Sahara ft K-Ji
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
सहारा तेरे प्यार का सनम चाहिए (haha)
दीवाना हूँ तेरा, मुझे प्यार चाहिए
सहारा तेरे प्यार का सनम चाहिए (Bohemia)
दीवाना हूँ तेरा, मुझे प्यार चाहिए
सहारा तेरे प्यार का सनम चाहिए (thats K-Ji blowin')
दीवाना हूँ तेरा, मुझे प्यार चाहिए (come on, ਬਿੱਲੋ, ਮੈਨੂੰ ਤੇਰੇ ਪਿਆਰ ਦਾ ਸਹਾਰਾ)
सहारा तेरे प्यार का सनम चाहिए (ਬਿੱਲੋ, ਮੈਨੂੰ ਤੇਰੇ ਪਿਆਰ ਦਾ ਸਹਾਰਾ)
दीवाना हूँ तेरा, मुझे प्यार चाहिए
ਬਿੱਲੋ, ਤੇਰੇ ਨਖਰੇ ਹਜ਼ਾਰ, ਅਸੀਂ ਤੇਰੇ ਉੱਤੇ ਜ਼ਿੰਦਗੀ ਲੁਟਾਉਣ ਨੂੰ ਤਿਆਰ
ਜਿੰਨਾ ਚਿਰ ਤੂੰ ਨੀ ਮੰਨੀ, ਮੈਂ ਵੀ ਮੰਨਣੀ ਨੀ ਹਾਰ
ਅਸੀਂ ਦੇਸੀਆਂ 'ਚ ਪਿਆਰ, ਜਿਵੇਂ ਖੂਨ 'ਚ ਸਮਾਇਆ
ਆਏ ਕਿੰਨੇ ਖਿਲਾੜੀ, ਮੇਰੇ ਵਰਗਾ 'ਨੀ ਆਇਆ
ਮੇਰੇ ਚਰਚੇ ਬਥੇਰੇ, ਪਰ ਹਾਂ ਆ ਨਾ, ਅੱਗੇ ਫੈਸਲਾ ਵੇ ਤੇਰੇ
ਛੱਡ ਫੋਕਾ ਗਰੂਰ ਤੇਰੀਆਂ ਅੱਖਾਂ ਦਾ ਕਸੂਰ, ਮੈਨੂੰ ਦਿਸਦੇ ਖਿਆਲ ਸਾਰੇ ਤੇਰੇ
ਹੁਣ ਤੈਨੂੰ ਵੇ ਤੇਰੀ ਕਾਲੀ ਜ਼ੁਲਫ਼ਾਂ ਤੇ ਮਾਣ ਪਰ ਐਦਾ ਦੇ ਮੌਕਿਆਂ 'ਤੇ ਸੋਰਦਾ ਇਨਸਾਨ
ਅਸੀਂ ਦੋਵੇਂ ਜਵਾਨ, ਏ ਗੱਲ ਨੀ ਨਿਰਾਲੀ
ਨਾਲੇ ਬਾਹਰ ਖਲੋਤੀ ਨਵੀਂ ਗੱਡੀ ਮੇਰੀ ਕਾਲੀ
ਚੱਲ ਚੱਲੀਏ ਦੁਨੀਆ ਦੇ ਉਸ ਨੁਕਰੇ, ਜਿੱਥੇ ਬੰਦਾ ਨਾ ਬੰਦੇ ਦੀ ਜਾਤ
ਤੇ ਸਾਰੀ ਰਾਤ ਤੇਰੇ ਨਾਲ ਬਹਿ ਕੇ ਤੇਰੀਆਂ ਮੈ ਜੁਲਫ਼ਾਂ ਸਵਾਰਾਂ
ਬਿੱਲੋ, ਮੈਨੂੰ ਤੇਰੇ ਪਿਆਰ ਦਾ ਸਹਾਰਾ
सहारा तेरे प्यार का सनम चाहिए (yeah, ਬਿੱਲੋ, ਮੈਨੂੰ ਤੇਰੇ ਪਿਆਰ ਦਾ ਸਹਾਰਾ)
