Skip to content
Lyric
Dive
Public playlists
My playlists
Search
Sign in
Dilbarjaani
Desi Trap Music
,
Simiran Kaur Dhadli
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Desi Trap make me a bass
ਲੋਕਾਂ ਹਿੱਸੇ ਆਉਂਦੀ ਐ ਕੁੜੱਤਣ ਮੇਰੀ
ਹੱਸਦੀ ਨੂੰ 'ਕੱਲ੍ਹਾ ਮੇਰਾ ਜੱਟ ਦੇਖਦੈ
ਮੇਰੀਆਂ ਮੋਹਬੱਤਾਂ ਦਾ ਨਿੱਘ ਮਾਣਦੈ
ਉਹ ਜਿਹੜਾ ਵੈੱਲੀਆਂ ਦੇ ਹੱਡ ਸੇਕਦੈ
ਮੇਰੀ ਕਰਨੋਂ ਤਾਰੀਫ਼ ਨਹੀਂਓਂ ਥੱਕਦਾ
ਨੀ ਆਖੇ ਮੈਨੂੰ, "ਤੇਰੇ ਬਿਨਾਂ ਜੱਟ ਤੇਰਾ ਕੱਖ ਦਾ"
ਨੀ ਮੈਂ ਵੀ ਰੱਖਾਂ ਹਿੱਕ ਨਾਲ਼ ਲਾ ਕੇ ਓਹਦੀ ਗਾਨੀ
ਨੀ ਪਿਆਰ ਨਿਸ਼ਾਨੀ, ਨੀ ਪਿਆਰ ਨਿਸ਼ਾਨੀ
ਮੇਰੀ ਅੱਖ ਵਿੱਚ ਸਿੱਧੀ ਅੱਖ ਪਾਉਂਦੈ
ਦਿਲਬਰਜਾਨੀ, ਦਿਲਬਰਜਾਨੀ
ਮੇਰੀ ਹਿੱਕ ਦਾ ਤਵੀਤ ਹੋਣਾ ਚਾਹੁੰਦੈ
ਦਿਲਬਰਜਾਨੀ, ਦਿਲਬਰਜਾਨੀ
(ਦਿਲਬਰਜਾਨੀ)
(ਜਾਨੀ, ਜਾਨੀ, ਜਾਨੀ)
(ਜਾਨੀ, ਜਾਨੀ, ਜਾਨੀ)
(ਦਿਲਬਰਜਾਨੀ)
(ਜਾਨੀ, ਜਾਨੀ, ਜਾਨੀ)
(ਜਾਨੀ, ਜਾਨੀ)
(ਦਿਲਬਰਜਾ...)
ਜਿਹੜੀ ਅੱਖ ਨਾਲ਼ ਮੈਨੂੰ ਉਹ ਦੇਖਦੈ
ਕੱਢ ਲੈਂਦੈ ਅੱਖ ਜੇ ਕੋਈ ਹੋਰ ਦੇਖਲੇ
ਹੋਰ ਉਹਨੇਂ ਦੁਨੀਆਂ 'ਤੇ ਕੀ ਦੇਖਣਾ?
ਜਿਹਨੇ ਮੇਰੇ ਜੱਟ ਦੇ ਵੇ ਜੌਹਰ ਦੇਖ ਲਏ
ਮੇਰੇ ਅੱਗੇ-ਪਿੱਛੇ, ਅੱਗੇ-ਪਿੱਛੇ ਘੁੱਮਦਾ
ਨੀ ਪੂਜੇ ਮੈਨੂੰ ਰੱਬ ਵਾਂਗ, ਪੈਰ ਮੇਰੇ ਚੁੱਮਦਾ
ਨੀ ਮੈਂ ਵੀ ਓਹਦੇ ਲੇਖੇ ਲਾ 'ਤੀ ਚੜ੍ਹਦੀ ਜਵਾਨੀ
ਚੜ੍ਹਦੀ ਜਵਾਨੀ, ਚੜ੍ਹਦੀ ਜਵਾਨੀ
ਮੇਰੀ ਅੱਖ ਵਿੱਚ ਸਿੱਧੀ ਅੱਖ ਪਾਉਂਦੈ
ਦਿਲਬਰਜਾਨੀ, ਦਿਲਬਰਜਾਨੀ
ਮੇਰੀ ਹਿੱਕ ਦਾ ਤਵੀਤ ਹੋਣਾ ਚਾਹੁੰਦੈ
