉਂਗਾ ਪਿਆਰ
ਫਿਰ ਕਿਸੇ ਨੂੰ ਨਾ ਕਹੁ "Jaguar ਲੈ ਲੋ" (Jaguar ਲੈ ਲੋ)
ਕੁੜੀ ਕਹਿੰਦੀ, "baby ਪਹਿਲਾਂ Jaguar ਲੈ ਲੋ
ਫਿਰ ਜਿੰਨਾ ਮਰਜ਼ੀ ਪਿਆਰ ਲੈ ਲੋ"
ਕੁੜੀ ਕਹਿੰਦੀ, "baby ਪਹਿਲਾਂ Jaguar ਲੈ ਲੋ
ਫਿਰ ਜਿੰਨਾ ਮਰਜ਼ੀ ਪਿਆਰ ਲੈ ਲੋ, ਹੋ-ਓ"
ਕੁੜੀ ਕਹਿੰਦੀ, ਕੁੜੀ ਕਹਿੰਦੀ, ਕੁੜੀ ਕਹਿੰਦੀ
"ਪਹਿਲਾਂ Jaguar ਲੈ ਲੋ"
ਕੁੜੀ ਕਹਿੰਦੀ, ਕੁੜੀ ਕਹਿੰਦੀ, ਕੁੜੀ ਕਹਿੰਦੀ
"ਪਹਿਲਾਂ Jaguar ਲੈ ਲੋ"
ਕੁੜੀ ਕਹਿੰਦੀ...
Muzical Doctorz