Skip to content
Lyric
Dive
Public playlists
My playlists
Search
Sign in
FLEX (OFFICIAL AUDIO) SIDHU MOOSEWALA | INTENSE
Sidhu Moose Wala
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Sidhu Moose Wala!
Intense Music!
ਹੋ ਨੀ ਤੂੰ ਲਾ ਸ਼ੋਕੀਨੀ ਫਿਰੇ ਤਾੜ ਦੀ ਯਾਰਾਂ ਨੂੰ
ਸਾਡੇ ਤੇ ਅਸਰ ਨੀ ਕਰਦੇ ਨੈਣ ਤੇਰੇ ਹਥਯਾਰੇ...
ਹੋ ਜਿਵੇਂ UNO ਦੀ ਪੌਂਚ ਜੌ ਜ਼ੋਰ ਜਿਹਤੀ ਦੀ
ਹੋ ਮੁੰਡਾ ਪੌੰਚ ਤੇਰੀ ਤੋਂ ਬਾਹਰ ਹੈ ਮੁਟਿਆਰੇ
ਹੋ ਮੁੰਡਾ ਪੌੰਚ ਤੇਰੀ ਤੋਂ ਬਾਹਰ ਹੈ ਮੁਟਿਆਰੇ...
(...)
ਜੋ ਸਿ਼ਫਤਾਂ ਤੌਰ ਤੇਰੀ ਦੀਆਂ ਕਰਦੇ ਨੇ ਓਹ ਹੋਰ ਹੋਨੇ
ਨੱਡੀਆਂ ਭਰਦੀਆਂ ਪਾਣੀ ਜੱਟ ਦਾ ਪਾਸੇ ਸਾਰੇ
ਰਾਤਾਂ ਨੂੰ ਚੰਨਣ ਕਰਦਾ ਗੱਭਰੂ ਹਾਏ ਚੰਨ ਵਰਗਾ ਨੀ
ਤੇਰੇ ਜੇਹੀਆਂ ਅਲੜਾਂ ਨੂੰ ਓਹ ਦਿਨੇ ਦਿਖਾਉਂਦਾ ਤਾਰੇ
ਤੇਰੇ ਜੇਹੀਆਂ ਅਲੜਾਂ ਨੂੰ ਓਹ ਦਿਨੇ ਦਿਖਾਉਂਦਾ ਤਾਰੇ...
(...)
ਹੋ ਟਿੱਡਡ਼ ਵਿੰਡੁਆਂ ਪਿੱਛੇ ਬਾਜ ਸ਼ਿਕਾਰੀ ਘੁੰਮਦੇ ਨੇ
ਹੋ ਖਬਰਾਂ TV ਉਤੇ ਚਲਦਿਆਂ ਜਿੰਨਾ ਬਾਰੇ
ਓਹ ਮੇਰਾ ਖੂਨ ਬਗਾਵਤੀ ਅਹਲੜੇ ਮੰਨ El Chapo ਨੀ
ਹੋ ਤੇਰੀ ਹੁਸਨ ਗੁਲਾਮੀ ਹੋਣੀ ਨਈ ਸਰਕਾਰੇ
ਹੋ ਤੇਰੀ ਹੁਸਨ ਗੁਲਾਮੀ ਹੋਣੀ ਨਈ ਸਰਕਾਰੇ...
(...)
ਹੋ "Sidhu Moose wala" ਕਹਿੰਦੀ ਦੁਨੀਆਂ ਯਾਰਾ ਨੂੰ
ਹੋ ਉੱਚੀ ਹੇਕ ਜੱਟ ਦੀ ਕੱਢੇ ਭੁਲੇਖੇ ਸਾਰੇ...
ਹੋ ਜੱਟ ਦੇ ਬੋਲ ਇਯੋਂ ਜੌ ਫੇਰ ਦੁਨਾਲੀ ਮਾਰੇ
ਹੋ ਜੱਟ ਦੇ ਬੋਲ ਇਯੋਂ ਜੌ ਫੇਰ ਦੁਨਾਲੀ ਮਾਰੇ...