Skip to content
Lyric
Dive
Public playlists
My playlists
Search
Sign in
Sakhiyaan Club Mix
Maninder Buttar
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਸਖੀਆਂ ਨੇ ਮੈਨੂੰ ਮਿਹਣੇ ਮਾਰਦੀ ਆਂ
ਉਡੀਆਂ ਨੇ, ਚੰਨਾ, ਗੱਲਾਂ ਪਿਆਰ ਦੀਆਂ
ਸ਼ਾਮ ਨੂੰ ਤੂੰ ਕਿੱਥੇ ਕੀਹਦੇ ਨਾਲ਼ ਹੁੰਦਾ ਆ?
ਵੇਖੀਆਂ ਮੈਂ photo'an ਵੇਕਾਰ ਦੀਆਂ
ਮੈਨੂੰ ਡਰ ਜਿਹਾ ਲਗਦਾ ਏ, ਦਿਲ ਟੁੱਟ ਨਾ ਜਾਏ ਵਿਚਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬੱਸ, ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬੱਸ, ਯਾਰਾ
(CHEETAH on the beat)
ਜਦੋਂ ਕੱਲੀ ਬਹਿਨੀ ਆਂ, ਖਿਆਲ ਇਹ ਸਤਾਉਂਦੇ ਨੇ
"ਬਾਹਰ ਜਾ ਕੇ ਸੁਣਦਾ ਐ, phone ਕੀਹਦੇ ਆਉਂਦੇ ਨੇ?"
(Phone ਕੀਹਦੇ ਆਉਂਦੇ ਨੇ?)
ਜਦੋਂ ਕੱਲੀ ਬਹਿਨੀ ਆਂ, ਖਿਆਲ ਇਹ ਸਤਾਉਂਦੇ ਨੇ
"ਬਾਹਰ ਜਾ ਕੇ ਸੁਣਦਾ ਐ, phone ਕੀਹਦੇ ਆਉਂਦੇ ਨੇ?"
ਕਰੀਂ ਨਾ please ਐਸੀ ਗੱਲ ਕਿਸੇ ਨਾਲ਼
ਅੱਜ ਕਿਸੇ ਨਾਲ਼ ਨੇ, ਜੋ ਕੱਲ੍ਹ ਕਿਸੇ ਨਾਲ਼
ਤੇਰੇ ਨਾਲ਼ ਹੋਣਾ ਐ ਗੁਜ਼ਾਰਾ ਜੱਟੀ ਦਾ
ਮੇਰਾ ਨਹੀਓਂ ਹੋਰ ਕੋਈ ਹੱਲ ਕਿਸੇ ਨਾਲ਼
ਤੂੰ ਜੀਹਦੇ ਤੋਂ ਰੋਕੇ, ਮੈਂ ਕੰਮ ਨਾ ਕਰਾਂ ਦੁਬਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬੱਸ, ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬੱਸ, ਯਾਰਾ
ਇਹ ਨਾ ਸੋਚੀਂ, ਤੈਨੂੰ ਮੁਟਿਆਰਾਂ ਤੋਂ ਨਹੀਂ ਰੋਕਦੀ
ਠੀਕ ਐ ਨਾ, ਬੱਸ ਤੇਰੇ ਯਾਰਾਂ ਤੋਂ ਨਹੀਂ ਰੋਕਦੀ
(ਯਾਰਾਂ ਤੋਂ ਨਹੀਂ ਰੋਕਦੀ)
ਇਹ ਨਾ ਸੋਚੀਂ, ਤੈਨੂੰ ਮੁਟਿਆਰਾਂ ਤੋਂ ਨਹੀਂ ਰੋਕਦੀ
ਠੀਕ ਐ ਨਾ, ਬੱਸ ਤੇਰੇ ਯਾਰਾਂ ਤੋਂ ਨਹੀਂ ਰੋਕਦੀ
ਕਦੇ ਮੈਨੂੰ film'an ਦਿਖਾ ਦਿਆ ਕਰ
ਕਦੇ-ਕਦੇ ਮੈਨੂੰ ਵੀ ਘੁਮਾ ਲਿਆ ਕਰ
ਸਾਰੇ ਸਾਲ ਵਿੱਚੋਂ ਜੇ ਮੈਂ ਰੁਸਾਂ ਇੱਕ ਵਾਰ
ਐਨਾ ਕੁ ਤਾਂ ਬਣਦਾ, ਮਨਾ ਲਿਆ ਕਰ
ਇੱਕ ਪਾਸੇ ਤੂੰ, Babbu, ਇੱਕ ਪਾਸੇ ਐ ਜੱਗ ਸਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬੱਸ, ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬੱਸ, ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬੱਸ, ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬੱਸ, ਯਾਰਾ