Skip to content
Lyric
Dive
Public playlists
My playlists
Search
Sign in
Cancel
SAHIL CHEEMA
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Aye WIZRD you crazy?
ਹਾਂ!
ਸਹਾਰਾ ਮਿਲੇ ਨਾ, ਨਾ ਕਿਨਾਰਾ ਮਿਲੇ
ਨਾ ਚਾਰਾ ਮਿਲੇ, ਨਾ ਕੋਈ ਪਿਆਰਾ ਮਿਲੇ
ਮੈਨੂੰ ਤਾਂ ਮਿਲਦੇ ਨੇ ਦਰਦਾਂ 'ਚ ਉਲਝੇ
ਜਿਹਨਾਂ ਨੂੰ ਬਸ ਧੋਖਾ ਦੁਬਾਰਾ ਮਿਲੇ
ਖੌਰੇ ਵੇ ਫਿਰ ਕੈਸੀ ਇਹ ਹੋਣੀ ਸੀ ਜ਼ਿੰਦਗੀ
ਜੇ ਛੱਡ ਕੇ ਨਾ ਜਾਂਦਾ ਤੂੰ ਇਸ਼ਕੇ ਨੂੰ ਸਿਖਰਾ ਤੇ
ਲਾਡਾਂ ਤੇ ਪਿਆਰ ਨਾਲ ਪਾਲੀ ਸੀ ਬਾਬਲ
ਮੈਂ ਹੱਸਦੀ ਸੀ ਰਹਿੰਦੀ, ਵੇ ਲਾਇਆ ਤੂੰ ਫਿਕਰਾਂ ਤੇ
ਸੁਣੇ ਨਾ ਕਿਸੇ ਦੀ, ਸਦਾ ਕਰੇ ਮਰਜ਼ੀ ਵੇ
ਮੈਨੂੰ ਕਦੇ ਪੁੱਛਿਆ ਨਾ, ਚਾਹੁੰਦੀ ਆ ਮੈਂ ਕੀ ਵੇ
ਹੱਥ ਤੂੰ ਫੜੌਂਦਾ ਨਹੀਂਓ, ਖੁਦ ਤਾਂ ਆਉਂਦਾ ਨਹੀਂਓ
ਚੇਤੇ ਜਦੋਂ ਆਵੇ, ਪੈਂਦਾ ਧੁੱਪਾਂ ਵਿੱਚ ਮੀਂਹ ਵੇ
ਸੁਣੇ ਨਾ ਕਿਸੇ ਦੀ, ਸਦਾ ਕਰੇ ਮਰਜ਼ੀ ਵੇ
ਮੈਨੂੰ ਕਦੇ ਪੁੱਛਿਆ ਨਾ, ਚਾਹੁੰਦੀ ਆ ਮੈਂ ਕੀ ਵੇ
(ਚਾਹੁੰਦੀ ਆ ਮੈਂ ਕੀ ਵੇ)
ਨੀ ਆਪਾਂ ਤਾਂ ਆਸ਼ਿਕ ਸੀ ਸਦਰਾਂ ਵਾਲੇ
ਨੀ ਇਕ ਦੂਜੇ ਵਰਗੇ ਸੀ ਕਦਰਾਂ ਵਾਲੇ
ਖੌਰੇ ਕੀਹਨੇ ਟੂਣਾ ਟਪਾਇਆ ਏ ਚੰਦਰਾ
ਜੋ ਨਜ਼ਰਾਂ ਨੇ ਲਾਗੇ ਕੁਝ ਨਜ਼ਰਾਂ ਵਾਲੇ
ਦਿਨ ਐਸੇ ਸੀ ਹੁੰਦੇ ਤੂੰ, ਅੱਖਾਂ ਨੂੰ ਬਣ ਕੇ ਵੀ
ਕਰਦੀ ਹੁੰਦੀ ਸੀ ਮੇਰੇ ਤੇ ਯਕੀਨ
ਹੁਣ ਮੇਰੇ ਵੱਲ ਵੀ ਤੂੰ, ਨਾ ਤੱਕਦੀ ਏ ਮੁੜ ਕੇ
ਨੀ ਸ਼ੌਂਕਾਂ ਨੂੰ ਭੁੱਲ ਗਿਆ ਏ, ਮਾਹੀਰ ਸ਼ੌਕੀਨ
ਤੇਰੇ ਬਿਨਾਂ ਜਾਨੇ ਨਾ, ਜਾਨੇ ਨਾ ਪਾਉਣਾ ਜੀ ਮੈਂ
