Skip to content
Lyric
Dive
Public playlists
My playlists
Search
Sign in
Petrol
Arjan Dhillon and Mxrci
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Mxrci
ਹੋ, ਜੱਟ petrol, ਜਵਾਨੀ ਅੱਗ
ਨੀ, ਪਾਸੇ ਰਹਿ, ਨੇੜੇ ਨਾ ਲੱਗ
ਹੈ ਵੱਜਦਾ ਨਾਮ, ਤੂੰ ਵਿੱਚ ਨਾ ਵੱਜ
ਨੀ, shinny ਕੱਲ੍ਹ, starry ਅੱਜ
ਹਾਏ, ਜੱਟ petrol, ਜਵਾਨੀ ਅੱਗ
ਹੋ, 'ਡਾਉਂਦੇ time, note ਨਈਂ ਗਿਣਦੇ
ਮਾਰਕੇ ਡੰਡ, ਹਿੱਕਾਂ ਨਈਂ ਮਿਣਦੇ
ਹਾਏ, ਕਰ-ਕਰ ਛੱਡੀਏ ਜਿਹੜੀ ਆੱਖੀ
ਪੈਗ ਨਈਂ ਲਾਉਂਦੇ 30-30
ਤੇਲ ਦੇ ਵੈਰੀ ਜੋ ਥੱਲੇ ਗੱਡ
ਨੀ, ਜੱਟ petrol, ਜਵਾਨੀ ਅੱਗ
(ਅੱਗ, ਅੱਗ, ਅੱਗ, ਅੱਗ, ਅੱਗ)
ਹੋ, ਜੇਹਰੇ, ਜਿੱਤ, ਜੋਰ ਨੇ ਤਿੰਨੇ
ਨੀ, ਅਸਲੇ ਵੈਰੀਆਂ ਦੇ ਵੱਲ ਸਿੰਨ੍ਹੇ
ਹਾਏ, ਅੱਖਾਂ ਦੱਸਣ ਮਾਲ pure
ਨੀ, ਕਦੇ ਆਂ ਖੁੱਸੇ, ਕਦੇ Dior
ਹੋ, ਜਿਹੜੀ ਕਹਿਣੀ, ਮੂੰਹ 'ਤੇ ਠੋਕੇ
ਦੁਨੀਆਂ ਕਰਦੀ, "okay-okay"
Medal ਮਣਦੇ, ਪਰਚੇ ਯੱਬ
ਨੀ, ਜੱਟ petrol, ਜਵਾਨੀ ਅੱਗ
(ਅੱਗ, ਅੱਗ, ਅੱਗ, ਅੱਗ, ਅੱਗ)
ਸਾਡੇ ਕੋਲ਼ ਅਸਲਾ, ਤੇਰੇ ਕੋਲ਼ ਨੱਖ਼ਰੇ
ਨੀ, ਤੂੰ ਆਂ ਅੱਲ੍ਹੜ, ਚੋਬਰ ਅੱਥਰੇ
ਹੋ, ਭੁੰਨੀਏ ਮੁਰਗੇ, ਬੁਲਾਈਏ ਬੱਕਰੇ
ਨੀ, ਕਰੀਏ ਡੱਕਰੇ ਜਿਹੜਾ ਮੱਛਰੇ
ਮਿੱਤਰਾਂ ਮਗਰ ਹੁੱਸਣ ਦਾ hub
ਨੀ, ਜੱਟ petrol, ਜਵਾਨੀ ਅੱਗ
(ਜੱਟ petrol, ਜਵਾਨੀ ਅੱਗ)
ਪਾਣੀ ਵਾਂਗੂ ਆਪੇ ਬਣਾ ਲਈਏ ਰਾਹ
ਨੀ, ਕਦੇ ਆਂ ਝਰਨਾਂ ਕਦੇ ਦਰਿਆਂ
ਹਾਏ, ਮੂਹਰੇ ਨਾਂ ਤੇਰਾ ਲਿਖਵਾਵਾਂ
ਨੀ, ਫਿਰਨੀ 'ਤੇ ਤਾਜ ਬਣਾਵਾਂ
ਤੂੰ Arjan ਦੇ ਸੀਨੇ ਲੱਗ
ਨੀ, ਜੱਟ petrol, ਜਵਾਨੀ ਅੱਗ
(ਜੱਟ petrol, ਜਵਾਨੀ ਅੱਗ)
(ਜੱਟ petrol, ਜਵਾਨੀ ਅੱਗ)