Skip to content
Lyric
Dive
Public playlists
My playlists
Search
Sign in
Mera Mann : Juss &
Juss
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Mixsin-, Mixsin-
Mixsingh in the house
ਓ, ਚੇਤੇ ਵਿੱਚ ਤੇਰੇ ਰੱਖੀਂ ਮੈਨੂੰ
ਕੋਈ ਗੱਲ ਹੋਵੇ ਤਾਂ ਦੱਸੀਂ ਮੈਨੂੰ
ਮੈਂ ਨੇੜੇ-ਤੇੜੇ ਜਦ ਹੋਵਾਂ
ਤੂੰ ਸਭ ਨੂੰ ਛੱਡ ਕੇ ਤੱਕੀਂ ਮੈਨੂੰ
ਤੇਰੇ ਦਿਲ ਦੀ ਡਿਓੜੀ ਪੈਰ ਰੱਖਣਾ
ਤੂੰ ਬੂਹਾ ਕਿਤੇ ਢੋ ਨਾ ਜਾਵੀਂ
ਜਿਵੇਂ ਬੱਦਲ਼ਾਂ ਦੇ ਉਹਲੇ ਹੋਇਆ ਚੰਨ
ਨਾ ਮੈਥੋਂ ਉਹਲੇ ਹੋ ਜਾਵੀਂ, ਤੂੰ ਗੱਲ ਮੇਰੀ ਮੰਨ
ਮੇਰਾ ਲੱਗਣਾ ਨਈਂ ਜੀਅ, ਮੇਰਾ ਲੱਗਣਾ ਨਈਂ ਮਨ
ਨਾ ਮੈਥੋਂ ਦੂਰ ਹੋ ਜਾਵੀਂ, ਨਾ ਮੈਥੋਂ ਦੂਰ ਹੋ ਜਾਵੀਂ
ਓ, ਜਿਵੇਂ ਬੱਦਲ਼ਾਂ ਦੇ ਉਹਲੇ ਹੋਇਆ ਚੰਨ
ਨਾ ਮੈਥੋਂ ਉਹਲੇ ਹੋ ਜਾਵੀਂ, ਤੂੰ ਗੱਲ ਮੇਰੀ ਮੰਨ
ਮੇਰਾ ਲੱਗਣਾ ਨਈਂ ਜੀਅ, ਮੇਰਾ ਲੱਗਣਾ ਨਈਂ ਮਨ
ਨਾ ਮੈਥੋਂ ਦੂਰ ਹੋ ਜਾਵੀਂ, ਨਾ ਮੈਥੋਂ ਦੂਰ ਹੋ ਜਾਵੀਂ
ਓ, ਸਾਗਰ ਦੀਆਂ ਛੱਲਾਂ ਵਾਂਗੂ ਜ਼ਿੰਦਗੀ ਐ ਬੜੀ ਟੇਢੀ-ਮੇਢੀ
ਕਿੱਥੇ ਲੈ ਕੇ ਚੱਲੀ ਇਹ ਜਾਵੇ? ਪਤਾ ਨਈਂ ਕੁਝ ਵੀ, ਕੀ ਐ ਕਹਿੰਦੀ
ਉੱਚਿਆਂ, ਲੰਮਿਆਂ ਪਹਾੜਾਂ ਵਾਂਗੂ ਦਿਸਦੀ ਨੇੜੇ, ਦੂਰ ਐ ਰਹਿੰਦੀ
ਜਿੱਥੇ ਕੋਈ ਸਾਰ ਨਾ ਹੋਵੇ, ਬਾਰਿਸ਼ ਵੀ ਐ ਉੱਥੇ ਪੈਂਦੀ
