Skip to content
Lyric
Dive
Public playlists
My playlists
Search
Sign in
Kharku Life
Aardee
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
वाह, बनाने वाले ने भी क्या चीज़ बनाई है साली Ak-47
हाथ लगाते ही बंदा मारने को दिल करता है
ਹੋ ਫਿਰਦੇ ਆ ਫੁਕਰੇ ਬਣਾਉਣ ਨੂੰ ਸਾਡੇ fake encounter
9 Milli meter'ਆ ਤੇ ਦੇਖ ਕਿਵੇਂ ਚਾੜੀ ਫਿਰਦੇ silencer
ਮੁਕਾਬਲੇ ਨੇ ਝੂਠੇ ਕੀਤੀਆਂ ਤਰੱਕੀਆਂ
ਓਹਨਾ ਦਿਆਂ ਨਾ ਦੀਆਂ ਮੈਂ load ਰੱਖਿਆ
ਪਤਾਨੀ ਗੋਲੀ ਚਲਣੀ ਐ ਕਿਧਰੋਂ, ਕਦੋ ਹੋ ਜਾਣਾ ਸਾਡਾ last day
ਇਹ ਖਾੜਕੂ ਹੈ life AK ਬਣ ਜਾਂਦੀ life
ਜੀਓਣਾ ਅਣਖ ਨਾਲ ਮਰਨਾ ਧਰਮ ਵਾਸਤੇ
ਇਹ ਖਾੜਕੂ ਹੈ life AK ਬਣ ਜਾਂਦੀ life
ਜੀਓਣਾ ਅਣਖ ਨਾਲ ਮਰਨਾ ਧਰਮ ਵਾਸਤੇ
ਹੋ ਪਿਠ ਪਿੱਛੇ ਬੜੇ ਨੇ ਗੱਦਾਰ ਬੋਲਦੇ ਮੂੰਹ ਤੇ silent ਆ
ਪਤਾ ਸਰਿਆ ਨੂੰ ਬੱਬਰ ਖਾਲਸਾ group ਵਾਲੇ violent ਆ
Wanted poster police station'ਆ ਫੜੇ ਸਿੰਘ ਜੇਲ ਕਟਦੇ vacation'ਆ
ਸਮਝ ਓ ਰਾਹ ਨਾ ਭੁਲੇ ਭਟਕੇ ਅਸੀ ਚੁਣੇ ਰਸਤੇ
ਇਹ ਖਾੜਕੂ ਹੈ life AK ਬਣ ਜਾਂਦੀ life
ਜੀਓਣਾ ਅਣਖ ਨਾਲ ਮਰਨਾ ਧਰਮ ਵਾਸਤੇ
ਇਹ ਖਾੜਕੂ ਹੈ life AK ਬਣ ਜਾਂਦੀ life
ਜੀਓਣਾ ਅਣਖ ਨਾਲ ਮਰਨਾ ਧਰਮ ਵਾਸਤੇ
ਹਵਾਰੇ ਦੀ ਚਪੇੜ ਵਾਂਗ beat ਵੱਜਦੀ (ਠਾ)
ਸਰਕਾਰਾਂ ਨੂੰ ਤਾਹੀ ਸੱਟ ਲੱਗਦੀ (oo)
ਲੌਣਾ ਚਾਉਂਦੇ ban ਸਾਡੇ ਗੀਤਾ ਤੇ
ਵੇਖਲਾ ਤੂੰ ਕਿੰਨਾ ਸਾਨੂ ਪਿਆਰ ਮਿਲਦੈ (yeah)
Surrey ਦੀਆਂ ਸਟੇਟਾਂ ਤੇ (yeah)
Surrey ਦੀਆਂ ਸਟੇਟਾਂ ਤੇ (oo)
Surrey ਦੀਆਂ ਸਟੇਟਾਂ ਤੇ
ਓ ਹੁੰਦੀ ਹੈ ਲਗਾਉਣ ਜਿਹੜੀ ਫੋਨਾਂ ਉੱਤੇ
ਰਹਿੰਦੀ ਆ trend ਕਰਦੀ (ਗੱਲਾਂ ਜੋਗੇ ਆ)
ਲੱਲੀ ਸ਼ੱਲੀ ਪੁੱਲਾ ਉੱਤੇ ਇਹ ਨੀ ਮਿਲਦੀ
ਜੇ time set ਕਰਦੀ (ਓ ਬੰਦੇ ਇਹ ਫੋਕੇ ਆ)
Movement ਸਾਡੀ ਕਹਿੰਦੇ dead ਆ (ਪੁਲੇਖਾ ਆ)
ਨਾਲ security'ਆ ਰੱਖੀ Z ਆ
ਇਹ warning ਐ ਬਾਂਦਰਾ ਦੀ ਸੈਨਾ ਨੂੰ ਕਰਾਉਂਦੀ ਜਿਹੜੀ ਨਿੱਤ ਹਾਦਸੇ
ਇਹ ਖਾੜਕੂ ਹੈ life AK ਬਣ ਜਾਂਦੀ life
ਜੀਓਣਾ ਅਣਖ ਨਾਲ ਮਰਨਾ ਧਰਮ ਵਾਸਤੇ
ਇਹ ਖਾੜਕੂ ਹੈ life AK ਬਣ ਜਾਂਦੀ life
ਜੀਓਣਾ ਅਣਖ ਨਾਲ ਮਰਨਾ ਧਰਮ ਵਾਸਤੇ
ਲੈਕੇ ਥੋਡਾ Fame ਜਿਹੜੇ ਹੋ ਜਾਂਦੈ change
ਵੱਡੇ sellout ਆ (ਸਾਲੇ ਦੂਰ ਹੀ ਰੱਖੇ ਆ)
ਸਾਡਾ stand ਗੀਤਾ ਵਿਚ ਬੋਲਦਾ ਸੁਣ ਲੀ ਜੇ doubt ਆ
(Check ਕਰਲੀ check)
Media 'ਚ ਕਹਿੰਦੇ terrorist ਆ
Channi Nattan ਦੇ group ਨੂੰ ਕਰੋ arrest ਆ (haha)
ਡਰਦੇ ਨੇ ਪਾਉਂਦੇ ਪੈਰ Surrey ਵਿਚ ਜਿਥੇ ਰਹਿੰਦੇ ਬਾਗੀਆਂ ਡੇਰੇ
ਇਹ ਖਾੜਕੂ ਹੈ life AK ਬਣ ਜਾਂਦੀ life
ਜੀਓਣਾ ਅਣਖ ਨਾਲ ਮਰਨਾ ਧਰਮ ਵਾਸਤੇ
ਇਹ ਖਾੜਕੂ ਹੈ life AK ਬਣ ਜਾਂਦੀ life
ਜੀਓਣਾ ਅਣਖ ਨਾਲ ਮਰਨਾ ਧਰਮ ਵਾਸਤੇ
ਓ Ak ਉੱਤੇ ਬੰਨੇ ਹੋਏ ਆ ਡੋਰੀ full ਨੀ
ਓ ਡਰਦੇ Delhi'ਆ ਤੋਂ ਪੰਜਾਬ ਤੱਕ ਵੈਰੀ ਕੁੱਲ ਨੀ
ਕਮਾਦ ਵਿਚ ਸੁਣ ਹੁੰਦੀ ਕਾੜ-ਕਾੜ ਤੂੰ
ਯਾਦ ਖੰਡੇ ਨੂੰ ਕਰਾਉਣ ਜਿਹੜੇ ਗਏ ਆ ਭੁੱਲ ਨੀ