ਜਿਹਨਾਂ ਤੂੰ ਬਣਾਤਾ ਮੈਨੂੰ, ਇਹਨਾਂ ਬੁਰਾ ਨੀ ਮੈਂ
ਸਮਝ ਨਾ ਆਵੇ ਮੈਨੂੰ, ਦੱਸਿਆ ਨਾ ਜਾਵੇ ਤੈਨੂੰ
ਤੂੰ ਹੀ ਮੈਨੂੰ ਦੱਸ ਦੇ ਕੇ ਕਿੱਥੇ ਮਾੜਾ ਸੀ ਮੈਂ
ਤੇਰੇ ਬਿਨਾਂ ਜਾਨੇ ਨਾ, ਜਾਨੇ ਨਾ ਪਾਉਣਾ ਜੀ ਮੈਂ
ਜਿਹਨਾਂ ਤੂੰ ਬਣਾਤਾ ਮੈਨੂੰ, ਇਹਨਾਂ ਬੁਰਾ ਨੀ ਮੈਂ
(ਇਹਨਾਂ ਬੁਰਾ ਨੀ ਮੈਂ)
ਹਾਂ! ਚੰਨ ਵੀ ਚੜ੍ਹਦਾ ਨਹੀਂ
ਤੇਰੇ ਤੋਂ ਬਿਨਾਂ ਦੁਨੀਆ ਖਾਲੀ ਆ
ਨੀ, ਇੱਕੋ ਹੱਥ ਦੇ ਨਾਲ
ਤੂੰ ਦੱਸ ਕਿਵੇਂ ਵੱਜੇ ਨੀ ਤਾਲੀ ਆ
ਵੇ, ਕਿੰਨੇ ਕੂ ਤੂੰ ਮੈਨੂੰ ਖ਼ਤ ਝੂਠੇ ਮੂਠੇ ਲਿਖੇ
ਤੇਰੇ ਕਹਿਣੇ ਤੇ ਸੀ, ਕਨਾਂ ਵਿੱਚ ਪਾ ਲਿਆ
ਨੀ, ਚੁੱਲ੍ਹੇ ਵਿੱਚ ਪਾਤੇ ਮੇਰੇ ਖ਼ਤ ਤੂੰ ਰਕਾਨੇ
ਲਾਕੇ ਸੁੱਟਤੀਆਂ, ਦਿਤੀਆਂ ਜੋ ਵਾਲਿਆਂ
ਵੇ, ਮੈਂ ਤਾਂ ਸੁਣਦੀ ਸੀ, ਸ਼ਾਲਾ ਮੈਂਡਾ ਜੀ ਵੇ, ਢੋਲਾ
ਢੋਲ ਮੇਰੇ ਨੇ ਜੁਦਾਈਆਂ ਪਰ ਪਾ ਲਿਆ
ਮੈਂ ਜੀ ਨਹੀਂ ਰਿਹਾ, ਮਰ ਰਿਹਾ ਪਲ-ਪਲ ਬਿੱਲੋ
ਖੌਰੇ ਝੂਠੀਆਂ ਤੂੰ ਕਸਮਾਂ ਸੀ ਖਾ ਲਿਆ
ਹਾਂ, ਅੱਲ੍ਹਾ ਜਾਣਦਾ
ਕੇ ਪਿਆਰ ਕਿਦਾਂ ਸੱਚਾ ਸੀ
ਤੇ ਪਿਆਰ ਕਿਦਾਂ ਝੂਠਾ ਸੀ
ਹਾਂ, ਅੱਲ੍ਹਾ ਜਾਣਦਾ
ਕੇ ਪਿਆਰ ਕਿਦਾਂ ਸੱਚਾ ਸੀ
ਤੇ ਪਿਆਰ ਕਿਦਾਂ ਝੂਠਾ ਸੀ
ਹਾਂ, ਅੱਲ੍ਹਾ ਜਾਣਦਾ
ਕੇ ਪਿਆਰ ਕਿਦਾਂ ਸੱਚਾ ਸੀ
ਤੇ ਪਿਆਰ ਕਿਦਾਂ ਝੂਠਾ ਸੀ
ਹਾਂ, ਅੱਲ੍ਹਾ ਜਾਣਦਾ
ਕੇ ਪਿਆਰ ਕਿਦਾਂ ਸੱਚਾ ਸੀ
ਤੇ ਪਿਆਰ ਕਿਦਾਂ ਝੂਠਾ ਸੀ
ਹਾਂ, ਅੱਲ੍ਹਾ ਜਾਣਦਾ
ਕੇ ਪਿਆਰ ਕਿਦਾਂ ਸੱਚਾ ਸੀ
ਤੇ ਪਿਆਰ ਕਿਦਾਂ ਝੂਠਾ ਸੀ
ਹਾਂ, ਅੱਲ੍ਹਾ ਜਾਣਦਾ
ਕੇ ਪਿਆਰ ਕਿਦਾਂ ਸੱਚਾ ਸੀ
ਤੇ ਪਿਆਰ ਕਿਦਾਂ ਝੂਠਾ ਸੀ