ਦਿਲਬਰਜਾਨੀ, ਦਿਲਬਰਜਾਨੀ
ਓਹਦਾ ਸਰਿਆ ਪਿਐ, ਨੀ ਜਵਾਂ ਹਰਿਆ ਪਿਐ
ਮਰਜਾਣਾ, ਜੱਟੀ ਉੱਤੇ ਮਰਿਆ ਪਿਐ
ਮਾਰਦੈ blood ਉਂਝ 'ਬਾਲੇ ਵੈੱਲੀ ਦਾ
ਮੈਂ ਕਿਹਾ, ਗੁੰਦਵੀਂ physique, ਮੁੰਡਾ ਠਰਿਆ ਪਿਐ
ਓਹਦਾ ਸਰਿਆ ਪਿਐ, ਨੀ ਜਵਾਂ ਹਰਿਆ ਪਿਐ
ਨੀ ਮਰਜਾਣਾ, ਜੱਟੀ ਉੱਤੇ ਮਰਿਆ ਪਿਐ
ਮਾਰਦੈ blood ਉਂਝ 'ਬਾਲੇ ਵੈੱਲੀ ਦਾ
ਨੀ ਦੇਖ ਗੁੰਦਵੀਂ physique, ਮੁੰਡਾ ਠਰਿਆ ਪਿਐ
ਟੁੱਟ ਜਾਂਦੇ ਦੁੱਖ ਹਿੱਕ ਨਾਲ਼ ਲਾਵੇ ਜਦੋਂ
ਸੁੱਕ ਜਾਂਦੇ ਸਾਹ, "ਜਾਨ" ਆਖ ਕੇ ਬੁਲਾਵੇ ਜਦੋਂ
ਹੋਈ ਜਾਵਾਂ ਓਹੀ, ਜਿਹਨੂੰ ਕਹਿੰਦੇ ਨੇ "ਦੀਵਾਨੀ"
ਕਹਿੰਦੇ ਨੇ "ਦੀਵਾਨੀ", ਕਹਿੰਦੇ ਨੇ "ਦੀਵਾਨੀ"
ਮੇਰੀ ਅੱਖ ਵਿੱਚ ਸਿੱਧੀ ਅੱਖ ਪਾਉਂਦੈ
ਦਿਲਬਰਜਾਨੀ, ਦਿਲਬਰਜਾਨੀ
ਮੇਰੀ ਹਿੱਕ ਦਾ ਤਵੀਤ ਹੋਣਾ ਚਾਹੁੰਦੈ
ਦਿਲਬਰਜਾਨੀ, ਦਿਲਬਰਜਾਨੀ
(ਦਿਲਬਰਜਾਨੀ)
(ਜਾਨੀ, ਜਾਨੀ-ਜਾਨੀ, ਜਾਨੀ)
(ਦਿਲਬਰਜਾਨੀ)
(ਜਾਨੀ, ਜਾਨੀ-ਜਾਨੀ, ਜਾਨੀ)
Anti'an ਨੂੰ ਸਾੜ-ਸਾੜ ਕੋਲੇ ਕਰਦਾ
Willy ਉੱਤੇ "ਵੈੱਲੀ" ਜੋ ਲਿਖਾਈ ਫ਼ਿਰਦਾ
DT 28 ਜਿੱਡਾ ਕੱਦ ਮੇਰੇ ਜੱਟ ਦਾ
ਢਾਈ ਫੁੱਟਿਆ ਨੂੰ ਟੋਚਨ ਉਹ ਪਾਈ ਫ਼ਿਰਦਾ
ਸੱਜੇ ਡੌਲੇ ਉੱਤੇ ਸ਼ੇਰ ਦਹਾੜਦਾ
ਕ੍ਰੋਧ 'ਚ ਜੇ ਆਜੇ, ਬੰਦਾ ਪੰਜਿਆਂ ਨਾ' ਪਾੜਦਾ
ਨੀ ਤਾਂ ਹੀ ਰੱਖਾਂ ਚੱਤੋਂ ਪਹਿਰ ਓਹਦੀ ਨਿਗਰਾਨੀ
ਓਹਦੀ ਨਿਗਰਾਨੀ, ਓਹਦੀ ਨਿਗਰਾਨੀ
ਮੇਰੀ ਅੱਖ ਵਿੱਚ ਸਿੱਧੀ ਅੱਖ ਪਾਉਂਦੈ
ਦਿਲਬਰਜਾਨੀ, ਦਿਲਬਰਜਾਨੀ
ਮੇਰੀ ਹਿੱਕ ਦਾ ਤਵੀਤ ਹੋਣਾ ਚਾਹੁੰਦੈ
ਦਿਲਬਰਜਾਨੀ, ਦਿਲਬਰਜਾਨੀ
Desi Trap make me a bass
(Make me a bass)