Skip to content
Lyric
Dive
Public playlists
My playlists
Search
Sign in
Harrdy Sandhu (Lyrics) | 7clouds Hindi
Naah
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਓ, ਕੁੜੀ ਮੈਨੂੰ ਕਹਿੰਦੀ...
ਓ, ਕੁੜੀ ਮੈਨੂੰ ਕਹਿੰਦੀ...
ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੰਨ ਝੁਮਕੇ ਨੂੰ ਤਰਸਦੇ ਰਹਿ ਗਏ, ਸੋਹਣਿਆ
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਇੱਕੋ ਚੀਜ਼ ਮੇਰੇ ਕੋਲ਼ੇ ਪਿਆਰ, ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ ਮਾਰ, ਬੱਲੀਏ
ਇੱਕੋ ਚੀਜ਼ ਮੇਰੇ ਕੋਲ਼ੇ ਪਿਆਰ, ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ...
"ਸਾਰੀ ਦੁਨੀਆ ਦੇ," ਕਹਿੰਦੀ, "ਬੰਗਲੇ ਪੈ ਗਏ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੁੜੀ ਮੈਨੂੰ ਕਹਿੰਦੀ...
ਓ, ਕੁੜੀ ਮੈਨੂੰ ਕਹਿੰਦੀ...
ਓ, ਕੁੜੀ ਮੈਨੂੰ ਕਹਿੰਦੀ...
ਜੇ ਤੂੰ ਨਖਰੇ ਕਰਨੇ ਆਂ, ਕਿਸੇ ਹੋਰ ਕੋ' ਕਰ ਜਾ ਨੀ
ਮੈਨੂੰ ਪਿਆਰ ਨਹੀਂ ਜੇ ਦੇ ਸਕਦੀ, ਜਾ, ਡੁੱਬ ਕੇ ਮਰ ਜਾ ਨੀ
ਓ, ਜੇ ਤੂੰ ਕਰਨੇ ਆਂ, ਹਾਏ, baby, ਨਖਰੇ, ਕਿਸੇ ਹੋਰ ਕੋ' ਕਰ ਜਾ ਨੀ
ਮੈਨੂੰ ਪਿਆਰ ਨਹੀਂ ਜੇ ਦੇ ਸਕਦੀ, ਜਾ, ਡੁੱਬ ਕੇ ਮਰ ਜਾ ਨੀ
ਕਹਿੰਦੀ, "ਮੇਰੇ ਕੋਲ਼ੇ ਸੂਟ ਦੋ ਹੀ ਰਹਿ ਗਏ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੁੜੀ ਮੈਨੂੰ ਕਹਿੰਦੀ...
ਓ, ਕੁੜੀ ਮੈਨੂੰ ਕਹਿੰਦੀ...
ਮੇਰਾ ਕਦੇ-ਕਦੇ ਜੀਅ ਕਰਦਾ ਕਿ ਛੱਡ ਦੇਵਾਂ ਤੈਨੂੰ
ਤੂੰ ਕਦੇ ਵੀ ਖੁਸ਼ ਨਈਂ ਹੋਣਾ ਮੇਰੇ ਤੋਂ, ਪਤਾ ਮੈਨੂੰ
ਮੇਰਾ ਕਦੇ-ਕਦੇ ਜੀਅ ਕਰਦਾ ਕਿ ਛੱਡ ਦੇਵਾਂ ਤੈਨੂੰ
ਤੂੰ ਕਦੇ ਵੀ ਖੁਸ਼ ਨਈਂ ਹੋਣਾ ਮੇਰੇ ਤੋਂ, ਪਤਾ ਮੈਨੂੰ
ਓ, ਕਹਿੰਦੀ, "ਤੇਰੇ ਵਰਗੇ Jaani ੩੬ ਹੈ ਗਏ, ਸੋਹਣਿਆ"