Skip to content
Lyric
Dive
Public playlists
My playlists
Search
Sign in
Bagana Putt
Mankirt Aulakh
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਦੇਖੀ-ਦੇਖੀ, ਵੀਰੇ, ਦੇਖੀ-ਦੇਖੀ, ਆ ਕੀ ਹੋਇਆ?
ਕੀ ਗੱਲ ਹੋਈ, ਥਾਣੇਦਾਰ uncle?
ਓ, ਭਲਵਾਨ
ਓ, ਤੰਗ ਕਰੀ ਜਾਂਦੇ ਆ, ਇਹਨਾਂ ਨਾਲ਼ ਗੱਲ ਕਰੀ ਮਾੜੀ ਜਹੀ
ਕਿਹੜਾ ਭੈਣ-? ਕਰਾ ਗੱਲ
ਓ, ਭੈਣ- ਦਾ
ਕਿਸੇ ਵਹਿਮ 'ਚ ਨਾ ਰਹਿ ਜਾਈਂ
ਬਗਾਨੇ ਪੁੱਤ ਸੀਂਡ ਕੱਢ ਦਿੰਦੇ ਆ, ਸੀਂਡ
ਨੀ, ਭਾਰ ਪੌਣਾ kilo ਡੱਬ ਨਾ' ਰਜਾਨਾ ਹੋ ਗਿਆ
ਨੀ, add, ਸੋਹਣੀਏ, ਸ਼ਕੀਨੀ 'ਚ ਜਗਾਣਾ ਹੋ ਗਿਆ
ਚੱਤੋਂ ਪੈਰ ਆ ਸ਼ਰੀਰ ਹੁਣ ਜੋਰ 'ਚ, ਕੁੜੇ
ਨੀ, ਝੋਲ ਕਿਦਾਂ ਨਾ ਪਵੇ ਤੂੰ ਦੱਸ ਤੋਰ 'ਚ, ਕੁੜੇ?
ਨੀ, Mirza 'ਤੋਂ ਬਾਅਦ ਨਾ, ਕੁੜੇ
ਕਿਸੇ ਵੇਲੀ ਨੇ ਸਿਰਹਾਣਾ ਲਾਇਆ ਪੱਟ ਦਾ
ਨੀ, ਵੈਰੀਆਂ ਨੇ ਨਾਂ ਰੱਖਿਆ
ਰੱਖਿਆ "ਬਗਾਨਾ ਪੁੱਤ" ਜੱਟ ਦਾ
ਨੀ, ਵੈਰੀਆਂ ਨੇ ਨਾਂ ਰੱਖਿਏ
ਨਾਂ ਰੱਖਿਏ "ਬਗਾਨਾ ਪੁੱਤ" ਜੱਟ ਦਾ
ਨੀ, ਵੈਰੀਆਂ ਨੇ ਨਾਂ ਰੱਖਿਏ
ਨਾਂ ਰੱਖਿਏ "ਬਗਾਨਾ ਪੁੱਤ" ਜੱਟ ਦਾ
ਥਾਂ, ਥਾਂ 'ਤੇ ਖ਼ਹਿਰਾ ਮੰਗਣ ਦੀ ਆਦਤ ਨ੍ਹੀ ਸਾਡੇ ਪੱਲਿਆਂ ਨੂੰ
ਸਾਥੋਂ ਨ੍ਹੀ ਪੈਂਦੇ, ਹਾਣ ਦੀਏ, ਲਾ-ਲਾ status ਦੱਲਿਆਂ ਨੂੰ
ਨੀ, ਉਸੇ ਦਿਨ ਮਿੱਤਰਾਂ ਦੇ phone ਬੰਦ ਆਉਣਗੇ
ਨੀ, ਤੇਰੇ ਜੱਟ ਨੇ ਚੜ੍ਹਾਉਣੇ ਜਦੋਂ ਚੰਦ ਹੋਣਗੇ
ਨੀ, ਦੋ ਹੀ ਕੰਮ ਹੁੰਦੇ ਜੀਭ ਦੇ
ਕੋਈ ਖੱਟਦਾ, ਰਕਾਨੇ, ਕੋਈ ਚੱਟਦਾ (ਬੁੱਰਾਹ!)
