Skip to content
Lyric
Dive
Public playlists
My playlists
Search
Sign in
Pyar Bolda
Jassa Dhillon
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ
ਨਾਲ ਮੇਰੇ ਗਲ ਕਰ ਕੋਲ ਮੇਰੇ ਖੜ ਕੇ
ਕਾਲੇਯਾ ਨੈਨਾ ਤੇ ਅਖਾਂ ਲਾਲ ਪਾ ਕੇ ਦੇਖ ਲੈ
ਜ਼ਾਨ ਮੇਰੀ ਨਿਕਲੇ ਦੁਣਾਲੀ ਤੇਰੀ ਫੜਕੇ
ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ
ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ
ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ
ਤੂ ਬਡਾ ਮਸ਼ਹੂਰ ਵੇ
ਨਿੱਰਾ ਹੀ ਤੂ ਨੂਰ ਵੇ
ਮਿਠਾ ਬਡਾ ਲੱਗਦਾ
ਘੂਰ ਦਾ ਸਰੂਰ ਵੇ
ਰਾਹ ਜਿਥੇ ਹੋਣ ਨਾ
ਖਤਮ ਲੇਜਾ ਦੂਰ ਵੇ
ਸੁਣ ਮੇਰੇ ਵੇਲਿਆ
ਮੈਂ ਹੋਈ ਮਜਬੂਰ ਵੇ
ਰੁਕ ਰੁਕ ਸਾਹ ਚਲਦੇ (ਸਾਹ ਚਲਦੇ)
ਇਸ਼੍ਕ਼ ਵਿਚ ਵੜਕੇ
ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ
ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ
ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ
ਪ੍ਯਾਰ ਬੋਲਦਾ ਏ ਜੱਟਾ ਚੜ ਕੇ
ਜਦੋਂ ਕੀਤੇ ਸੁਣਦੇ, ਆਵਾਜ ਕੰਨ fire ਦੀ
ਵੇ ਓਸੇ ਵੇਲੇ ਕਰਦੀ ਦੁਆ ਮੈਂ ਤੇਰੀ ਖੈਰ ਦੀ
ਵੇ ਯਾਰੀ ਤੇਰੀ ਤੇਵੇਆ ਨਾ ਗਿਣਤੀ ਨਾ ਵੈਰ ਦੀ
ਵੇ ਤੌਰ ਤੇਰੀ ਦੇਖ ਕੇ ਮੰਡੀਰ ਸਡੇ ਸ਼ਿਅਰ ਦੀ
ਦਿਲ ਬਡਾ ਡਰਦਾ ਸਮਾਨ ਤੇਰੇ ਫੜਕੇ
ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ
ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ
ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ
ਪ੍ਯਾਰ ਬੋਲਦਾ ਏ ਜੱਟਾ
ਹੋ ਨਖਰੋ ਦਾ ਸਾਵਲਾ ਹੀ ਰੰਗ ਵੇ
ਹੋ ਨਖਰੋ ਦੀ ਤੂ ਹੀ ਬੱਸ ਮੰਗ ਵੇ
ਅੱਡ ਤੇਰੀ ਜੱਸਾ ਯਾ ਵੇ ਹੋਰਾ ਨਾਲੋ ਗਲ
ਕੱਡਾ ਕਿਵੇਈਂ ਦਿਨ ਮੇਰਾ ਲੰਗਦਾ ਨੀ ਪਲ
ਨਬੇਡ ਸਾਰਾ ਮਸਲਾ ਤੇ ਕਰ ਕੋਈ ਹਲ
ਸਾਂਭ ਲੂ ਜਮਾਨਾ ਸਾਰਾ ਨਾਲ ਮੇਰੀ ਚਲ
ਖੋਲਉ ਤੇਰੇ ਰੱਬ ਤੋਂ (ਰੱਬ ਤੋਂ)
ਲੇਖਾਂ ਦੇ ਨਾਲ ਲਡ਼ ਕੇ
ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ
ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ
ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ
ਪ੍ਯਾਰ ਬੋਲਦਾ ਏ ਜੱਟਾ ਚੜ ਕੇ