Yaar Shikari
Anmol Manepur
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
Gur Sidhu music
ਯਾਰ ਸ਼ਿਕਾਰੀ ਸਾਰੇ ਨੀ
ਜਟ ਦੀਆ ਅੱਖਾਂ ਦੇ ਤਾਰੇ ਨੀ
ਕਲ ਕੀ ਹੋਣਾ care ਨੀ ਕਰਦੇ
ਲੈਂਦੇ ਆ ਅੱਜ ਨਜ਼ਾਰੇ ਆ
ਯਾਰ ਸ਼ਿਕਾਰੀ ਸਾਰੇ ਨੀ
ਜਟ ਦੀਆ ਅੱਖਾਂ ਦੇ ਤਾਰੇ ਨੀ
ਕਲ ਕੀ ਹੋਣਾ care ਨੀ ਕਰਦੇ
ਲੈਂਦੇ ਆ ਅੱਜ ਨਜ਼ਾਰੇ ਆ
ਅੱਖਾਂ ਨੇਂ ਲਾਲ ਦੇ ਡੱਬਾ ਚ ਸੰਦ ਨੇਂ
ਢਿਲੇ ਨੀ ਸਮੇ ਪੂਰੇ ਪ੍ਰਬੰਧ
ਜਵਾਨੀ ਆ peak ਤੇ ਪੁੱਠੇ ਆ ਕਾਰੇ
ਸਿਖਰ ਦੁਪਹਿਰੇ ਚਾੜ ਦੇ ਚੰਦ ਨੀ
ਜਿਨ੍ਹਾਂ ਨੇਂ ਪਿਠ ਤੇ ਕੀਤਾ snitch ਸੀ
ਜਟ ਦੇ ਦਿਲ ਵਿਚ ਸੀ
ਧਰਤ ਚ ਪਏ ਆ ਵਾਅਦੇ ਨੀ
ਯਾਰ ਸ਼ਿਕਾਰੀ ਸਾਰੇ ਨੀ
ਨਾਰਾਂ ਚ ਚਰਚੇ ਆ look ਦੇ
25 ਆ ਪਿੰਡਾਂ ਚ ਠੁੱਕ ਦੇ
ਵਡ ਵਡ ਪੈਂਦੇ ਨੀ ਚੁੱਕ ਦੇ ਨੀ
ਨਹੀਓ ਗੇਰਾ ਦੇ ਸਿਰ ਤੇ ਬੁੱਕਦੇ
ਕੰਮ ਆ ਹਿੱਕਾ ਦੇ ਜ਼ੋਰ ਦਾ
ਹਿੱਕ ਤੇ ਕਾਲੀ ਕਰ ਮੋੜਨਾ
Gun ਤੇ ਜਟ ਦੀ ਜੋੜੀ ਆ
ਜੀਵੇ ਆ combo ਆ 30 bore ਦਾ
ਹੱਥ ਜੇ ਪਾਵੇਂ ਕੋਈ ਧੋਣ ਨੁੰ
ਲਉਂਦੇ ਮਿੰਟ ਆ ਅਕਲ ਸਿਖਾਉਣ ਨੁੰ
ਅਸਲੇ ਰੱਖੇ ਨੀ ਫੋਟੋ ਖਿਚਾਉਣ ਨੁੰ
ਹਿੱਕ ਤੇ ਮਾਰੇ ਆ ਪਿਠ ਤੇ ਖੜੇ ਨੀ
ਓ ਯਾਰ ਸ਼ਿਕਾਰੀ ਆ ਸਾਰੇ ਨੀ
ਜਟ ਦੀ ਅੱਖਾਂ ਦੇ ਤਾਰੇ ਨੀ
ਕਲ ਕੀ ਹੋਣਾ care ਨੀ ਕਰਦੇ
ਲੈਂਦੇ ਆ ਅੱਜ ਨਜ਼ਾਰੇ ਨੀ
ਯਾਰ ਸ਼ਿਕਾਰੀ ਆ ਸਾਰੇ ਨੀ
ਕੀਤੀ ਤਿਆਰੀ ਤੇ LA ਨੁੰ ਚੱਲੇ
ਗੁੱਟ ਤੇ ice ਤੇ phantom ਆ ਥੱਲੇ
ਗੱਡੀਆਂ white ਮੁੰਡੇ brown
ਜਟ ਕਲੋਕਾਂ ਤੇ ਦੁਨੀ ਥੱਲੇ
ਕੀਤਾ grind ਤੁਕਾਂ ਨੀ ਲਾਇਆ
ਕੱਮ ਓ ਜੋ ਦਾਦੇ ਸਿਖਾਇਆ
ਯਾਰ ਕਮਾਏ ਨੀ ਪੈਸਾ ਕਮਾਇਆ
ਉਡ ਦੇ ਰੱਬ ਸਹਾਰੇ ਨੀ
ਓ ਯਾਰ ਸ਼ਿਕਾਰੀ ਆ ਸਾਰੇ ਨੀ
ਜਟ ਦੀ ਅੱਖਾਂ ਦੇ ਤਾਰੇ ਨੀ
ਕਲ ਕੀ ਹੋਣਾ care ਨੀ ਕਰਦੇ
ਲੈਂਦੇ ਆ ਅੱਜ ਨਜ਼ਾਰੇ ਨੀ
ਲੈਂਦੇ ਆ ਅੱਜ ਨਜ਼ਾਰੇ ਨੀ
ਸ਼ੌਂਕ ਨਾਲ ਕਰਦੇ ਨੇਂ ਘੋੜ ਸਵਾਰੀ
ਜੇਬਾਂ ਨੁੰ ਦੇਖਕੇ ਲਾਈ ਨੀ ਯਾਰੀ
ਕਦੇ ਸੀ ਧੱਕੇ ਅਜ top ਤੇ
ਮਿੱਤਰਾ time ਦੀ ਗੱਲ ਆ ਸਾਰੀ
ਪਾਲੇ ਜੋ ਸਾਡੇ site ਹੋਏ ਟੁੱਕ ਤੇ
ਰਲਕੇ ਵੈਰੀ ਨਾਲ ਚੱਟੇ ਥੁੱਕ
ਦੋਗਲੇ ਲੋਕਾਂ ਦੇ ਕੱਢੇ ਭੁਲੇਖੇ
ਸ਼ਰਮ ਦੇ ਮਾਰੇ ਸਿਰ ਝੁਕਦੇ
ਪਾਏ ਨੇ ਵੈਰ ਜੋ ਰੀਝ ਨਾ ਕੱਢਦੇ
ਸਿੱਧੇ ਮੂੰਹ ਮਿਲੇ ਜੋ ਸੁੱਕਾ ਨੀ ਛੱਡਦੇ
ਪਿੰਡ ਮਾਲੇਪੁਰ ਵਾਲੇ ਨੀ
ਓ ਯਾਰ ਸ਼ਿਕਾਰੀ ਆ ਸਾਰੇ ਨੀ
ਜਟ ਦੀ ਅੱਖਾਂ ਦੇ ਤਾਰੇ ਨੀ
ਕਲ ਕੀ ਹੋਣਾ care ਨੀ ਕਰਦੇ
ਲੈਂਦੇ ਆ ਅੱਜ ਨਜ਼ਾਰੇ ਨੀ
ਕਲ ਕੀ ਹੋਣਾ care ਨੀ ਕਰਦੇ
ਲੈਂਦੇ ਆ ਅੱਜ ਨਜ਼ਾਰੇ ਨੀ