दीवाना हूँ तेरा, मुझे प्यार चाहिए
सहारा तेरे प्यार का सनम चाहिए (that's all i want baby, that's right)
दीवाना हूँ तेरा, मुझे प्यार चाहिए
ਬਿਨਾ ਤੇਰੇ ਸਹਾਰੇ ਦੇ ਮੈਨੇ ਦਿਨ ਗੁਜ਼ਾਰੇ
ਉਮੀਦ ਦੇ ਸਹਾਰੇ ਤੈਨੂੰ ਦੂਰੋਂ 'ਦੀ ਮੈ ਤੱਕ, ਤੇਰੇ ਕਰਦਾ ਨਜ਼ਾਰੇ
ਮੇਰੇ ਯਾਰ ਮੈਨੂੰ ਲੱਭਦੇ, ਯਾਰਾਂ ਨੂੰ ਦਵਾ ਲਾਰੇ
ਨਾਲੇ ਸੀਨੇ ਦੇ ਵਿਚੋਂ ਤੈਨੂੰ ਦਿਲ ਵਾਜਾ ਮਾਰੇ
ਤੇਰੀ ਅੱਖਾਂ, ਅੱਖਾਂ ਜਿੱਦੇ ਬੋਤਲਾਂ ਸ਼ਰਾਬ ਦੀ
ਜ਼ੁਲਫ਼ਾਂ, ਜ਼ੁਲਫ਼ 'ਚ ਖੁਸ਼ਬੂ ਗੁਲਾਬ ਦੀ
ਟੋਰ, ਤੇਰੀ ਟੋਰ ਜਿਵੇਂ ਮੋਰਣੀ ਦੀ ਟੋਰ
ਤੇਰੇ ਬਾਅਦ ਮੈਨੇ ਰੱਬ ਤੋਂ ਮੰਗਣਾ 'ਨੀ ਕੁਝ ਹੋਰ
ਆਜਾ, ਆਜਾ ਮੇਰੀ ਓਰ, ਮੇਰੇ ਦਿਲਾਂ ਦੀ ਤੂੰ ਚੋਰ
ਨਾਲੇ ਸੁਪਨਿਆਂ ਦੀ ਰਾਣੀ, ਤੇਰੇ ਵਰਗੀ 'ਨੀ ਕੋਈ ਹੋਰ
ਕੁੜੀਆਂ ਹਜ਼ਾਰ, ਕਿਸੇ ਦੀ ਨੀ ਮਜਾਲ
ਪਾਇਆ ਤੂੰ ਅੱਖਾਂ ਦਾ ਜਾਲ, ਦਿਲਵਾਲਿਆਂ ਦਾ ਬੁਰਾ ਹਾਲ
ਪਿਆਰ ਦੇ, ਮੈਨੂੰ ਪਿਆਰ ਦੇ-ਦੇ
ਇੱਕ ਵਾਰੀ ਨਹੀਂ, ਵਾਰੀ-ਵਾਰੀ ਦੇ-ਦੇ
ਹੋ ਕੇ ਜਗ ਤੋਂ ਬੇਗਾਨਾ, ਤੇਰੇ ਗੀਤ ਮੈਂ ਗੰਨਾ
ਲੋਕੀ ਮੇਰੇ ਪਿੱਛੇ, ਮੈਂ ਤੇਰਾ ਦੀਵਾਨਾ
सहारा तेरे प्यार का सनम चाहिए (ਲੋਕੀ ਮੇਰੇ ਪਿੱਛੇ, ਮੈਂ ਤੇਰਾ ਦੀਵਾਨਾ)
दीवाना हूँ तेरा, मुझे प्यार चाहिए
सहारा तेरे प्यार का सनम चाहिए
दीवाना हूँ तेरा, मुझे प्यार चाहिए, चाहिए, चाहिए
ਕਹਿਣ ਨੂੰ Bohemia ਦੇ ਚਰਚੇ ਹਜ਼ਾਰ
ਬਿੱਲੋ, ਯਾਰ ਮੇਰੇ ਕਹਿੰਦੇ, "ਮੈਂ ਤੇਰੇ ਪਿੱਛੇ ਖੁਆਰ"
ਬਿੱਲੋ, E-mail ਲਿਖਦੀਆਂ ਕੁੜੀਆਂ ਬਥੇਰੀਆਂ