ਨੀ, ਵੈਰੀਆਂ ਨੇ ਨਾਂ ਰੱਖਿਏ
ਨੀ, ਨਾਂ ਰੱਖਿਏ "ਬਗਾਨਾ ਪੁੱਤ" ਜੱਟ ਦਾ
ਨੀ, ਵੈਰੀਆਂ ਨੇ ਨਾਂ ਰੱਖਿਏ
ਨਾਂ ਰੱਖਿਏ "ਬਗਾਨਾ ਪੁੱਤ" ਜੱਟ ਦਾ
ਨੀ, ਵੈਰੀਆਂ ਨੇ ਨਾਂ ਰੱਖਿਏ
ਨਾਂ ਰੱਖਿਏ "ਬਗਾਨਾ ਪੁੱਤ" ਜੱਟ ਦਾ
ਨੀ, ਡੱਬਾ ਨਾ' ਦੱਬਕਾ ਤੰਗਣ ਦਾ ਮਰਦਾਂ ਨੂੰ ਹੁੰਦਾ ਚਾਅ, ਕੁੜੇ
ਹੱਥੀ ਫ਼ੜ ਮੰਡੀਰ ਜਹੀ ਪੁੱਛਦੀ ਆ, "ਕਿੰਨਾ ਭਾਅ 'ਤੇ ਕਿੰਨਾ ਗਾਹ?", ਕੁੜੇ
ਨੀ, ਐਵੇਂ ਡਰ ਨਾ, ਰਕਾਨੇ, ਲੋੜ੍ਹ ਪਈ 'ਤੇ ਵਰਤੂ
ਨੀ, mini bus ਦੇ gear ਵਾਂਗੂ ਦਿਲ ਧੜਕੂ
ਨੀ, ਐਵੇਂ ਚੌੜ ਨੂੰ ਨਾ, ਸੋਹਣੀਏ, ਮਸ਼ਹੂਰੀ ਖੱਟਦੇ
ਹਾਏ ਨੀ, ਮੋਰਨੀ 'ਤੋਂ ਸੋਹਣਾ ਲੱਗੇ ਪਿਆ ਪੱਟ 'ਤੇ
ਸਾਲ਼ਿਆਂ ਨੇ ਜਿੱਦ ਫ਼ੜ ਲਈ ਕਿ ਭਾਈਆਂ Madipur ਆਲ਼ਾ ਸਾਨੂੰ ਜੱਚਦਾ (ਬੁੱਰਾਹ!)
ਨੀ, ਵੈਰੀਆਂ ਨੇ ਨਾਂ ਰੱਖਿਏ
ਨੀ, ਨਾਂ ਰੱਖਿਏ "ਬਗਾਨਾ ਪੁੱਤ" ਜੱਟ ਦਾ
ਨੀ, ਵੈਰੀਆਂ ਨੇ ਨਾਂ ਰੱਖਿਏ
ਨੀ, ਨਾਂ ਰੱਖਿਏ "ਬਗਾਨਾ ਪੁੱਤ" ਜੱਟ ਦਾ
ਵੈਰੀਆਂ ਨੇ ਨਾਂ ਰੱਖਿਏ
ਨੀ, ਨਾਂ ਰੱਖਿਏ "ਬਗਾਨਾ ਪੁੱਤ" ਜੱਟ ਦਾ
(ਬੁੱਰਾਹ!)
ਅਸੀਂ ਰੀਝ ਨਾ' ਕੰਡੇ ਕੱਢੇ ਆ, ਹਾਏ ਨੀ, ਰਾਹ ਸਾਡੇ ਵਿੱਚ ਅੜਿਆ ਦੇ
ਨੀ, ਅਸੀਂ ਉਹ ਵੀ ਕੰਮ ਕਢਾਏ ਆ, ਜਿੱਥੇ ਹੱਥ ਨਹੀਂ ਪੈਂਦੇ ਬੜਿਆਂ ਦੇ
ਵਿਰੋਧੀਆਂ ਨੂੰ ਨੀਂਦ ਕਿੱਥੇ ਆਉਣੀ, ਮਿੱਠੀਏ?
ਹਾਏ ਨੀ, ਜਿੱਦੇ ਸਰਕਾਰ ਸਾਡੀ ਆਉਣੀ, ਮਿੱਠੀਏ
ਨੀ ਦੇਖ, ਤਾਈ, ਪੈ ਲੈਣ ਦੇ, ਪੈ ਲੈਣ ਦੇ
ਥਾਪੀ ਵੱਜੂਗੀ, ਪ੍ਰਾਹੁਣਾ ਕਿੱਥੇ ਹੱਟ ਦਾ? (ਬੁੱਰਾਹ!)
ਨੀ, ਵੈਰੀਆਂ ਨੇ ਨਾਂ ਰੱਖਿਏ
ਨੀ, ਨਾਂ ਰੱਖਿਏ "ਬਗਾਨਾ ਪੁੱਤ" ਜੱਟ ਦਾ
ਵੈਰੀਆਂ ਨੇ ਨਾਂ ਰੱਖਿਏ
ਨਾਂ ਰੱਖਿਏ "ਬਗਾਨਾ ਪੁੱਤ" ਜੱਟ ਦਾ
ਨੀ, ਵੈਰੀਆਂ ਨੇ ਨਾਂ ਰੱਖਿਏ
ਨਾਂ ਰੱਖਿਏ "ਬਗਾਨਾ ਪੁੱਤ" ਜੱਟ ਦਾ (ਬੁੱਰਾਹ!)
Cheetah!