Skip to content
Lyric
Dive
Public playlists
My playlists
Search
Sign in
Walk Away
Abir
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
कि तेरे बिना मैं नहीं, और तू भी मेरी है नहीं

कि तेरे बिना मैं नहीं, ਤੂੰ ਕੋਲ ਮੇਰੇ ਬਹਿ ਨੀ

ਕਿਹੜੀ ਤੂੰ ਨਿਭਾਈ ਯਾਰੀ, ਸਮਝ ਨਹੀਂ ਪਾਇਆ?
ਯਾਦ ਤੈਨੂੰ ਕਰਾਂ, ਮੇਰਾ ਦਿਲ ਭਰ ਆਇਆ
ਅੱਖਾਂ ਵੀ ਆਂ ਪੁੱਛਦੀ ਸਵਾਲ ਮੇਰੇ ਤੋਂ
"ਤੇਰੇ ਨਾਲ, ਤੇਰੇ ਨਾਲ ਦਿਲ ਕਿਉਂ ਲਗਾਇਆ?"
ਮੰਗਦਾ ਸਿਫ਼ਾਈਆਂ ਤੈਥੋਂ, ਆਪੇ ਥੱਕ ਗਿਆ
ਦਿਲ ਤੇਰੇ ਕਦਮਾਂ 'ਚ ਆਪੇ ਰੱਖ ਗਿਆ
ਚਾਹਾ ਤੈਨੂੰ ਬੜਾ, ਕਿ ਮੈਂ ਭੁੱਲ ਵੀ ਨਈਂ ਪਾਇਆ
ਕਿਵੇਂ ਤੇਰੇ ਚੱਕਰਾਂ 'ਚ ਆਪੇ ਫ਼ੱਸ ਗਿਆ?
कि तेरे बिना मैं नहीं, और तू भी मेरी है नहीं
कि तेरे बिना मैं नहीं, और तू भी मेरी है नहीं
कि तेरे बिना मैं नहीं, ਤੂੰ ਕੋਲ ਮੇਰੇ ਬਹਿ ਨੀ
कि तेरे बिना मैं नहीं, और तू भी मेरी है नहीं
ਝੂਠੇ ਤੇਰੇ ਲਾਰੇ, और ना सुना रे
ਛੱਡ दे तू देना हम को सज़ा रे
तेरी बेवफ़ाई आई, याद जब भी आई, आई
रुसवाइयाँ तेरी तो कोई हम को बचा रे
ਦਿਲ ਮੈਂ ਲਗਾਈਆਂ, ਤੈਥੋਂ ਦਿਲ ਟੁੱਟ ਗਿਆ
ਖ਼੍ਵਾਹ-ਮਖ਼੍ਵਾਹ ਮੈਂ ਤੇਰੇ ਪਿੱਛੇ ਐਵੇਂ ਲੁੱਟ ਗਿਆ
ਪਿਆਰ ਮੈਂ ਤਾਂ ਕਰਨਾ ਨਹੀਂ ਕਿਸੀ ਦੇ ਵੀ ਨਾਲ
ਪਿਆਰ 'ਤੇ ਭਰੋਸਾ ਮੇਰਾ ਤਾਂਹੀਂ ਉੱਠ ਗਿਆ