Hath Di Lakeer
Sahil Sobti
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਐਨਾ message ਤੇਰੇ ਦਾ ਮੈਨੂੰ ਚਾਅ ਚੜ੍ਹਿਆ
ਮੈਂ ਪੀਂਦਾ ਸੀ ਗਾ ਚਾਹ ਹੱਥ ਉੱਤੇ ਡੁੱਲ ਗਈ
ਮਸਾਂ ਕਹਿਣਾ ਸੀ time ਅੱਜ ਗੀਤ ਲਿਖਣੇ ਲਈ
ਪਰ ਲਿਖਣ ਕੀ ਲਗਾ ਸੀ ਗਾ ਗੱਲ ਭੁੱਲ ਗਈ
ਓ ਗੱਲ ਭੁੱਲੀ ਦਾ ਜੋ ਗਮ ਤੇਰੇ message ਨੇ ਤੋੜ ਤਾ
ਥੋੜ੍ਹਾ ਜਿਹਾ ਟੁੱਟਾ ਦਿਲ ਹੌਲੀ ਹੌਲੀ ਜੋੜ ਤਾ
ਜੁੜਿਆ ਵੀ ਐਸਾ ਫਿਰ ਟੁੱਟਿਆ ਨਹੀਂ
ਦੁੱਖ ਐਦਾਂ ਆ ਸੁਲਾ ਤਾ ਫਿਰ ਉਠਿਆ ਨਹੀਂ
Time ਲਗੇ ਲਿਖਣੇ ਚ ਕਹਿੰਦੀ call ਕਰ ਸਕਦੇ ਆ
ਮੈਂ ਕਿਹਾ ਇੱਕ ਵਾਰੀ ਕਾਹਤੋਂ ਵਾਰ ਵਾਰ ਕਰ ਸਕਦੇ ਆ
ਤੂੰ ਹੋਵੇ ਪੇਜੀ ਜਾਵਾਂ ਚੰਗਾ ਦਿਨ ਸਾਰਾ ਹੀ
Good morning ਨਾਲ ਸ਼ੁਰੂਆਤ ਕਰ ਸਕਦੇ ਆ
ਤੇਰਾ ਸੱਬ ਕੁਝ ਚੱਲੇ ਹੁਣ ਮੇਰੇ ਨਾਲ ਹੀ
Snap ਉੱਤੇ ਕੱਲੀ streak ਨਹੀਂ ਚਾਹੀਦੀ
ਚੰਨ ਹੱਥ ਦੀ ਲਕੀਰ ਨਾਲ ਬਣੇ ਨਾ ਚਾਹੇ ਨਾ
ਪਰ ਤੇਰੇ ਜਹੇ ਚੰਨ ਨਾਲ ਬਣਨੀ ਚਾਹੀਦੀ
ਤੇਰਾ ਸਾਥ ਕਾਫੀ ਜ਼ਿੰਦਗੀ ਬਿਤਾਉਣ ਦੇ ਲਈ
ਮੈਨੂੰ ਹੋਰ ਕੋਈ precious ਚੀਜ਼ ਨਹੀਂ ਚਾਹੀਦੀ
ਚੰਨ ਹੱਥ ਦੀ ਲਕੀਰ ਨਾਲ ਬਣੇ ਨਾ ਚਾਹੇ ਨਾ
ਪਰ ਤੇਰੇ ਜਹੇ ਚੰਨ ਨਾਲ ਬਣਨੀ ਚਾਹੀਦੀ
ਤੇਰਾ ਸਾਥ ਕਾਫੀ ਜ਼ਿੰਦਗੀ ਬਿਤਾਉਣ ਦੇ ਲਈ
ਮੈਨੂੰ ਹੋਰ ਕੋਈ precious ਚੀਜ਼ ਨਹੀਂ ਚਾਹੀਦੀ
