Skip to content
Lyric
Dive
Public playlists
My playlists
Search
Sign in
Chobbar
Nijjar
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਆ ਕੌਣ ਆ ਆ ਬਿਨਾ ਗੱਲੋਂ ਨੀ ਅੱਖਾਂ ਜੀਆ ਚਾਡੀ ਫਿਰਦੇ
ਹਾਹ੍ਹਾਹਾਹ੍ਹਾਹਾ ,ਦੀਪ ਜੰਡੂ ,Nijjar , ਆ ਗਿਆ ਨੀ ਓਹੀ ਬਿਲੋ ਟਾਈਮ
ਓ ਅੱਖ ਚੋਬਰ ਦੀ ਬਿਨਾ ਖਾਦੇ ਮਾਲ Naturally ਲਾਲ
ਤਾਹ ਨੂ ਕੁੜੇ ਚੜੀ ਰਿਹੰਦੀ ਆ ਮੁੜਕੇ ਨੀ ਚਲਦਾ ਓ ਚਾਲ
ਕਰੇ ਬੁਰਾ ਹਾਲ ਸਾਡੀ ਮਾਰੀ ਸੱਟ ਯਾਦ ਰਿਹੰਦੀ ਆ
Wagona ਕਿ ਰੋਵੇਰਾ ਜਾ ਗੱਡ ਫਿਰਦਾ
ਜੱਟ ਹੋਕੇ ਬਾਕਿਯਾ ਤੋ ਅੱਡ ਫਿਰਦਾ
ਝੂਠੇ ਕੀਤੇ ਬਿਨਾ ਬਾਬੇ ਬਿਨਾ ਧੋਣ ਬਲੀਏ
ਤੇ ਵਿਹਾਂ ਬੱਦੇ ਧਰਨਾਡਾ ਦੇ ਆ ਕੱਦ ਬਲੀਏ
ਜੱਟ ਫਿਰਦਾ ਆਏ ਲੈਂਦਾ ਨੀ ਸਵਾਦ
ਫਿਰਦਾ ਆਜ਼ਾਦ ਜਨਤਾ ਤਾ ਸੜੀ ਰਿਹੰਦੀ ਆ
ਓ ਅੱਖ ਚੋਬਰ ਦੀ ਬਿਨਾ ਖਾਦੇ ਮਾਲ Naturally ਲਾਲ
ਤਾਹ ਨੂ ਕੁੜੇ ਚੜੀ ਰਿਹੰਦੀ ਆ ਮੁੜਕੇ ਨੀ ਚਲਦਾ ਓ ਚਾਲ
ਕਰੇ ਬੁਰਾ ਹਾਲ ਸਾਡੀ ਮਾਰੀ ਸੱਟ ਯਾਦ ਰਿਹੰਦੀ ਆ
ਕਯੀ ਦੂਰੋਂ ਦੇਖ ਕਿਹਨ ਕਮ ਠੀਕ ਨਾ ਕਰੇ
ਬਿਨਾ ਗਲੋ ਬਹੁਤੀ ਕਿਸੇ ਦੀ ਤਾਰੀਫ ਨਾ ਕਰੇ
ਕਮ ਸਾਰੇ ਜਿਹੜੇ ਬੰਦਾ ਕੋਯੀ ਸ਼੍ਰੀਫ ਨਾ ਕਰੇ
ਕੰਡਾ ਕਡਨਾ ਤਾ ਕਡਨਾ ਉਡੀਕ ਨਾ ਕਰੇ
ਵੈਰ ਪ੍ਯਾਰ ਨੀ ਪੁਗਾਏਆ ਕੁੜੇ ਨਾਪ ਟੋਲ ਕੇ
ਹੋ Action ਮਿਤ੍ਰਾ ਦੇ ਇਕ ਬੋਲ ਤੇ
ਨਾ ਦੇਖਦੇ ਔਕਾਤ ਨਾ ਦਿਨ ਫੇ ਰਾਤ
ਜਿਥੇ ਫਸ ਗਾਯੀ ਗਰਾਰੀ ਦਿੰਦੇ ਤਕ ਭੋੜਦੇ
ਪਿਛੇ ਹੋ ਅੱਲੜਾ ਦੀ ਡਾਰ
ਜਿਥੇ ਹੋਣ ਯਾਰ ਲੋਡ ਕੁੜੇ ਬਡੀ ਰਿਹੰਦੀ ਆ
ਓ ਅੱਖ ਚੋਬਰ ਦੀ ਬਿਨਾ ਖਾਦੇ ਮਾਲ Naturally ਲਾਲ
ਤਾਹ ਨੂ ਕੁੜੇ ਚੜੀ ਰਿਹੰਦੀ ਆ ਮੁੜਕੇ ਨੀ ਚਲਦਾ ਓ ਚਾਲ
ਕਰੇ ਬੁਰਾ ਹਾਲ ਸਾਡੀ ਮਾਰੀ ਸੱਟ ਯਾਦ ਰਿਹੰਦੀ ਆ
ਓ ਕੱਤੀ ਨੁਕ੍ਰੇ ਤੇ ਮੋਡਦੇ ਉੱਤੇ ਰਾਈਫਲੇ ਰਖੇ
ਲਾਕੇ ਵਾਰ੍ਮ ਦੇ ਉੱਤੇ ਜੱਟ ਮਿਹਫਲ ਰਖੇ
ਲਾਕੇ ਡੱਬਾ ਨਾਲ ਕੁੜੇ ਅਸੀ ਡਬਲ ਰਖੇ
ਨਪ ਜੁੱਤੀ ਥੱਲੇ ਬੜੇ ਨੇ clever ਰਖੇ
ਓ ਯਾਰਾ ਨਾਲ ਪੜ੍ਹੇ ਯਾਰਾ ਪਿਛੇ ਅੜੇ ਆ
ਗਿਣਤੀ ਨੀ ਸੁਖ ਨਾਲ ਸਚੀ ਬੜੇ ਆ
ਨਿੱਜਰ ਨੇ ਦੇਖੇਯਾ ਨੀ ਨਫਾ ਨੁਕਸਾਨ
ਕੋਣ ਪੱਟ ਲਾਓਗਾ ਕੋਕੇ ਜਿਥੇ ਅਸੀ ਜੜ੍ਹੇ ਆ
ਜਾਣਾ ਜੱਟ ਦਿਯਾ ਜੱਟ ਦੇ ਜੋ ਯਾਰ
ਪੂਰਾ ਆ ਪ੍ਯਾਰ ਮੁੱਛ ਤਹਿ ਖਡ਼ੀ ਰਿਹੰਦੀ ਆ
ਓ ਅੱਖ ਚੋਬਰ ਦੀ ਬਿਨਾ ਖਾਦੇ ਮਾਲ Naturally ਲਾਲ
ਤਾਹ ਨੂ ਕੁੜੇ ਚੜੀ ਰਿਹੰਦੀ ਆ ਮੁੜਕੇ ਨੀ ਚਲਦਾ ਓ ਚਾਲ
ਕਰੇ ਬੁਰਾ ਹਾਲ ਸਾਡੀ ਮਾਰੀ ਸੱਟ ਯਾਦ ਰਿਹੰਦੀ ਆ
Nijjar ,ਦੀਪ ਜੰਡੂ