ਦੇਖਾਂ ਨਾ ਜੇ ਤੈਨੂੰ, ਮੇਰੇ ਦਿਲ ਨੂੰ ਸਾਲ਼ੀ ਚੈਨ ਨਈਂ ਪੈਂਦੀ
"ਜੋ ਹੁੰਦਾ, ਚੰਗੇ ਲਈ ਹੁੰਦਾ," ਦੁਨੀਆ ਐਵੇਂ ਝੂਠ ਐ ਕਹਿੰਦੀ
ਉੱਡ ਜਾਂਦੇ ਜਦ ਪੰਛੀ, ਮੁੜਿਓਂ ਉਹਨਾਂ ਨੂੰ ਘਰ ਦੀ ਲੋੜ ਨਈਂ ਪੈਂਦੀ
ਨਾ ਤੂੰ ਕਿਤੇ ਖੋ ਜਾਵੀਂ
ਨਾ ਤੂੰ ਕਿਤੇ ਖੋ ਜਾਵੀਂ
ਜਿਵੇਂ ਬੱਦਲ਼ਾਂ ਦੇ ਉਹਲੇ ਹੋਇਆ ਚੰਨ
ਨਾ ਮੈਥੋਂ ਉਹਲੇ ਹੋ ਜਾਵੀਂ, ਤੂੰ ਗੱਲ ਮੇਰੀ ਮੰਨ
ਮੇਰਾ ਲੱਗਣਾ ਨਈਂ ਜੀਅ, ਲੱਗਣਾ ਨਈਂ ਮਨ
ਨਾ ਮੈਥੋਂ ਦੂਰ ਹੋ ਜਾਵੀਂ, ਨਾ ਮੈਥੋਂ ਦੂਰ ਹੋ ਜਾਵੀਂ
ਓ, ਜਿਵੇਂ ਬੱਦਲ਼ਾਂ ਦੇ ਉਹਲੇ ਹੋਇਆ ਚੰਨ
ਨਾ ਮੈਥੋਂ ਉਹਲੇ ਹੋ ਜਾਵੀਂ, ਤੂੰ ਗੱਲ ਮੇਰੀ ਮੰਨ
ਮੇਰਾ ਲੱਗਣਾ ਨਈਂ ਜੀਅ, ਮੇਰਾ ਲੱਗਣਾ ਨਈਂ ਮਨ
ਨਾ ਮੈਥੋਂ ਦੂਰ ਹੋ ਜਾਵੀਂ, ਨਾ ਮੈਥੋਂ ਦੂਰ ਹੋ ਜਾਵੀਂ
ਓ, Juss ਕਰੇਂ ਗੱਲਾਂ, ਮੇਰੀ ਗੱਲਾਂ ਵਿੱਚ ਆਏ ਤੂੰ
ਗੱਲਾਂ ਤੇਰੀਆਂ ਨੂੰ ਮੇਰੀ ਗੱਲਾਂ ਨਾਲ਼ ਲਾਏ ਤੂੰ
ਦਿਨ ਸ਼ੁਰੂ ਹੋਵੇ, photo ਮੇਰੇ ਨਾਲ਼ ਪਾਏ ਤੂੰ
ਦਿਨ ਜਦੋਂ ਢਲ਼ੇ, ਸ਼ਾਮ ਮੇਰੇ ਨਾ' ਬਿਤਾਏ ਤੂੰ
ਤੂੰ ਤੇਰਾ ਖ਼ਿਆਲ ਰੱਖੀਂ, ਖ਼ੁਦ ਨੂੰ ਸੰਭਾਲ਼ ਰੱਖੀਂ
ਦੁੱਖ ਮੈਨੂੰ ਦੇ ਦਈਂ ਤੇਰੇ, ਸੁੱਖ ਤੇਰੇ ਨਾਲ਼ ਰੱਖੀਂ
ਕਰੀਂ ਉਹੀ ਤੇਰਾ ਦਿਲ ਕਰਦਾ ਐ ਜੋ ਕਰਨੇ ਨੂੰ
ਬੱਸ ਤੇਰਾ ਖ਼ਿਆਲ ਰੱਖੀਂ, ਖ਼ੁਦ ਨੂੰ ਸੰਭਾਲ਼ ਰੱਖੀਂ
ਤੇ ਚੈਨ ਨਾਲ਼ ਸੌ ਜਾਵੀਂ