Skip to content
Lyric
Dive
Public playlists
My playlists
Search
Sign in
Kehndi Haan Kehndi Naa
Sukriti Kakar , Prakriti Kakar (Pagalworld.mobi)
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਕਿਉਂ ਤੱਕ ਕੇ ਮੁੜਦਾ? ਕਹਿ ਦੇ ਇਕ ਵਾਰੀ ਹਾਂ
ਹਾਏ, ਗੱਲਾਂ ਕਰਲੇ ਆ ਕੇ ਇਕ ਵਾਰੀ ਹਾਂ
ਕਿਉਂ ਤੱਕ ਕੇ ਮੁੜਦਾ? ਕਹਿ ਦੇ ਇਕ ਵਾਰੀ ਹਾਂ
ਹਾਏ, ਗੱਲਾਂ ਕਰ ਲੇ ਆ ਕੇ ਇਕ ਵਾਰੀ ਹਾਂ
ਮੈਂ ਫ਼ਿਰ ਵੀ ਤੇਰੇ ਉੱਤੇ ਹੀ ਹਾਰੀਆਂ
ਛੱਡ ਕੇ ਵੇ ਪਿੱਛੇ ਸਾਰੇ ਮੈਂ ਆ ਰਹੀਆਂ
ਮੈਂ ਫ਼ਿਰ ਵੀ ਤੇਰੇ ਉੱਤੇ ਹੀ ਹਾਰੀਆਂ
ਗਲਤੀ ਨਾ ਹੋ ਕਿਉਂਕਿ ਤੇਰੀ ਅੱਖੀਆਂ...
ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ"
ਕਹਿੰਦੀ "ਹਾਂ," ਕਹਿੰਦੀ...
ਦੂਰੋਂ ਨਾ ਉਲਝਾ, ਪਾਸ ਆ ਤੜਪਾ
देख लेने दे झूठ क्या, सच क्या
ਵੇ ਐਥੇ ਆਜਾ ਯਾਰ, ਨਾ ਬੈਠੇ ਰਹਿ ਉਸ ਪਾਰ
ਤੇਰੇ ਵਰਗਾ ਨਹੀਂ ਹੋਨਾ, ਤੇਰਾ ਮੁੱਖੜਾ ਵੇ ਸੋਹਨਾ
ਪਰ ਕਰਦੀ ਆਂ ਤੰਗ ਅੱਖੀਆਂ
ਮੈਂ ਫ਼ਿਰ ਵੀ ਤੇਰੇ ਉੱਤੇ ਕਿਉਂ ਹਾਰੀਆਂ?
ਗਲਤੀ ਨਾ ਹੋ ਕਿਉਂਕਿ ਤੇਰੀ ਅੱਖੀਆਂ...
ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ"
ਕਹਿੰਦੀ "ਹਾਂ," ਕਹਿੰਦੀ...
ਕਿਉਂ ਤੱਕ ਕੇ ਮੁੜਦਾ? ਕਹਿ ਦੇ ਇਕ ਵਾਰੀ ਹਾਂ
ਹਾਏ, ਗੱਲਾਂ ਕਰ ਲੇ ਆ ਕੇ...
ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਤੇਰੀਆਂ ਅੱਖੀਆਂ
ਕਹਿੰਦੀ "ਹਾਂ," ਕਹਿੰਦੀ "ਨਾ" ਅੱਖੀਆਂ