ਪਰ ਮੈਨੂੰ ਰਵੇ ਤੇਰੇ ਸੰਦੇਸੇ ਦਾ ਇੰਤਜ਼ਾਰ
ਬਿੱਲੋ, ਇੱਕ ਤੇਰਾ ਪਿਆਰ, ਬਾਕੀ ਦੁਨੀਆ ਬੇਕਾਰ
ਜੇ ਤੂੰ ਵਡਿਆ ਸ਼ਿਕਾਰੀਆਂ ਦੇ ਵਾਸਤੇ ਤਿਆਰ
ਆਜਾ, ਤੈਨੂੰ ਮੈਂ ਹੀਰੇ-ਮੋਤੀਆਂ ਦੇ ਹਾਰ ਪਵਾਵਾਂ
ਹਾਰ ਨਾ ਮੰਨਾ, ਜੋ ਤੂੰ ਮੰਗੇ ਕਰਕੇ ਦਿਖਾਵਾ
ਕਹਿਣ ਨੂੰ Bohemia ਦੇ ਚਰਚੇ ਹਜ਼ਾਰ (सहारा तेरे प्यार का सनम चाहिए)
ਬਿੱਲੋ, ਯਾਰ ਮੇਰੇ ਕਹਿੰਦੇ "ਮੈਂ ਤੇਰੇ ਪਿੱਛੇ ਖੁਆਰ" (दीवाना हूँ तेरा)
ਬਿੱਲੋ, E-mail ਲਿਖਦੀਆਂ ਕੁੜੀਆਂ ਬਥੇਰੀਆਂ (मुझे प्यार चाहिए)
ਪਰ ਮੈਨੂੰ ਰਵੇ ਤੇਰੇ ਸੰਦੇਸੇ ਦਾ ਇੰਤਜ਼ਾਰ (सहारा तेरे प्यार का सनम चाहिए)
ਬਿੱਲੋ ਇੱਕ ਤੇਰਾ ਪਿਆਰ, ਬਾਕੀ ਦੁਨੀਆ ਬੇਕਾਰ
ਜੇ ਤੂੰ ਵਡਿਆ ਸ਼ਿਕਾਰੀਆਂ ਦੇ ਵਾਸਤੇ ਤਿਆਰ (दीवाना हूँ तेरा)
ਆਜਾ, ਤੈਨੂੰ ਮੈਂ ਹੀਰੇ-ਮੋਤੀਆਂ ਦੇ ਹਾਰ ਪਵਾਵਾਂ (मुझे प्यार चाहिए)
ਹਾਰ ਨਾ ਮੰਨਾ, ਜੋ ਤੂੰ ਮੰਗੇ ਕਰਕੇ ਦਿਖਾਵਾ (सहारा तेरे प्यार का सनम चाहिए)
ਕਹਿਣ ਨੂੰ Bohemia ਦੇ ਚਰਚੇ ਹਜ਼ਾਰ
ਬਿੱਲੋ, ਯਾਰ ਮੇਰੇ ਕਹਿੰਦੇ "ਮੈਂ ਤੇਰੇ ਪਿੱਛੇ ਖੁਆਰ" (दीवाना हूँ तेरा)
ਬਿੱਲੋ, E-mail ਲਿਖਦੀਆਂ ਕੁੜੀਆਂ ਬਥੇਰੀਆਂ (मुझे प्यार चाहिए)
ਪਰ ਮੈਨੂੰ ਰਵੇ ਤੇਰੇ ਸੰਦੇਸੇ ਦਾ ਇੰਤਜ਼ਾਰ (सहारा तेरे प्यार का सनम चाहिए)
ਬਿੱਲੋ ਇੱਕ ਤੇਰਾ ਪਿਆਰ, ਬਾਕੀ ਦੁਨੀਆ ਬੇਕਾਰ
ਜੇ ਤੂੰ ਵਡਿਆ ਸ਼ਿਕਾਰੀਆਂ ਦੇ ਵਾਸਤੇ ਤਿਆਰ (दीवाना हूँ तेरा)
ਆਜਾ, ਤੈਨੂੰ ਮੈਂ ਹੀਰੇ-ਮੋਤੀਆਂ ਦੇ ਹਾਰ ਪਵਾਵਾਂ (मुझे प्यार चाहिए, चाहिए, चाहिए)