Skip to content
Lyric
Dive
Public playlists
My playlists
Search
Sign in
Glorious
Arjan Dhillon • Mxrci
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Mxrci!
ਹੋ ਮੋਟੇ ਅੱਖਰਾਂ 'ਚ ਦੱਸਾਂ
ਚਲਦੇ ਨਹੀਂ ਤਿੰਨ-ਪੰਜ
ਹਾਏ, ਦੋ-ਤਿੰਨ ਵੈਲ਼ ਕਰੀ ਰੱਖਾਂ ਪ੍ਰਬੰਧ
ਹੋ ਮਰਿਆ ਵੀ ਜਿਓੰਦਾ ਹੋਜੇ ਜਿਹੜਾ ਪੜ੍ਹਦਾ
ਹੋ ਗੱਭਰੂ ਆ ਕਿਸ਼ਨੇ ਦੇ ਖੱਤ ਵਰਗਾ
ਸਾਡੇ ਆਲ਼ੀ ਨਹੀਂ ਜਵਾਨੀ ਕਿਸੇ ਹੋਰ ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ
ਹੋ, number ਪੰਜਾਬ ਦੇ ਆ, ਬਾਹਰਲੇ ਆ ਨੌਂ ਨੀ
ਸਵਾਰੀਆਂ ਨੇ ਛੇ, ਤੇਰਾ done ਅੱਠ-ਨੌਂ ਨੀ
ਓ ਡੇਢ ਖੋਖਾ 'ਡਾ ਤਾ ਰਕਾਨੇ ਸ਼ੌਂਕ-ਸ਼ੌਂਕ 'ਚ
Defender ਭਦੌੜ ਫ਼ਿਰਦੀ ਆ ਵੱਡੇ ਚੌਂਕ 'ਚ
ਹੋ, ਸਾਡੇ 45 'ਤੇ 85 ਬਿੱਲੋ ਬੋਰ
ਬੋਰਾਂ ਮੁਹਰੇ ਦੱਸ ਕਿਹਦਾ ਚੱਲਦਾ ਆ ਜੋਰ
ਆਵੇ ਅਸਲਾ ਨਾ ਹਿੱਸੇ ਕਮਜੋਰ ਦੇ
ਨੀ ਇੱਕ ਕਿੱਲਾ ਧੌਣ 'ਚ ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ ਤੇ 40 GT road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 G.T road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 G.T road 'ਤੇ
ਹਾਏ ਨੀ road 'ਤੇ
ਹਾਏ, ਲੜ੍ਹਦੀਆਂ ਅੱਖਾਂ, ਰਾਜੀਨਾਵੇਂ ਹੋਏ ਰਹਿੰਦੇ ਆ
ਨੀ ਤਾਹੀਂ ਮੁੰਡੇ ਜ਼ੁਲਫਾਂ ਦੀ ਛਾਵੇਂ ਹੋਏ ਰਹਿੰਦੇ ਆ
ਹੋ, ਸਭ ਨਾਲ਼ ਖੋਲਦੇ ਨਹੀਂ ਦਿਲ ਵਾਲੇ ਵਰਕੇ
ਹਾਏ, ਲੋਕੀ ਗਾਹਾਂ ਦੱਸ ਦਿੰਦੇ ਇੱਕ ਵਾਰੀ ਪੜ੍ਹਕੇ
ਹੋ, ਤੋਰ ਤੇਰੀ ਤਰਜ ਕੋਈ ਲੱਗਦੀ ਮਜ਼ਾਟ ਦੀ
ਚੜ੍ਹਦੀ ਜਵਾਨੀ ਉਰ੍ਹਾਂ-ਪਰ੍ਹੇ ਲੱਗ ਡਾਂਟ ਨੀ (ਪਰ੍ਹੇ ਲੱਗ ਡਾਂਟ ਨੀ)
ਹੋ, ਯਾਰ ਵਿਗੜੇ ਆ ਰੱਖੇ ਜਿਹੜੇ ਜੋੜਕੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਹਾਏ ਨੀ road 'ਤੇ
ਹਾਏ, ਤਿੰਨ-ਚਾਰ ਪਰਚੇ ਤਰੀਕਾਂ ਦੇ ਬੁਲਾਵੇ
ਮੁੰਡਾ ਅੜਬ stallion, ਕਿਹੜਾ ਕਾਠੀ ਪਾਵੇ!
ਹਾਏ, ਨਾਮ ਵਿੱਚ ਲੱਗਦੀ ਨਹੀਂ ਕੋਈ ਲੱਗਾਂ-ਮਾਤਰਾ
Arjan ਮੁਹਰੇ ਦੱਸ ਕਿਹੜਾ ਲਵੇ ਟਾਕਰਾ!
ਹੋ, ਲਿਖਦਾ ਬਥੇਰਾ ਪਰ ਦਿੱਸਦਾ ਏ ਘੱਟ
ਸਾਡੇ ਬਾਰੇ ਪੁੱਛੇ ਜੇ ਕੋਈ, ਦਵੀਂ ਆਪੇ ਦੱਸ
ਨਾਲ਼ੇ ਗੀਤ ਤੂੰ ਸੁਣਾਦੀਂ ਆਹਾ ਮੋੜਕੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਹਾਏ ਨੀ road 'ਤੇ, ਹਾਏ ਨੀ road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਨੀ ਇੱਕ ਕਿੱਲਾ ਧੌਣ 'ਚ 'ਤੇ 40 GT road 'ਤੇ
ਹਾਏ ਨੀ road 'ਤੇ
(ਧੌਣ 'ਚ 'ਤੇ 40 GT road 'ਤੇ)
(ਹਾਏ ਨੀ road 'ਤੇ)