Skip to content

Cheta Onda Chahan Da

Seera Buttar
Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਪਹਿਲੀ ਵਾਰੀ ਮੁਲਾਕਾਤ ਦੀ ਚੁੱਪ ਯਾਦ ਹੈ ਮੈਨੂੰ ਨੀ ਮਾਘ ਮਹੀਨੇ ਉਸ ਬੈਂਚ ਦੀ ਧੁੱਪ ਯਾਦ ਹੈ ਮੈਨੂੰ ਨੀ ਕੱਲਾਂ ਕੱਲਾ ਮੌੜ ਪਤਾ ਏ ਤੇਰੇ ਸ਼ਹਿਰ ਦੇ ਰਾਹਾਂ ਦਾ ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾਂ ਦਾ ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾਂ ਦਾ ਜਿਦ ਕੇ ਲੈ ਕੇ ਸਰਟ ਸੀ ਦਿੱਤੀ ਪਹਿਲਾਂ ਗਿਫਟ ਜੋ ਤੇਰਾ ਨੀ ਨਾਲ ਸਮੇਂ ਦੇ ਫਿੱਕੀ ਪੈ ਗਈ ਫਿੱਕਾ ਪੈ ਗਿਆ ਚਿਹਰਾ ਨੀ ਸ਼ਾਇਦ ਕੰਨੀ ਖੜਕਾ ਚੁਬਦਾ ਹੋੳ ਗੈਰਾਂ ਦੇ ਸਾਹਾਂ ਦਾ ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾਂ ਦਾ ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾਂ ਦਾ ਸਾਊ ਕੁੜੀ ਸੀ ਨਵੇਂ ਦੌਰ ਦੀ ਦਿਲ ਪੁਰਾਣੇ ਜੁੜਦੇ ਸੀ ਕਿੰਨੀਆਂ ਗੱਲਾਂ ਕਰਦੇ ਸੀ ਜਦ ਸੜਕ ਕਿਨਾਰੇ ਤੁਰਦੇ ਸੀ ਅੱਜ ਵੀ ਤੈਥੋਂ ਬਾਹਰ ਨਹੀਂ ਮੈਂ ਪਤਾ ਨਹੀਂ ਕੋਈ ਅਗਾਹਾਂ ਦਾ ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾਂ ਦਾ ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾਂ ਦਾ ਲਹੂ ਚੋਂ ਨਿਕਲੇ ਗੀਤ ਬਰਾੜਾ ਰੂਹ ਤੋਂ ਗਾਉਂਦੇ ਗਾਉਣ ਵਾਲੇ ਸ਼ਾਇਦ ਸੁਣਦੀ ਹੋਵੇ ਕਿਤੇ ਉਹ ਪੁੱਛਦੀ ਸੀ ਕਦ ਆਉਣ ਵਾਲੇ ਭੇਖਾਂ ਪਿੰਡ ਦੇ ਯਾਰ ਜੋ ਦੱਸਦੇ ਬੁੱਟਰ ਪਿੰਡ ਦੇ ਯਾਰ ਜੋ ਦੱਸਦੇ ਦੀਪ ਕੀ ਕਰੇ ਸਾਲਾਹਾਂ ਦਾ ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਲਾਉਂਦਾ ਚਾਹਾਂ ਦਾ ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾਂ ਦਾ ਤੇਰੇ ਨਾਲ ਜੋ ਬੈਠ ਪੀਤੀਆਂ ਚੇਤਾ ਆਉਂਦਾ ਚਾਹਾਂ ਦਾ