Skip to content

Dooron Dooron - Unplugged

Paresh Pahuja, 85M plays
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਦੂਰੋਂ-ਦੂਰੋਂ ਮੈਂ ਵੇਖਾਂ ਤੈਨੂੰ, ਸੋਹਣਿਓਂ ਕਹਾਂ ਤੂੰ, ਕਹਾਂ ਮੈਂ ਦੂਰੋਂ-ਦੂਰੋਂ ਮੈਂ ਵੇਖਾਂ ਤੈਨੂੰ, ਸੋਹਣਿਓਂ ਕਹਾਂ ਤੂੰ, ਕਹਾਂ ਮੈਂ ਕੀ ਮੈਂ ਕਰਾਂ ਕਿ ਮੈਂ ਆਵਾਂ ਨਜ਼ਰ ਤੈਨੂੰ? ਲਾਇਕ ਤੇਰੇ ਕਿਵੇਂ ਹੋਵਾਂ, ਤੂੰ ਦੱਸ ਮੈਨੂੰ ਕੋਲ ਤੇਰੇ ਮੈਨੂੰ ਆਣ ਦੇ, ਸੋਹਣੀ ਕਰਾਂ ਮੈਂ ਕਿਤਨੇ ਜਤਨ, ਓ, ਸੋਹਣੀ? ਦੂਰੋਂ-ਦੂਰੋਂ ਮੈਂ ਵੇਖਾਂ ਤੈਨੂੰ, ਸੋਹਣਿਓਂ ਕਹਾਂ ਤੂੰ, ਕਹਾਂ ਮੈਂ ਉਹ ਕਹਿੰਦੇ, "ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ? ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ? ਦਿਲ ਦੇ ਕੇ ਦਿਲ ਲੈਣ ਦੀ ਲਾਲਚ ਕਰੀਂ, ਓ, ਬੁੱਲ੍ਹੇਆ ਜੇ ਤੂੰ ਨੇ ਪਿਆਰ ਵੀ ਲਾਲਚ ਨਾਲ ਕੀਤਾ ਤੇ ਕੀ ਕੀਤਾ?" ਸੋਚੂੰ ਕਿ ਮਿਲਣੀ ਤੇ ਬੋਲਾਂਗਾ ਕੀ ਤੇਰੀ ਤਾਂ ਗੱਲਾਂ 'ਚ ਸ਼ਾਇਰੀ ਹੋ, ਸੋਚੂੰ ਕਿ ਮਿਲਣੀ ਤੇ ਬੋਲਾਂਗਾ ਕੀ ਤੇਰੀ ਤਾਂ ਗੱਲਾਂ 'ਚ ਸ਼ਾਇਰੀ ਵੇਖੇਗੀ ਮੈਨੂੰ ਤੇ ਸੋਚੇਗੀ ਕਿਆ ਤੂੰ ਮਿੱਟੀ ਦਾ ਬੰਦਾ ਮੈਂ, ਤੂੰ ਤਾਂ ਪਰੀ ਇਸ਼ਕੇ ਦੀ ਗਲੀਆਂ 'ਚ ਖੋਇਆ ਏ ਦਿਲ ਵੇ ਆਸ ਲਗਾਏ ਕਿ ਜਾਏ ਤੂੰ ਮਿਲ ਵੇ ਕੋਲ ਤੇਰੇ ਮੈਨੂੰ ਆਣ ਦੇ, ਸੋਹਣੀ ਕਰਾਂ ਮੈਂ ਕਿਤਨੇ ਜਤਨ, ਓ, ਸੋਹਣੀ? ਦੂਰੋਂ-ਦੂਰੋਂ ਮੈਂ ਵੇਖਾਂ ਤੈਨੂੰ, ਸੋਹਣਿਓਂ ਕਹਾਂ ਤੂੰ, ਕਹਾਂ ਮੈਂ ਹੋ, ਦੂਰੋਂ-ਦੂਰੋਂ ਮੈਂ ਵੇਖਾਂ ਤੈਨੂੰ, ਸੋਹਣਿਓਂ ਕਹਾਂ ਤੂੰ, ਕਹਾਂ ਮੈਂ ਓ, ਦੂਰੋਂ-ਦੂਰੋਂ ਮੈਂ ਤੈਨੂੰ ਵੇਖਦਾ ਫਿਰਾਂ ਕਹਾਂ ਤੂੰ, ਕਹਾਂ ਮੈਂ ਓ, ਕੀ ਮੈਂ ਕਰਾਂ ਕਿ ਮੈਂ ਆਵਾਂ ਨਜ਼ਰ ਤੈਨੂੰ? ਓ, ਲਾਇਕ ਤੇਰੇ ਕਿਵੇਂ ਹੋਵਾਂ, ਤੂੰ ਦੱਸ ਮੈਨੂੰ