ਤੂੰ ਹੋਵੇ ਕੋਲ
ਤੈਨੂੰ ਦੂਰ ਜਾਣ ਦੇਆਂ ਦਿਲ ਕਿੱਥੇ ਮੰਦਾ ਆ ਏ
ਤੂੰ ਹੋਵੇ ਕੋਲ ਸਾਨੂੰ ਮਸਲਾ ਨਾ ਤਣ ਦਾ ਆ ਏ
ਦੱਸਾ ਤੇਰੇ ਨਾਲ ਕਿਵੇਂ ਕਿੰਨਾ ਜੁੜ ਗਏ ਆ
ਜਿਵੇਂ ਜਾਣੇ ਮੇਰੀਏ ਨੀ ਭੁੱਖ ਜੁੜੀ ਅੰਨ ਨਾਲ ਐ
ਮਾਨਮਤੀਆਂ ਨੀ ਕਿਵੇਂ ਤੋੜੂ ਤੇਰੇ ਮਾਨ ਨੂੰ
ਜੇ ਤੈਨੂੰ ਛੱਡਾ ਛੱਡ ਜਾਵਾਂ ਐ ਜਹਾਨ ਨੂੰ
ਤੈਨੂੰ ਅਪਣਾ ਕੇ ਕਿੰਨਾ ਖੁਸ਼ ਆ ਦੁੱਖਾਂ ਨੂੰ ਛੱਡ
ਜਿਵੇਂ ਆਜ਼ਾਦੀ ਮਿਲੀ ਹੁੰਦੀ ਕੋਈ ਗੁਲਾਮ ਨੂੰ
ਪਹਿਲਾਂ ਤੇ ਆਖ਼ਰੀ ਆ ਤੇਥੋਂ ਕੋਈ ਬਾਦ ਨਹੀਂ ਐ
ਤੇਰੇ ਬਿਨਾਂ ਅਮਰ ਦਾ ਸੱਚੀ ਕੋਈ ਹਾਲ ਨਹੀਂ ਐ
ਨਾਲ ਜੇ ਹੋਈ ਨਾ ਦੁਨੀਆਂ ਏ ਲੁੱਟ ਲਊਗੀ
ਜੇ ਤੇਰਾ ਸਾਥ ਹੋਊਗਾ ਸਕਦਾ ਉਹ ਹਾਰ ਨਹੀਂ ਐ
ਰਿਸ਼ਤੇ ਆ ਜਿੱਥੇ ਓਥੇ ਮਸਲੇ ਵੀ ਹੋਣਗੇ
ਜਿਹੜਾ ਸੁਲਝਾਵੇ ਛੇਤੀ ਉਹੀ ਸੱਚਾ ਆਸ਼ਿਕ ਆ
ਗੱਲ ਗੱਲ ਉੱਤੇ ਗੱਲ ਛੱਡਣ ਦੀ ਹੋਜੇ
ਏਨੀ ਮੋਹਬਤ ਨਹੀਂ weak ਚਾਹੀਦੀ
ਚੰਨ ਹੱਥ ਦੀ ਲਕੀਰ ਨਾਲ ਬਣੇ ਨਾ ਚਾਹੇ ਨਾ
ਪਰ ਤੇਰੇ ਜਹੇ ਚੰਨ ਨਾਲ ਬਣਨੀ ਚਾਹੀਦੀ
ਤੇਰਾ ਸਾਥ ਕਾਫੀ ਜ਼ਿੰਦਗੀ ਬਿਤਾਉਣ ਦੇ ਲਈ
ਮੈਨੂੰ ਹੋਰ ਕੋਈ precious ਚੀਜ਼ ਨਹੀਂ ਚਾਹੀਦੀ
ਚੰਨ ਹੱਥ ਦੀ ਲਕੀਰ ਨਾਲ ਬਣੇ ਨਾ ਚਾਹੇ ਨਾ
ਪਰ ਤੇਰੇ ਜਹੇ ਚੰਨ ਨਾਲ ਬਣਨੀ ਚਾਹੀਦੀ
ਤੇਰਾ ਸਾਥ ਕਾਫੀ ਜ਼ਿੰਦਗੀ ਬਿਤਾਉਣ ਦੇ ਲਈ
ਮੈਨੂੰ ਹੋਰ ਕੋਈ precious ਚੀਜ਼ ਨਹੀਂ ਚਾਹੀਦੀ